rabaab pb31 sahiba şarkı sözleri
Its RG Cash
ਕੁੜੀ ਸਹਿਬਾ ਵਾਂਗੂ ਪਾਲਦੀ ਆਏ ਪੱਟ ਦਾ ਸਰਹਾਣਾ
ਤੇਰਾ ਰਿਹਨਾ ਨਹਿਯੋ ਕਖ ਮੇਰਾ ਕਖ ਵੀ ਨੀ ਜਾਣਾ
ਕੁੜੀ ਸਹਿਬਾ ਵਾਂਗੂ ਪਾਲਦੀ ਆਏ ਪੱਟ ਦਾ ਸਰਹਾਣਾ
ਤੇਰਾ ਰਿਹਨਾ ਨਹਿਯੋ ਕਖ ਮੇਰਾ ਕਖ
ਨਾ ਧੋਤੀ ਨਾ ਸ੍ਵੇਟਰ
ਨੀ ਕਰੇ ਕਿਹੜੇ ਤੰਗ
ਸੂਟ ਬਾਂਬੇਆ ਸਿਵੌਂਦੀ
ਜਿਹਦੇ ਬੱਤੀਯਾਂ ਦੇ ਤੰਗ
ਮੇਲ ਰੱਬ ਨਾਲ ਕਰਾ ਡੂਨ
ਰੱਬ ਕਰੇ ਹੋਵੇ ਬੰਕਾ
ਕਾਲ ਪੇਸ਼ੀ ਦਾ ਬਲੋਹਾ
ਮੁੰਡਾ ਪਾ ਦੂਗਾ ਬਰੇਟਾ
ਨੀ ਤੂ ਡੰਡੇ ਹੋਏ
ਪਿਹਲੀ ਦੇ ਗੰਡਾਸੇ ਵਰਗੀ
ਨੀ ਤੂ ਨਿਖਾਰ ਕੇ ਆਵੇ
ਕ੍ਯੂਂ ਪਤੱਸੇ ਵਰਗੀ
ਨੀ ਤੂ ਦਿੱਲੀ ਵਾਂਗੂ ਕਰਦੀ ਆਏ
ਆਸ਼ਿਕ਼ਾਂ ਨਾਲ ਧੱਕੇ
ਰਹੀ ਬਚਕੇ ਰਾਕਾਨੇ
ਤੈਥੋਂ ਪਾਏ ਜੱਟ ਅਕਕੇ
ਦੱਬ ਜਯੀ ਨਾ ਆਖ ਕੋਯੀ
ਅੱਡ ਜੂਗਾ ਤਾਣਾ
ਓ ਹਵੀ ਬਣੂ ਕਲਾਕਾਰ
ਜਿਹਦਾ ਜੱਮੇਗਾ ਨਿਯਾਨਾ
ਕੁੜੀ ਸਹਿਬਾ ਵਾਂਗੂ ਪਾਲਦੀ ਆਏ ਪੱਟ ਦਾ ਸਰਹਾਣਾ
ਮੈਂ ਕਿਹਾ
ਕੁੜੀ ਸਹਿਬਾ ਵਾਂਗੂ ਪਾਲਦੀ ਆਏ ਪੱਟ ਦਾ ਸਰਹਾਣਾ
ਤੇਰਾ ਰਿਹਨਾ ਨਹਿਯੋ ਕਖ ਮੇਰਾ ਕਖ ਵੀ ਨੀ ਜਾਣਾ
ਕੁੜੀ ਸਹਿਬਾ ਵਾਂਗੂ ਪਾਲਦੀ ਆਏ ਪੱਟ ਦਾ ਸਰਹਾਣਾ
ਤੇਰਾ ਰਿਹਨਾ ਨਹਿਯੋ ਕਖ ਮੇਰਾ
ਦਿਲ ਕਿੰਨੇ ਮੈਥੋਂ ਟੁੱਟੇ
ਮੈਨੂ ਆਯਾ ਨੀ ਹਿਸਾਬ
ਏਕ ਸਾਰੀ ਬੰਦੀ ਆਏ
ਹੋ ਕਿਹੰਦੀ ਆਏ ਲਵ ਯੂ ਰਬਾਬ
ਨਾਮ ਚੰਡੀਗੜ੍ਹ ਲ ਦਿਯੋ
ਬਈ ਆਖਦੀ ਆਏ
ਹੁੰਨ ਪਿਛਹੇ ਪਿਛਹੇ ਭਾਭਿਯਾਨ ਦਾ
ਫਿਰ ਆਏ ਬਾਗਰ
ਆਂਟੀ ਏਕ ਬਾਰੀ ਜਾਂਦੀ
ਕਿਹੰਦੀ ਬੱਲਾ ਬੱਲਾ ਬੱਲਾ
ਮੁੰਡਾ ਲੈਂਦਾ ਆਏ ਨਜ਼ਾਰੇ
ਜਮਾ ਦੁਨਿਯਾ ਤੋਂ ਕੱਲਾ
ਪੈਰੋਂ ਕੁਦੇ ਨੰਗੇ ਕਿਸੇ
ਚੀਜ਼ ਦਾ ਨੀ ਘੱਟਦਾ
ਬਈ ਮਾਰਦੇ ਨੀ ਭੁਖੇ
ਚਾਹੇ ਖਾਨ ਨੂ ਨਈ ਆਟਾ
ਟਂਗ ਟਂਗ ਟਂਗ
ਥੋਡਾ ਸੰਗ ਸੰਗ ਸੰਗ
ਮੁੰਡਾ ਜੱਟ ਜਿਮੀਦਾਰ
ਜਮਾ ਕਾਰਗੀ ਆਏ ਨੰਗ
ਟਂਗ ਟਂਗ ਟਂਗ
ਥੋਡਾ ਸੰਗ ਸੰਗ ਸੰਗ
ਮੁੰਡਾ ਜੱਟ ਜਿਮੀਦਾਰ
ਜਮਾ ਕਾਰਗੀ ਆਏ ਨੰਗ
ਹਾਏ ਮਾਰ ਗਯਾ ਸ਼ੋਰ
ਸੂਟ ਪਾਯਾ ਕਾਲਾ ਕਾਲਾ
ਜਿਹਦੀ ਮਾਰੀ ਤੂ ਪਲਜ਼ੇ
ਦੇਖੀ ਹੋਜੂ ਲਲਾ ਲਲਾ
ਕੁੜੀ ਸਹਿਬਾ ਵਾਂਗੂ ਪਾਲਦੀ ਆਏ ਪੱਟ ਦਾ ਸਰਹਾਣਾ
ਤੇਰਾ ਰਿਹਨਾ ਨਹਿਯੋ ਕਖ ਮੇਰਾ ਕਖ ਵੀ ਨੀ ਜਾਣਾ
ਕੁੜੀ ਸਹਿਬਾ ਵਾਂਗੂ ਪਾਲਦੀ ਆਏ ਪੱਟ ਦਾ ਸਰਹਾਣਾ
ਤੇਰਾ ਰਿਹਨਾ ਨਹਿਯੋ ਮੇਰਾ ਕਖ ਵੀ ਨੀ ਜਾਣਾ
ਮੈਂ ਕਿਹਾ
ਖਾ ਕੇ ਫ਼ੀਮ ਕਾਲੀ ਕਾਲੀ
ਰਖਣ ਛੇਤਿਯਾਂ ਤੇ ਆਖ ਲਵਾਂ
ਤੇਰੇ ਪਿਛਹੇ ਗੇਹਦੀ ਮੇਰੇ
ਪਿਛਹੇ ਅਔਣ ਲਾਖ
1 2 3 4 ਲੈਣ ਵਿਚ ਰੋਲਟੇ
ਮੈਨੂ ਯਾਦ ਨੀ ਰਾਕਾਨੇ
ਕਿੰਨੇ ਸਿਰ ਖੋਤੇ
ਤਦੀ ਉੱਤੇ ਰਖ
ਬਦਿਯਨ ਨੇ ਛੱਤੀਯਾਂ
ਮਾਰ ਗੇ ਪਲਜ਼ੇ
ਗੋਰਿਯਾ ਵੀ ਪੱਤੀਯਾਂ
ਗੱਡੀ ਜਿਵੇਈਂ ਬੈਠ ਕੋਲ
ਨਂਬਰ ਦੀ ਆਏ
ਤੇਰੇ ਬਰ੍ਤਡੇ ਤੇ ਪੇਸ਼ੀ ਵੀ
ਡਿਸੇਂਬਰ ਦੀ ਆਏ
ਸਹੀ ਗੱਲ ਤੇ ਲਦਾਨ
ਮੈਂ ਲੈਂਦਾ ਪੰਗੇ ਨੀ ਕੁੜੇ
ਜ਼ਯਾਦਾ ਹੋਯੀ ਨਾ close
ਬੰਦੇ ਚੰਗੇ ਨੀ ਕੁੜੇ
ਜ਼ਯਾਦਾ ਹੋਯੀ ਨਾ close
ਬੰਦੇ ਚੰਗੇ ਨੀ ਕੁੜੇ
ਜ਼ਯਾਦਾ ਹੋਯੀ ਨਾ close
ਬੰਦੇ
ਰਬਾਬ ਹੁੰਨੀ ਗਾਨੇ ਗੂਣੇ
ਗੌਂਦੇ ਘੱਟ ਦੇ
ਮੈਂ ਕਿਹਾ ਪਿੱਟਦੇ ਰਾਕਾਨੇ
ਤਾਂ ਹੀ ਔਂਦੇ ਘੱਟ ਨੇ
ਹੁੰਨ ਟਾਇਮ ਆਏ ਰਾਕਾਨੇ
ਮਿੱਤਰਾਂ ਦੇ ਪਖ ਦਾ
ਦੱਸਣ ਮਿਨਿਟ’ਆਂ ਤੇ ਲਿਖਣ
ਗਾਣਾ 20 ਲਾਖ ਦਾ
3 ਮੰਜ਼ੀਲੀ ਰਾਕਾਨੇ
ਪਿੰਡ ਪੀਠ ਤੋਕਦੀ
ਕਮ ਸ਼ੁਰੂ ਤੋਂ ਹੀ ਪੁਠੇ
ਥਾਂਹੀ ਰੋਪਦੀ
ਹ&ਮ ਦੀ ਆ ਹੂਦੀਏ
ਜਿਹਦੀ ਵੀਡਿਯੋ ਚ ਪਾਯੀ
ਪਿੰਡ ਕੋਟ ਵਿਚ ਬੀਬਾ
ਧੰਨ ਧੰਨ ਆ ਕੜਯੀ
ਕੋਯੀ ਆਖਦੀ ਆ ਬਾਬ੍ਬੀ
ਕਿਸੇ ਦਿੰਨੇ ਤੇ ਜਾਣਾ
ਹੁੰਨ ਪਿਛਹੇ ਪਿਛਹੇ ਰਿਹੰਦਾ
ਸਾਰਾ ਕੂਡਿਆ ਦਾ ਲਾਣਾ
ਕੁੜੀ ਸਹਿਬਾ ਵਾਂਗੂ ਪਾਲਦੀ ਆਏ ਪੱਟ ਦਾ ਸਰਹਾਣਾ
ਤੇਰਾ ਰਿਹਨਾ ਨਹਿਯੋ ਕਖ ਮੇਰਾ ਕਖ ਵੀ ਨੀ ਜਾਣਾ
ਕੁੜੀ ਸਹਿਬਾ ਵਾਂਗੂ ਪਾਲਦੀ ਆਏ ਪੱਟ ਦਾ ਸਰਹਾਣਾ
ਮੈਂ ਕਿਹਾ