rabica kala shah kala şarkı sözleri

ਓ Sydney ਤੋਂ ਆਯਾ ਅੰਗਰੇਜ਼ ਕੁੜੇ ਕੁੜੀਆਂ ਚ ਬੜਾ craze ਕੁੜੇ ਓ ਇੱਕ ਵਾਰੀ ਨਜ਼ਰਾਂ ਮਿਲਾ ਕੇ ਵੇਖ ਲੈ ਗੋਰਾ ਚਿੱਟਾ ਉੱਤੋਂ ਅੰਗਰੇਜ਼ ਕੁੜੇ ਮਾਹੀ ਤੇਰਾ ਸੋਹਣੀਏ ਨੀ black ਰੰਗ ਦਾ ਨਾਲ ਤੇਰੇ ਨੀ ਜਚਦਾ... ਓ ਕਾਲਾ ... ਓ ਕਾਲਾ ਸ਼ਾਹ ਕਾਲਾ ਮੇਰਾ ਕਾਲਾ ਹੈ ਸਰਦਾਰ ਗੋਰੇਯਾ ਨੂ ਦਫ਼ਾ ਕਰੋ ਓ ਗੋਰੇਯਾ ਨੂ ਦਫ਼ਾ ਕਰੋ ਗੋਰੇ ਤਾ ਰਿਹੰਦੇ ਬਾਹਿਰ ਗੋਰੇਯਾ ਨੂ ਦਫ਼ਾ ਕਰੋ ਮੇਰਾ handsome ਹੈ ਸਰਦਾਰ ਗੋਰੇਯਾ ਨੂ ਦਫ਼ਾ ਕਰੋ ਗੋਰੇਯਾ ਨੂ.. ਗੋਰੇਯਾ ਨੂ.. ਦਫ਼ਾ ਕਰੋ ਦਿਲ ਵਿਚ ਮੇਰੇ ਇੱਕ ਉਸਦਾ ਮੁੱਖੜਾ ਵੇ ਓ ਰਾਤ ਹੈ ਮੇਰੀ ਮੈਂ ਚੰਦ ਦਾ ਟੁਕਡਾ ਵੇ ਦਿਲ ਵਿਚ ਮੇਰੇ ਇੱਕ ਉਸਦਾ ਮੁੱਖੜਾ ਵੇ ਓ ਰਾਤ ਹੈ ਮੇਰੀ ਮੈਂ ਚੰਦ ਦਾ ਟੁਕਡਾ ਵੇ ਜੋਡ਼ੀ ਮੇਰੇ ਨਾਲ ਤੇਰੇ ਜਿਚ ਲਗਦੀ ਹਰ ਖੂਬੀ ਮੇਂਨੂ ਤੇਰੇ ਵਿਚ ਲਗਦੀ ਜੋ ਵੀ ਮੈਂ ਕਿਹ ਤੈਨੂੰ ਲੈਕੇ ਦਵਾਂ ਤੇਰਾ ਆਸ਼ਿਕ਼ ਹੈ ਦਿਲਵਾਲਾ ਓ ਕਾਲਾ ... ਓ ਕਾਲਾ ਸ਼ਾਹ ਕਾਲਾ ਮੇਰਾ ਕਾਲਾ ਹੈ ਸਰਦਾਰ ਗੋਰੇਯਾ ਨੂ ਦਫ਼ਾ ਕਰੋ ਓ ਗੋਰੇਯਾ ਨੂ ਦਫ਼ਾ ਕਰੋ ਗੋਰੇ ਤਾ ਰਿਹੰਦੇ ਬਾਹਿਰ ਗੋਰੇਯਾ ਨੂ ਦਫ਼ਾ ਕਰੋ ਮੇਰਾ handsome ਹੈ ਸਰਦਾਰ ਗੋਰੇਯਾ ਨੂ ਦਫ਼ਾ ਕਰੋ ਆਯੀ ਵੇ ਮੈਂ ਆਯੀ ਵੇਖ ਸੱਜ ਧੱਜ ਕੇ ਵੈਖ ਲੇ ਤੂ ਮਾਹੀ ਮੇਨੂ ਰੱਜ ਰੱਜ ਕੇ ਸਾਰੀ ਉਮਰ ਬਸ ਰਹੀ ਬਣਕੇ ਤੇਰੇ ਕਨਾ ਦਾ ਬਾਲਾ... ਓਏ ਕਾਲਾ ਓਏ ਕਾਲਾ ਓ ਕਾਲਾ ਸ਼ਾਹ ਕਾਲਾ ਮੇਰਾ ਕਾਲਾ ਹੈ ਸਰਦਾਰ ਗੋਰੇਯਾ ਨੂ ਦਫ਼ਾ ਕਰੋ ਓ ਗੋਰੇਯਾ ਨੂ ਦਫ਼ਾ ਕਰੋ ਗੋਰੇ ਤਾ ਰਿਹੰਦੇ ਬਾਹਿਰ ਗੋਰੇਯਾ ਨੂ ਦਫ਼ਾ ਕਰੋ ਓ ਗੋਰੇਯਾ ਨੂ ਦਫ਼ਾ ਕਰੋ ਤੇਰਾ handsome ਹੈ ਸਰਦਾਰ ਗੋਰੇਯਾ ਨੂ ਦਫ਼ਾ ਕਰੋ ਮੇਰਾ handsome ਹੈ ਸਰਦਾਰ ਗੋਰੇਯਾ ਨੂ ਦਫ਼ਾ ਕਰੋ ਹੋਏ ਹੋਏ... ਓਏ ਕਾਲਾ, ਓਏ ਕਾਲਾ ਓਏ ਕਾਲਾ ਸ਼ਾਹ ਕਾਲਾ
Sanatçı: Rabica
Türü: Belirtilmemiş
Ajans/Yapımcı: Belirtilmemiş
Şarkı Süresi: 3:06
Toplam: kayıtlı şarkı sözü
Rabica hakkında bilgi girilmemiş.

Fotoğrafı