saab sagar 7 phase mohali şarkı sözleri
ਸੋਹਣੀ ਤੇ ਸੁਨੱਖੀ ਨੈਣ ਨਕਸ਼ ਸੁਨੱਖੇ
ਸੁਨੱਖੇ ਤੇਰੇ ਸੂਟ ਲੱਗਦੀ cute ਨੀ
Change ਕਰ ਕਰ ਜਦੋ ਕਪੜੇ ਤੂੰ ਆਵੇ
ਅੱਗ ਪਾਣੀਆਂ ਨੂੰ ਲਾਵੇ
ਦਿਲ ਮੰਗਦੇ ਹੈ ਤੇਰੇ jimmy choo ਦੇ shoes ਨੀ
ਹੋਇਆ ਫਿਰਾਂ ਝੱਲਾ ਨੀ ਮੈ ਤੋਰ ਤੇਰੀ ਵੇਖ ਕੇ
ਗੱਲਾਂ ਉੱਤੇ ਕਿੰਨੀ ਲਾਲੀ
ਮੱਠਾ ਜੇਹਾ ਖੰਗ ਦੇ
ਕੀਨੀਆ ਮੈ ਕਰਾ ਨੀ ਤਰੀਫਾਂ
ਬਿੱਲੋ ਤੇਰੀ ਮੇਰੀ ਸੋਚਾਂ ਵਿੱਚ
ਸਾਰੀ ਸਾਰੀ ਰਾਤ ਲੰਗ ਜੇ
ਚਿੱਟੇ ਚਿੱਟੇ ਦੰਦ ਤੇਰੇ
ਬੁਲਿਆਂ ਤੇ ਹਾਸੇ ਤੇਰੇ
ਉੱਤੋਂ ਵਰਸਾਚੇ ਕਾਲੀ ਮੈਨੂੰ ਸੂਲੀ ਟੰਗਦੀ
ਕੀਨੀਆ ਮੈ ਤਾਰੀਫਾਂ ਬਿੱਲੋ
ਤੇਰੀ ਮੇਰੀ ਸੋਚਾਂ ਵਿੱਚ
ਸਾਰੀ ਸਾਰੀ ਰਾਤ ਲੰਗ ਜੇ
ਨੱਕ ਵਾਲਾ ਕੋਕਾ ਅੱਤ
ਅੱਡੀਆਂ ਨੂੰ ਚੱਕ ਚੱਕ
Catwalk ਤੇਰੀ ਜਮਾਂ end ਪਤਲੋ
ਸੱਤ ਮਹੀਨੇ ਹੋਗੇ ਪਿੱਛੇ ਘੁੰਮਦੇ ਨੂੰ
ਸੱਤ ਫੈਸ ਸਾਂਗ ਨੀ ਤਾਂ ਭੋਰਾ ਜੇਹਾ ਖ਼ਯਾਲ ਰਖਲੋ
ਸੱਤ ਵਾਰੀ ਰਾਹ ਤੇਰਾ ਰੋਕਿਆ ਮੈ
ਸੱਤ ਬਜੇ ਨੀਵੀਂ ਜਿਹੀ ਪਾਕੇ
ਮੇਰੇ ਕੋਲ ਲੱਗ ਜਾਏ
ਕੀਨੀਆ ਮੈ ਕਰਾ ਤਾਰੀਫ਼ ਬਿੱਲੋ
ਤੇਰੀ ਮੇਰੀ ਸੋਚਾਂ ਵਿੱਚ
ਸਾਰੀ ਸਾਰੀ ਰਾਤ ਲੰਗ ਜੇ
ਕੀਨੀਆ ਮੈ ਕਰਾਂ ਤਾਰੀਫਾਂ ਬਿੱਲੋ
ਤੇਰੀ ਮੇਰੀ ਸੋਚਾਂ ਵਿੱਚ
ਸਾਰੀ ਸਾਰੀ ਰਾਤ ਲੰਗ ਜੇ
Chandigarh ਘੁੰਮਦੀ ਹੈ
ਫੁਲ ਬੜੇ ਚੁੰਮਦੀ ਹੈ
ਮੁੰਡੇ ਨੀ ਤੂੰ ਝੱਲੇ ਬਿੱਲੋ ਕੁਲ ਕਰਲੇ
ਕਰਦੀ blush ਜਦੋ ਨਿਕਲਦੀ ਜਾਨ ਮੇਰੀ
pink pink ਕਿਵੇਂ ਨੀ ਤੂੰ ਬੁਲ ਕਰਲੇ
ਮੈ ਜਵਾਂ ਦੇਸੀ ਤੇ ਤੂੰ ਨਿਰੀ ਹੈ madona
Situation ਆ' ਦੇ difference ਰਹਿਣ ਟੰਗਦੇ
ਕੀਨੀਆ ਮੈ ਕਰਾਂ ਤਾਰੀਫਾਂ ਬਿੱਲੋ
ਤੇਰੀ ਮੇਰੀ ਸੋਚਾਂ ਵਿੱਚ
ਸਾਰੀ ਸਾਰੀ ਰਾਤ ਲੰਗ ਜੇ
ਕੀਨੀਆ ਮੈ ਕਰਾਂ ਤਾਰੀਫਾਂ ਬਿੱਲੋ
ਤੇਰੀ ਮੇਰੀ ਸੋਚਾਂ ਵਿੱਚ
ਸਾਰੀ ਸਾਰੀ ਰਾਤ ਲੰਗ ਜੇ
ਇੱਕ ਗੱਲ ਪੱਕੀ ਤੇਰੇ ਸਬਕੁਚ ਪੱਲੇ
ਪਰ showoff ਦੂਰ ਦੂਰ ਤਕ ਕੋਈ ਨਾ
ਕਾਫੀ ਤੈਨੂੰ ਛੱਡ ਗਏ ਕਾਫੀ ਤੈਨੂੰ ਠੱਗ ਗਏ
ਫੇਰ ਵੀ ਤੂੰ ਇੱਕ ਵਾਰੀ ਵੀ ਨਾ ਰੋਇ ਨਾ
ਆਹ ਹੀ ਗੱਲਾਂ ਤੇਰੀਆਂ ਦੀਵਾਨਾ ਕਰਿ ਫਿਰਦੀਆਂ
ਸੁਪਨੇ ਚ ਬਾਪੂ ਤੇਰਾ ਹੱਥ ਮੰਗ ਜਾਏ
ਕੀਨੀਆ ਮੈ ਤਾਰੀਫਾਂ ਕਰਾਂ ਬਿਲੋ
ਤੇਰੀ ਮੇਰੀ ਸੋਚਾਂ ਵਿੱਚ
ਸਾਰੀ ਸਾਰੀ ਰਾਤ ਲੰਗ ਜੇ
ਕੀਨੀਆ ਮੈ ਤਾਰੀਫਾਂ ਕਰਾਂ ਬਿਲੋ
ਤੇਰੀ ਮੇਰੀ ਸੋਚਾਂ ਵਿੱਚ
ਸਾਰੀ ਸਾਰੀ ਰਾਤ ਲੰਗ ਜੇ

