raavi kaur bal leekan şarkı sözleri
It’s JayB
ਓ ਦੁਨਿਯਾ ਦਾ ਹੈ ਨੀ ਜੱਟਾ
ਨਾਤਾ ਸਾਡੇ ਖ੍ਵਾਬਾ ਨਾਲ
ਕੰਡਿਆਂ ਦੱਸ ਕਿ ਵੇ
ਮੇਲ ਆ ਗੁਲਾਬਾਂ ਨਾਲ
ਹਾਰੇ ਨਾ ਰਾਕਾਂ ਦਿਲ
ਬੇਡ ਮੰਗ੍ਦੇ
ਵੇ ਜੱਟਾ ਤੇਰੇ
ਲਾਰੇਯਾ ਨੇ ਪੇਯਾ ਜਿੱਤੇਯਾ
ਮੈਂ ਹੱਥਾਂ ਦਿਆ ਲੀਕਾਂ ਨਾ ਦਿਖਾਵਾ ਇਸੀ ਲਯੀ
ਐਵੇਈਂ ਨਾ ਕੋਯੀ ਕਿਹ ਦੇ ਵਿਚ ਤੂ ਨੀ ਲਿਖੇਯਾ
ਮੈਂ ਹੱਥਾਂ ਦਿਆ ਲੀਕਾਂ ਨਾ ਦਿਖਾਵਾ ਇਸੀ ਲਯੀ
ਐਵੇਈਂ ਨਾ ਕੋਯੀ ਕਿਹ ਦੇ ਵਿਚ ਤੂ ਨੀ ਲਿਖੇਯਾ
ਰਿਹੰਦੀ ਆ ਉਡੀਕ ਬੋਲ
ਕੰਨਾ ਵਿਚ ਪੈਣ ਤੇਰੇ
ਬੇਤੀ ਮੁਤਿਯਾਰ ਵੀ
ਜ਼ਮਾਨਾ ਭੁਲ ਕੇ
ਜ਼ੁਲਫਾਂ ਦੀ ਲੱਤ ਡਿੱਗੇ
ਅਖਾਂ ਮੋੜ ਦੀ
ਟੂਰਾ ਜਦੋਂ ਅੱਗੇ ਪਿਕਚੇ
ਹੌਣ ਝੁਮਕੇ
ਹਨ ਪੂਰਾ ਕਦੋਂ
ਖੌਰੇ ਹੋਣਾ ਫੇਰੇ ਲੇੰਡੇਯਾ
ਖ੍ਵਾਬ ਮੈਨੂ ਘੋਡੀ ਨੀਂਦੇ
ਇੱਕੋ ਡੀਸਯਾ
ਮੈਂ ਹੱਥਾਂ ਦਿਆ ਲੀਕਾਂ ਨਾ ਦਿਖਾਵਾ ਇਸੀ ਲਯੀ
ਐਵੇਈਂ ਨਾ ਕੋਯੀ ਕਿਹ ਦੇ ਵਿਚ ਤੂ ਨੀ ਲਿਖੇਯਾ
ਮੈਂ ਹੱਥਾਂ ਦਿਆ ਲੀਕਾਂ ਨਾ ਦਿਖਾਵਾ ਇਸੀ ਲਯੀ
ਐਵੇਈਂ ਨਾ ਕੋਯੀ ਕਿਹ ਦੇ ਵਿਚ ਤੂ ਨੀ ਲਿਖੇਯਾ
ਔਣ ਹਰ ਸਾਹ ਦੇ ਨਾਲ
ਸੋਚਾਂ ਤੇਰਿਯਾ
ਮੁਹੱਬਤ ਭਾਰੀ ਵੇ
ਨੱਕੋ ਨਾਕ ਫਿਰਦੀ
ਦਿਲ ਨੂ ਡਰਾਵੇ ਦੇਂਦੀ
ਸੰਗ ਸੋਹਣੇਯਾ
ਆਂਖ ਤੇਰਾ ਪੂਰਦੀ
ਵੇ ਪਖ ਫਿਰਦੀ
ਹਨ ਕਰਨ ਤਬਾਲ
ਦੇਖੇ ਖ੍ਵਾਬ ਕੂਦੀ ਨੇ
ਤੇਰੇ ਨਾਲ ਪੂਰਾ ਹੋਣਾ
ਹਰ ਏਕ ਆ
ਮੈਂ ਹੱਥਾਂ ਦਿਆ ਲੀਕਾਂ ਨਾ ਦਿਖਾਵਾ ਇਸੀ ਲਯੀ
ਐਵੇਈਂ ਨਾ ਕੋਯੀ ਕਿਹ ਦੇ ਵਿਚ ਤੂ ਨੀ ਲਿਖੇਯਾ
ਮੈਂ ਹੱਥਾਂ ਦਿਆ ਲੀਕਾਂ ਨਾ ਦਿਖਾਵਾ ਇਸੀ ਲਯੀ
ਐਵੇਈਂ ਨਾ ਕੋਯੀ ਕਿਹ ਦੇ ਵਿਚ ਤੂ ਨੀ ਲਿਖੇਯਾ