s4sinu diljaniya [slowed+reverb] şarkı sözleri

ਨਜ਼ਰਾਂ ਮਿਲਾ ਕੇ ਜ਼ਰਾ ਵੇਖੀ ਮੇਰੇ ਵੱਲ ਵੇ ਹਾ ਮੂੰਹ ਜਾ ਨਾ ਬਣਾਯਾ ਕਰ ਨਿੱਕੀ ਨਿੱਕੀ ਗੱਲ ਤੇ ਹਾ (ਹੋ ਹੋ) ਨਜ਼ਰਾਂ ਮਿਲਾ ਕੇ ਜ਼ਰਾ ਵੇਖੀ ਮੇਰੇ ਵੱਲ ਵੇ ਮੂੰਹ ਜਾ ਨਾ ਬਣਾਯਾ ਕਰ ਨਿੱਕੀ ਨਿੱਕੀ ਗੱਲ ਤੇ ਗੁੱਸਾ ਤੈਨੂ ਜਚਦਾ ਨੀ ਸੋਹਣੇਯਾ ਮੈਂ ਏ ਨੀ ਕਿਹੰਦੀ ਕੇ ਭੜਕਦਾ ਈ ਤੂ ਕਨ ਲਾਕੇ ਸੁਣੀ ਦਿਲਜਾਨਿਯਾ ਵੇ ਮੇਰੇ ਦਿਲ ਚ ਧੜਕਦਾ ਏ ਤੂ ਕਨ ਲਾਕੇ ਸੁਣੀ ਦਿਲਜਾਨਿਯਾ ਵੇ ਮੇਰੇ ਦਿਲ ਚ ਧੜਕਦਾ ਏ ਤੂ ਕਨ ਲਾਕੇ ਸੁਣੀ ਦਿਲਜਾਨਿਯਾ ਵੇ ਮੇਰੇ ਦਿਲ ਚ ਧੜਕਦਾ ਏ ਤੂ (JK) ਐਵੇ ਆ ਜਾਣਾ ਏ ਤੂ ਹੱਥਾਂ ਪੈਰਾਂ ਵਿਚ ਤੈਨੂ ਛਡ ਕੇ ਨੀ ਜਾਂਦੀ ਛਨ੍ਨਾ ਵਾਲੇਯਾ ਹਾ ਐਵੇਂ ਆ ਜਾਣਾ ਏ ਤੂ ਹੱਥਾਂ ਪੈਰਾਂ ਵਿਚ ਤੈਨੂ ਛਡ ਕੇ ਨੀ ਜਾਂਦੀ ਛਨ੍ਨਾ ਵਾਲੇਯਾ ਬਿਜ਼ੀ ਆਂ ਬੋਹਤ ਗੱਲ ਤਾਂ ਨੀ ਕਰ ਪੌਂਦੀ ਏ ਨਾ ਸੋਚ ਲਯੀ ਕਿ ਦਿਲ ਕਿੱਤੇ ਲਾ ਲੇਯਾ ਔਖਿਯਾ ਪ੍ੜਾਇਆ ਫਤਿਹ ਮੇਰਿਯਾ ਵੇ ਬਿਨਾ ਵਜਾਹ ਕ੍ਯੋਂ ਤੜਪਦਾ ਏਂ ਤੂ ਕਨ ਲਾਕੇ ਸੁਣੀ ਦਿਲਜਾਨਿਯਾ ਵੇ ਮੇਰੇ ਦਿਲ ਚ ਧੜਕਦਾ ਏ ਤੂ ਕਨ ਲਾਕੇ ਸੁਣੀ ਦਿਲਜਾਨਿਯਾ ਵੇ ਮੇਰੇ ਦਿਲ ਚ ਧੜਕਦਾ ਏ ਤੂ ਤੇਰੇ ਪਿੱਛੇ ਖੌਰੇ ਕੀਹਦੇ ਕੀਹਦੇ ਨਾਲ ਲੜੀ ਆਂ ਕੋਯੀ ਬੋਲ ਨਾ ਖਿਲਾਫ ਤੇਰੇ ਸੁਣੇਯਾ ਤੇਰੇ ਪਿਛਹੇ ਖੌਰੇ ਕੀਹਦੇ ਕੀਹਦੇ ਨਾਲ ਲੜੀ ਆਂ ਕੋਯੀ ਬੋਲ ਨਾ ਖਿਲਾਫ ਤੇਰੇ ਸੁਣੇਯਾ ਥੋਡਾ ਜਿਹਾ ਦਿਮਾਗ ਉੱਤੇ ਜ਼ੋਰ ਪਾਕੇ ਵੇਖੀ ਤੈਨੂ ਕਾਹਤੋਂ ਮੈਂ ਹਜ਼ਾਰਾਂ ਵਿਚੋਂ ਚੁਣਨੇਯਾ ਤੇਰੀ ਮੇਰੀ ਲੱਗੀ ਕਾਹਦੀ ਸੋਹੇੰਯਾ ਕੈਯਾਨ ਅਖਾਂ ਚ ਰੜਕਦਾ ਏ ਤੂ ਕਨ ਲਾਕੇ ਸੁਣੀ ਦਿਲਜਾਨਿਯਾ ਵੇ ਮੇਰੇ ਦਿਲ ਚ ਧੜਕਦਾ ਏ ਤੂ ਕਨ ਲਾਕੇ ਸੁਣੀ ਦਿਲਜਾਨਿਯਾ ਵੇ ਮੇਰੇ ਦਿਲ ਚ ਧੜਕਦਾ ਏ ਤੂ ਬਸ ਕਰ ਜਾਣ ਵੀ ਦੇ ਬੋਹੋਤ ਹੋ ਗਯਾ ਵੇ ਬਿਨਾ ਵਜਹ ਕਾਹਤੋਂ ਦਿਲ ਹੌਲਾ ਕਰੇਯਾ ਬਸ ਕਰ ਜਾਣ ਵੀ ਦੇ ਬੋਹੋਤ ਹੋ ਗਯਾ ਵੇ ਬਿਨਾ ਵਜਹ ਕਾਹਤੋਂ ਦਿਲ ਹੌਲਾ ਕਰੇਯਾ ਮਿਹਣੇ ਮਾਰੀ ਜਾਣਾ ਆਏ ਸ਼ਰੀਕਾਂ ਵਾਂਗੂ ਮੈਨੂ ਵੇ ਮੈਂ ਐਡਾ ਵੀ ਗੁਨਾਹ ਨੀ ਕੋਯੀ ਕਰੇਯਾ ਯਾ ਤਾਂ ਆਜ਼ਮਾ ਕੇ ਮੈਨੂ ਵੇਖ ਦੈ ਵੇ ਜਾ ਪੱਤੇਯਾ ਮੜਕ ਦਾ ਏ ਤੂ ਹਾਂ ਬੇਟਾ ਹਾਂ ਹਾਂ ਕ੍ਰਯੂ ਗੱਲ ਹਾ ਬਈ ਰਣਜੀਤ ਸਾ ਓ ਬਈ ਸਿਮਰਨ ਨੇ ਤੇਰੇ ਬਾਰੇ ਦਸੇਅ ਸਾਨੂ ਤਾ ਬਹੁਤ ਮਾਨ ਹੈ ਆਪਣੀ ਧੀ ਤੇ ਜਿਨੇ ਤੇਰੇ ਵਰਗਾ ਸਰਦਾਰ ਮੁੰਡਾ ਪਸੰਦ ਕਿੱਤਾ ਕਨ ਲਾਕੇ ਸੁਣੀ ਦਿਲਜਾਨਿਯਾ ਵੇ ਮੇਰੇ ਦਿਲ ਚ ਧੜਕਦਾ ਏ ਤੂ J.K (ਕਨ ਲਾਕੇ ਸੁਣੀ ਦਿਲਜਾਨਿਯਾ ਵੇ ਮੇਰੇ ਦਿਲ ਚ ਧੜਕਦਾ ਏ ਤੂ)
Sanatçı: S4sinu
Türü: Belirtilmemiş
Ajans/Yapımcı: Belirtilmemiş
Şarkı Süresi: 4:51
Toplam: kayıtlı şarkı sözü
S4sinu hakkında bilgi girilmemiş.

Fotoğrafı