rabaab sandhu viah şarkı sözleri

ਸੁਪਨੇ ਰਕਾਨੇ ਆ ਗਏ ਸੱਚ ਹੋਣ ਦੇ ਗਾਨੇ ਪਉਣ ਦੇ ਨੀ ਕੁੜੇ ਸਹਿਰੇ ਲਾਉਣ ਦੇ ਪੋਟਿਆਂ ਤੇ ਆਹ ਦਿਨ ਉਡੀਕਿਆਂ ਏ ਮੈਂ ਜਿਦੇ ਦਾ ਨੀ ਮੁੰਡਾ ਤੈਨੂੰ ਚਹੁਣ ਲੱਗਿਆ ਜੰਝ ਲੈਕੇ ਜਟ ਬਿੱਲੋ ਆਉਣ ਲੱਗਿਆ ਮਰਜ਼ੀ ਦੀ ਨਾਰ ਨੂੰ ਵਿਹੋਣ ਲੱਗਿਆ ਨੀ ਤੇਰਾ ਪਿੰਡ ਮੇਰਾ ਪਿੰਡ ਹੋਣ ਲੱਗਿਆ ਤੇ ਮੇਰਾ ਪਿੰਡ ਤੇਰਾ ਪਿੰਡ ਹੋਣ ਲੱਗਿਆ ਜੰਝ ਲੈਕੇ ਜਟ ਬਿੱਲੋ ਆਉਣ ਲੱਗਿਆ ਮਰਜ਼ੀ ਦੀ ਨਾਰ ਨੂੰ ਵਿਹੋਣ ਲੱਗਿਆ ਬਿੱਲੋ ਤੇਰੇ ਨਾਨਕੇ ਵਿਚੋਲੇ ਬਣ ਕੇ ਡੈਡੀ ਮੇਰੇ ਨਾਲ ਆਕੇ ਗੱਲਾਂ ਕਰ ਗਏ ਵਹਿੰਦਿਆਂ ਹੀ ਗੱਬਰੂ ਪਸੰਦ ਆਗਿਆ ਬਰਫੀ ਨਾਲ ਤਲੀ ਤੇ ਰੁਪਇਆ ਧਰ ਗਏ ਵਿਰਕਾਂ ਦਾ ਲਾਣਾ ਵੱਡੇ ਨੋਟ ਵਾਰਦੈ ਤੇ ਅਰਜਨ ਨਾਭੀ ਨੋਟ ਦੋਣ ਲੱਗਿਆ ਜੰਝ ਲੈਕੇ ਜਟ ਬਿੱਲੋ ਆਉਣ ਲੱਗਿਆ ਮਰਜ਼ੀ ਦੀ ਨਾਰ ਨੂੰ ਵਿਹੋਂ ਲੱਗਿਆ ਨੀ ਤੇਰਾ ਪਿੰਡ ਮੇਰਾ ਪਿੰਡ ਹੋਣ ਲੱਗਿਆ ਤੇ ਮੇਰਾ ਪਿੰਡ ਤੇਰਾ ਪਿੰਡ ਹੋਣ ਲੱਗਿਆ ਜੰਝ ਲੈਕੇ ਜਟ ਬਿੱਲੋ ਆਉਣ ਲੱਗਿਆ ਮਰਜ਼ੀ ਦੀ ਨਾਰ ਨੂੰ ਵਿਹੋਣ ਲੱਗਿਆ Thank you ਕਰਾਂ ਮੈਂ daily ਮੱਥੇ ਟੇਕਦਾ ਨੀ family ਦੀ photo ਵਿਚ ਤੈਨੂੰ ਵੇਖਦਾ ਮੈਨੂੰ attitude ਜੇਹਾ ਵਿਖਾਉਂਦੀਆਂ ਸੀ ਜੋ ਨੀ angle'ਆਂ ਦੇ ਰੀਝ ਨਾਲ ਕਲੇਜੇ ਸੇਕਦਾ ਦਸਣ ਕੀ ਮੈਂ ਇਕ ਤੋਂ ਨੀ ਇਕ ਵੱਧ ਕੇ ਜਟ ਨੂੰ dream ਬਿੱਲੋ ਆਉਣ ਲੱਗਿਆ ਜੰਝ ਲੈਕੇ ਜਟ ਬਿੱਲੋ ਆਉਣ ਲੱਗਿਆ ਮਰਜ਼ੀ ਦੀ ਨਾਰ ਨੂੰ ਵਿਹੋਣ ਲੱਗਿਆ ਨੀ ਤੇਰਾ ਪਿੰਡ ਮੇਰਾ ਪਿੰਡ ਹੋਣ ਲੱਗਿਆ ਤੇ ਮੇਰਾ ਪਿੰਡ ਤੇਰਾ ਪਿੰਡ ਹੋਣ ਲੱਗਿਆ ਜੰਝ ਲੈਕੇ ਜਟ ਬਿੱਲੋ ਆਉਣ ਲੱਗਿਆ ਮਰਜ਼ੀ ਦੀ ਨਾਰ ਨੂੰ ਵਿਹੋਣ ਲੱਗਿਆ ਕਦੇ enfield ਤੇ ਕਦੇ car ਨੀ ਕਦੇ ਕਦੇ tour ਆਪਾਂ ਲਉਣੇ ਬਾਹਰ ਨੀ care ਆਪਾਂ ਕਰਨੀ ਆ mom dad ਦੀ ਮੇਰੇ ਲਈ ਆ ਜਿਹੜੇ ਰੱਬ ਤੋਂ ਵੀ ਪਾਰ ਨੀ ਸਾਰਾ ਪਿੰਡ ਮੰਨ ਜੁ ਪਸੰਦ ਜਟ ਦੀ ਨੀ ਸਾਰੇ ਸ਼ਹਿਰ ਨੂੰ ਹੈਰਾਨੀਆਂ ਚ ਪਾਉਣ ਲੱਗਿਆ ਜੰਝ ਲੈਕੇ ਜਟ ਬਿੱਲੋ ਆਉਣ ਲੱਗਿਆ ਮਰਜ਼ੀ ਦੀ ਨਾਰ ਨੂੰ ਵਿਹੋਣ ਲੱਗਿਆ ਨੀ ਤੇਰਾ ਪਿੰਡ ਮੇਰਾ ਪਿੰਡ ਹੋਣ ਲੱਗਿਆ ਤੇ ਮੇਰਾ ਪਿੰਡ ਤੇਰਾ ਪਿੰਡ ਹੋਣ ਲੱਗਿਆ ਜੰਝ ਲੈਕੇ ਜਟ ਬਿੱਲੋ ਆਉਣ ਲੱਗਿਆ ਮਰਜ਼ੀ ਦੀ ਨਾਰ ਨੂੰ ਵਿਹੋਣ ਲੱਗਿਆ
Sanatçı: Rabaab Sandhu
Türü: Belirtilmemiş
Ajans/Yapımcı: Belirtilmemiş
Şarkı Süresi: 3:12
Toplam: kayıtlı şarkı sözü
Rabaab Sandhu hakkında bilgi girilmemiş.

Fotoğrafı