saaheb inder je haan ni karni şarkı sözleri
R Guru
ਰੋਕਲਾਂ ਮੈ ਤੈਨੂੰ ਹੋਂਸਲਾ ਤੇ ਬੜਾ ਏ
ਪਰ ਇਕ ਗੱਲ ਸੋਚ ਕੇ ਮੈ ਬੁਲਾਉਂਦਾ ਨਹੀਂ
ਪਹਿਲੀ ਵਾਰੀ ਅੱਲੜੇ ਤੂ ਹਾਂ ਨੀ ਕਰਨੀ
ਦੂਜੀ ਵਾਰੀ ਜੱਟ ਵੀ ਪੂਛਣ ਔਂਦਾ ਨਈ
ਪਹਿਲੀ ਵਾਰੀ ਅੱਲੜੇ ਤੂ ਹਾਂ ਨੀ ਕਰਨੀ
ਦੂਜੀ ਵਾਰੀ ਜੱਟ ਵੀ ਪੂਛਣ ਔਂਦਾ ਨਈ
ਚਾਨ ਚਕ ਟੱਕਰੇ ਤਾਂ ਦੇਖ ਲਈ ਦਾ
ਚਾਨ ਚਕ ਟੱਕਰੇ ਤਾਂ ਦੇਖ ਲਈ ਦਾ
ਐਵੇਂ ਅੱਗੇ ਪਿੱਛੇ ਗੇੜੀਆਂ ਮੈਂ ਲੌਂਦਾ ਨਈ
ਜੇ ਪਹਿਲੀ ਵਾਰੀ ਅੱਲੜੇ ਤੂ ਹਾਂ ਨੀ ਕਰਨੀ
ਦੂਜੀ ਵਾਰੀ ਜੱਟ ਵੀ ਪੂਛਣ ਔਂਦਾ ਨਈ
ਜੇ ਪਹਿਲੀ ਵਾਰੀ ਅੱਲੜੇ ਤੂ ਹਾਂ ਨੀ ਕਰਨੀ
ਦੂਜੀ ਵਾਰੀ ਜੱਟ ਵੀ ਪੂਛਣ ਔਂਦਾ ਨਈ
ਰੱਤੀ ਵੀ ਨਾ ਗੱਲ ਸਾਡੀ ਝੂਠ ਹੋਣੀ ਏ
ਤੈਨੂੰ ਜੇ ਨੀ ਆਕੜਾਂ ਦੀ ਪੰਡ ਕਹਿ ਲੀਏ
ਜੋਗਾਂ ਦੀ ਅੱਖ ਜਿਹੀ ਛਾ ਪੀਕ ਨੀ
ਦਿਲ ਕਰੇ ਤੈਨੂੰ ਖੰਡ ਖੰਡ ਕਹਿ ਲੀਏ
Cup cup coffee ਬੜੀ ਗੱਲ ਦੂਰ ਦੀ
ਹੋ Cup cup coffee ਬੜੀ ਗੱਲ ਦੂਰ ਦੀ
ਟਿਡਕਆਂ ਜੱਟ ਪਾਣੀ ਵੀ ਪਿਯੋਨਦਾ ਨਈ,
ਜੇ ਪਹਿਲੀ ਵਾਰੀ ਅੱਲੜੇ ਤੂ ਹਾਂ ਨੀ ਕਰਨੀ
ਦੂਜੀ ਵਾਰੀ ਜੱਟ ਵੀ ਪੂਛਣ ਔਂਦਾ ਨਈ
ਜੇ ਪਹਿਲੀ ਵਾਰੀ ਅੱਲੜੇ ਤੂ ਹਾਂ ਨੀ ਕਰਨੀ
ਦੂਜੀ ਵਾਰੀ ਜੱਟ ਵੀ ਪੂਛਣ ਔਂਦਾ ਨਈ
ਮਾੜਾ ਮੂਹਿ ਰੂਪ ਦਾ ਘੁਮਨ ਛਡ ਦੇ
ਐਡੀ ਵੀ ਤੂ ਕੁੜੀਆਂ ਚ ਹੀਰ ਨਹੀ
ਤੈਥੋਂ ਸੋਹਣੀਆਂ ਦੇ ਔਂਦੇ ਸਾਥ ਜੱਟ ਨੂੰ
ਏਡੀ ਵੀ ਤੂੰ ਮੇਰੀ ਤਕਦੀਰ ਨਹੀ
ਵੱਖਰੀ ਏ ਗੱਲ ਤੂੰ ਪਸੰਦ ਆਈ ਸੇਂ
ਹੋ ਵੱਖਰੀ ਏ ਗੱਲ ਤੂੰ ਪਸੰਦ ਆਈ ਸੇਂ
ਪਰ ਐਵੇਂ ਯਾਰ ਮੁੱਛ ਵੀ ਝੁਕਾਉਂਦਾਨਈ
ਜੇ ਪਹਿਲੀ ਵਾਰੀ ਅੱਲੜੇ ਤੂ ਹਾਂ ਨੀ ਕਰਨੀ
ਦੂਜੀ ਵਾਰੀ ਜੱਟ ਵੀ ਪੂਛਣ ਔਂਦਾ ਨਈ
ਜੇ ਪਹਿਲੀ ਵਾਰੀ ਅੱਲੜੇ ਤੂ ਹਾਂ ਨੀ ਕਰਨੀ
ਦੂਜੀ ਵਾਰੀ ਜੱਟ ਵੀ ਪੂਛਣ ਔਂਦਾ ਨਈ
ਅੱਗੇ ਪਿਛੇ ਤੇਰੇ ਘੁਮਦੇ ਜੇ ਗਬਰੂ
ਸਾਡੀਆਂ ਵੀ ਰਾਹਾਂ ਵਿਚ ਬਹੁਤ ਖੜੀਆਂ
ਛਡ ਨਾ ਹਿੰਡ ਵੀ ਚਨੇਰੀ ਵਾਲਾ ਵੀ
ਚਾਹੇ ਕੋਈ ਲਾਵਾਦੇ ਲਾਖ ਹੱਥਕੜੀਆਂ
ਚੀਨੀਆਂ ਕਬੂਤਰਾਂ ਲਈ ਹੁੰਦੀ ਸਿਮ ਆ
ਓ ਚੀਨੀਆਂ ਕਬੂਤਰਾਂ ਲਈ ਹੁੰਦੀ ਸਿਮ ਆ
ਬਾਜ਼ ਕਦੇ ਛੱਤਰੀ ਤੇ ਪੈਰ ਲੌਂਦਾ ਨਈ
ਜੇ ਪਹਿਲੀ ਵਾਰੀ ਅੱਲੜੇ ਤੂ ਹਾਂ ਨੀ ਕਰਨੀ
ਦੂਜੀ ਵਾਰੀ ਜੱਟ ਵੀ ਪੂਛਣ ਔਂਦਾ ਨਈ
ਜੇ ਪਹਿਲੀ ਵਾਰੀ ਅੱਲੜੇ ਤੂ ਹਾਂ ਨੀ ਕਰਨੀ
ਦੂਜੀ ਵਾਰੀ ਜੱਟ ਵੀ ਪੂਛਣ ਔਂਦਾ ਨਈ

