rabaab sandhu all for you şarkı sözleri
ਹੋ Gucci ਗਾਚੀ ਸਾਰੇ ਬਿੱਲੋ ਸਾਇਡ ਲਾਕੇ ਰਖਦੇ
ਸੂਟ ਪਟਿਆਲੇ ਤੋਂ ਡਓੌਂ ਲਾਖ ਲਾਖ ਦੇ
ਹਨ Gucci ਗਾਚੀ ਸਾਰੇ ਬਿੱਲੋ ਸਾਇਡ ਲਾਕੇ ਰਖਦੇ
ਸੂਟ ਪਟਿਆਲੇ ਤੋਂ ਡਓੌਂ ਲਾਖ ਲਾਖ ਦੇ
ਝਾਂਜੜਾ ਦੁਬਈ ਤੋਂ ਕਰਾ ਡੁੰਗਾ ਇਂਪਾਰ੍ਟ ਨੀ
ਸੁਹਰੇ ਤੇਰੇਯਾ ਦਾ ਚੱਲੇ ਬੁਸੀਨੱੇਸ ਲੋਟ ਨੀ
Diamond ਦੇ ਬਿੱਲੋ ਝੁਮਕੇ
Diamond ਦੇ ਬਿੱਲੋ ਝੁਮਕੇ
ਕੰਨੀ ਟੈਂਗਲ ਵੀ ਲ ਦੂਨ ਤਾਨਿਉ ਨੀ
ਹੋ ਕੰਗਣੇ ਵੀ ਲ ਦੂਨ ਤੈਨੂ ਨੀ
ਲੇਹੁਣਗੇ ਰੰਗਲੇ ਵੀ ਲ ਦੂਨ ਤੈਨੂ ਨੀ
ਓ ਗੱਡੀਆਂ ਤਾਂ ਗੱਲਾਂ ਛੋਟੀਯਾਂ
ਬੰਗਲੇ ਵੀ ਲ ਦੂਨ ਤੈਨੂ ਨੀ
ਹੋ ਕੰਗਣੇ ਵੀ ਲ ਦੂਨ ਤੈਨੂ ਨੀ
ਲੇਹੁਣਗੇ ਰੰਗਲੇ ਵੀ ਲ ਦੂਨ ਤੈਨੂ ਨੀ
KV Sinsgh on the beat
ਹੋ ਜਦੋ ਸਰਦਾਰਾ ਘਰ ਨੂਹ ਬਣ ਆਏਗੀ
ਵਾਦਾ ਤੇਰੇ ਨਾਲ ਰਾਣੀ ਤੂ ਬਣ ਜਾਏਗੀ, ਤੂ ਬਣ ਜਾਏਗੀ
ਓ ਜਦੋ ਸਰਦਾਰਾ ਘਰ ਨੂਹ ਬਣ ਆਏਗੀ
ਵਾਦਾ ਤੇਰੇ ਨਾਲ ਰਾਣੀ ਤੂ ਬਣ ਜਾਏਗੀ
ਸੁਪਨੇ ਜੋ ਤੇਰੇ ਬਿੱਲੋ ਕੱਚ ਹੋਣ ਦੇਣੇ ਨੀ
ਪੈਰ ਤੇਰੇ ਮਿੱਟੀ ਨਾਲ ਟਚ ਹੋਣ ਦੇਣੇ ਨੀ
ਜੱਗੀ ਜੱਗੀ ਨੀ ਸੰਘੇੜਾ ਬਲੀਏ
ਜੱਗੀ ਨੀ ਸੰਘੇੜਾ ਬਲੀਏ
ਜੋ ਤੂ ਮੰਗ ਲੇਂਗੀ ਲ ਦੂਨ ਤੈਨੂ ਨੀ
ਹੋ ਕੰਗਣੇ ਵੀ ਲ ਦੂਨ ਤੈਨੂ ਨੀ
ਲੇਹੁਣਗੇ ਰੰਗਲੇ ਵੀ ਲ ਦੂਨ ਤੈਨੂ ਨੀ
ਓ ਗੱਡੀਆਂ ਤਾਂ ਗੱਲਾਂ ਛੋਟੀਯਾਂ
ਬੰਗਲੇ ਵੀ ਲ ਦੂਨ ਤੈਨੂ ਨੀ
ਹੋ ਕੰਗਣੇ ਵੀ ਲ ਦੂਨ ਤੈਨੂ ਨੀ
ਲੇਹੁਣਗੇ ਰੰਗਲੇ ਵੀ ਲ ਦੂਨ ਤੈਨੂ ਨੀ
ਹੋ ਭਾਰੀ ਪਵੇ ਨੀ ਤੇਰੀ ਤੌਰ ਮੇਰੇ ਰੋਹਬ ਤੇ
ਸਾਡੇ ਜਿਹੀ ਜੋਡ਼ੀ ਕਿੱਤੇ ਹੋਣੀ ਨੀ ਗ੍ਲਬ ਤੇ, ਹੋਣੀ ਨੀ ਗ੍ਲਬ ਤੇ
ਹੋ ਭਾਰੀ ਪਵੇ ਨੀ ਤੇਰੀ ਤੌਰ ਮੇਰੇ ਰੋਹਬ ਤੇ
ਸਾਡੇ ਜਿਹੀ ਜੋਡ਼ੀ ਦੂਜੀ ਹੋਣੀ ਨੀ ਗ੍ਲਬ ਤੇ
ਹੈਨਿ ਕੋਯੀ ਤੋਡ਼ ਤੇਰੇ ਕਲਰ ਬ੍ਰਾਇਟ ਦਾ
ਲ ਦੇਣਾ ਆਏ ਪਿੱਕਾ ਤੈਨੂ ਸਮੇ ਤੇਰੀ ਹਾਇਟ ਦਾ
ਜੋ ਕੋਕੇ ਬੰਦੇ ਲਾਹੋਰ ਸ਼ਿਅਰ ਚ
ਬੰਦੇ ਲਾਹੋਰ ਸ਼ਿਅਰ ਚ
ਦਿਲ ਡੰਗਣੇ ਵੀ ਲ ਦੂਨ ਤੈਨੂ ਨੀ
ਹੋ ਕੰਗਣੇ ਵੀ ਲ ਦੂਨ ਤੈਨੂ ਨੀ
ਲੇਹੁਣਗੇ ਰੰਗਲੇ ਵੀ ਲ ਦੂਨ ਤੈਨੂ ਨੀ
ਓ ਗੱਡੀਆਂ ਤਾਂ ਗੱਲਾਂ ਛੋਟੀਯਾਂ
ਬੰਗਲੇ ਵੀ ਲ ਦੂਨ ਤੈਨੂ ਨੀ
ਹੋ ਕੰਗਣੇ ਵੀ ਲ ਦੂਨ ਤੈਨੂ ਨੀ
ਲੇਹੁਣਗੇ ਰੰਗਲੇ ਵੀ ਲ ਦੂਨ ਤੈਨੂ ਨੀ
ਓ ਗੱਡੀਆਂ ਤਾਂ ਗੱਲਾਂ ਛੋਟੀਯਾਂ
ਬੰਗਲੇ ਵੀ ਲ ਦੂਨ ਤੈਨੂ ਨੀ
ਹੋ ਕੰਗਣੇ ਵੀ ਲ ਦੂਨ ਤੈਨੂ
ਬੰਗਲੇ ਵੀ ਲ ਦੂਨ ਤੈਨੂ ਨੀ
ਓ ਬਿੱਲੋ ਸਾਰਾ ਕੁਝ ਲ ਦੂਨ ਤੈਨੂ ਨੀ