sa-ka 9713 şarkı sözleri

(I-I-I-I-I like Dh1man Music) (Sidhu Moose Wala) (S A K A) ਜਿਹਨੇ ਉੱਤੇ ਨੂੰ ਹੀ ਜਾਣਾ ਹੁੰਦਾ ਨੀਵਾਂ ਦੇਖੁਗਾ ਕਿੱਦਾਂ ਬਲਣਾ ਤੁਫਾਨਾ ਵਿੱਚ ਦੀਵਾ ਦੇਖੁਗਾ ਜਿਹੜੇ ਹਿਸਾਬ ਨਾਲ ਤੇਰੇ ਵੈਰ ਚੱਲਦੇ ਨੀ ਲੱਗੇ ਸੇਹਰਿਆ ਤੋਂ ਪਹਿਲਾਂ ਮੁੰਡਾ ਸੀਵਾ ਦੇਖੁਗਾ ਤੇਰੇ ਸ਼ਹਿਰ ਦੀ ਕਿ ਗੱਲ ਕਰਾਂ ਸੁਣ ਤੂੰ ਰਕਾਨੇ ਇੱਥੇ saka ਕੋਣ ਸਾਰਾ ਤੇਰਾ hood ਜਾਣਦਾ ਭਾਵੇਂ Map ਉੱਤੇ ਨਹਿਉਂ tibba jatt ਦਾ ਰਕਾਨੇ Moosa ਪਿੰਡ ਦੇਖ ਸਾਰਾ hollywood ਜਾਣਦਾ ਕੱਠ ਮੇਲਿਆ ਦੇ ਵਾਂਗਰਾ ਦੇਖ ਜੱਟੀਏ Haveli ਕਾਹਦੀ taj ਦਾ ਕੋਈ gate ਹੋ ਗਿਆ (And the bass keep knockin' like) ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ ਤਾਵੀਂ ਉੱਤੇ ਨੂੰ ਜਾਂਦੀ ਸੀ ਗੀ ਤੋਰ ਜੱਟੀਏ ਹੋਵੇ ਭਾਵੇਂ ਗੱਭਰੂ ਦਾ neat ਲੱਗਿਆ ਸਾਨਾਂ ਵਾਗੂੰ ਚੱਲ ਦੀ ਸੀ ਮਰਜ਼ੀ ਰਕਾਨੇ ਜਿਵੇਂ gta ਦਾ ਹੋਵੇ ਕੋਈ cheat ਲੱਗਿਆ ਸਾਰੀ ਦੁਨੀਆਂ ਚ ਜਿਹੜੇ ਕੁੜੇ ਚੱਲਿਆ ਰਕਾਨੇ ਬੱਸ ਅਪਨੇ ਲੋਕਾਂ ਚ ਆਕੇ hate ਹੋਗਿਆ ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ ਮੂੰਹ ਤੇ ਸਲਾਮਾਂ ਹੁੰਦੀ ਸੁਣ ਜੱਟੀਏ ਚੱਲਿਆ ਰਿਵਾਜ਼ ਜੋ salute ਦੇਣ ਦਾ ਜੀੰਦੇ ਜੀ ਤਾਂ ਦਿੰਦੇ dispute ਮਿੱਠੀਏ ਮਰਨੇ ਤੇ ਫਾਇਦਾ ਕੀ tribute ਦੇਣ ਦਾ 295 ਸੀ ਸੱਚ ਲਿੱਖਿਆ 29-5 ਨੂੰ ਹੀ ਮੁੰਡਾ late ਹੋ ਗਿਆ (Its Dh1man on the beat yeahh) ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ ਹੋਵੇ ਜੇ ਆ ਕਿਸੇ ਦਾ virodh ਕਰਨਾ ਕਰ ਲੈਂਦੇ ਕੱਠਾ ਆ ਕਬੀਲਾ ਮਿੱਠੀਏ ਜਿਉਂਦੇ ਜੀ ਤਾਂ ਕਿਸੇ ਨੇ ਨੀ ਪਾਣੀ ਪੁੱਛਣਾ ਮਰਨੇ ਤੇ ਲਾਉਂਦੇ ਨੇ ਛਬੀਲਾਂ ਮਿੱਠੀਏ ਘੁੰਡ ਪਾਕੇ ਸਾਰੇ ਸੀ ਬਿੱਠਾਤੇ ਗੋਰੀਏ Moosewala ਸਾਰਿਆਂ ਦਾ ਜੇਠ ਹੋ ਗਿਆ (ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ) (ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ) (ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ) ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ ਆਸਮਾਨੋਂ ਤਾਰ ਥੱਲੇ ਸੀ ਬਿਠਾਤੇ ਸਾਰੇ ਨੀ ਜਿੰਨਾ ਟੈਮ ਧਰਤੀ ਤੇ ਰਿਹਾ ਗੱਭਰੂ ਗੋਲੀ ਹਿੱਕ ਉੱਤੇ ਖਾਦੀ ਨਾ ਕਿ ਪਿੱਠ ਬੱਲੀਏ ਮਰਦਾਂ ਦੀ ਮੌਤ ਦੇਖ ਗਿਆ ਗੱਭਰੂ ਜਿਹੜੇ ਟਾਲੀ ਦੀ ਸੀ ਗੁਗੂ ਗੱਲ ਕਰਦਾ ਨੀ ਓਹਦਾ ਸੀਵਾ ਉਸੇ ਟਾਹਲੀ ਕੁੜੇ ਹੇਠ ਹੋਗਿਆ ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ (I-I-I-I-I like Dh1man Music) (ਉਹ ਮੁੱਕਿਆ ਨੀ .. ਆਹ ਸੁਣ) ਓਹ pen ਨੀ ਸੀ ਗੱਭਰੂ ਦਾ ਕੁੜੇ sale ਤੇ ਗੌਰ ਕਰੀ ਫੇਰ ਸੁਣੀ ਤੂੰ detail ਚ ਸੱਚ ਬੋਲ ਕੇ ਹਾਲਾਤ ਕੱਟੇ ਹਵਾਲਾਤ ਨੀ ਬਾਹਰ ਜਿੰਨਾ ਵੀ ਰਿਹਾ ਮੁੰਡਾ ਰਿਹਾ bail ਤੇ (You know what I mean Dh1man on the beat yeahh) ਕਿੰਨਾ ਰਿਹਾ ਜਰਦਾ ਨਾ ਕੀਤੀ ਕਦੇ ਸੀ ਮਤਲਬੀ ਪੁੱਲ ਵਫਾਦਾਰੀਆਂ ਦਾ ਮੀਂਹ ਮੂੰਹ ਤੇ ਆਕੇ ਮਿੱਠੇ - ਮਿੱਠੇ ਯਾਰਾਂ ਦੇ ਨਾਲੋਂ 100 ਗੁਣਾਂ ਚੰਗਾ ਹੁੰਦਾ KNOWN enemy (S A K A) Ski mask tattoo ਜਿਹਦੇ ਸੱਜੇ ਹੱਥ ਤੇ ਪਰਿੰਦੇ ਆਸਮਾਨੋਂ ਲਾਉਂਦਾ ਜਾਈ ਨਾ ਤੂੰ ਕੱਦ ਤੇ Trp ਸੀ change ਹੁੰਦੀ ਇੱਕ move ਤੇ Issa jatt ਸੀ ਲਖਾਇਆ ਜਿੰਨੇ ਖੱਬੇ ਹੱਥ ਤੇ Dil ਰੱਬ ਤੋਂ ਵੀ ਜ਼ਿਆਦਾ ਜਿਹੜਾ ਜਿੱਤੀ ਬੈਠਾ ਸੀ ਲੱਗੇ ਉੱਤੇ ਬੈਠਾ ਰੱਬ ਵੀ ਹਾਏ gussa ਹੋ ਗਿਆ ਇੰਨਾ ਨਾਮ ਪਿੰਡ ਦਾ ਬਣਾਇਆ ਜੱਗ ਤੇ Landmark ਪੰਜਾਬ ਦਾ ਹਾਏ moosa ਹੋ ਗਿਆ ਇੰਨਾ ਨਾਮ ਪਿੰਡ ਦਾ ਬਣਾਇਆ ਜੱਗ ਤੇ Landmark ਪੰਜਾਬ ਦਾ ਹਾਏ moosa ਹੋ ਗਿਆ (ha-ha-ha-HA-HA ਪਤਾ ਹੀ ਹੈ ਤੁਹਾਨੂੰ) ਟੱਪਦਾ ਨੀ leek ਕੋਈ ਖਿੱਚੀ ਜੱਟ ਦੀ ਮਹਿਕਮੇ ਦਾ ਜਿੱਦਾ barrigade ਹੋ ਗਿਆ ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ (I-I-I-I-I like Dh1man Music)
Sanatçı: SA-KA
Türü: Belirtilmemiş
Ajans/Yapımcı: Belirtilmemiş
Şarkı Süresi: 5:06
Toplam: kayıtlı şarkı sözü
SA-KA hakkında bilgi girilmemiş.

Fotoğrafı