saainraj saah mere şarkı sözleri
ਸਾਹ ਮੇਰੇ ਨਾ ਤੇਰੇ
ਵੇਖੀ ਆਖਣ ਹੋਰ ਤੈਨੂ
ਲੁੱਟ ਗਈ ਮੈਂ, ਟੁੱਟ ਗਈ ਮੈਂ
ਨਾ ਬੰਨ ਲੇ ਰਾ ਹੋਰ ਮੈਨੂੰ
ਇਕ ਸਵਾਲ ਹੈ ਪੁਛਣਾ
ਹੋਰ ਕਿਨਾ ਮੈਂ ਟੁਟਣਾ
ਮੁੱਕਦੀ ਮੁੱਕਦੀ ਮੁੱਕ ਗਈ
ਦਸ ਵੇ ਤੂੰ ਕਦ ਝੁਕਣਾ
ਸਾਹ ਮੇਰੇ ਨਾ ਤੇਰੇ
ਵੇਖੀ ਆਖਣ ਹੋਰ ਤੈਨੂ
ਲੁੱਟ ਗਈ ਮੈਂ, ਟੁੱਟ ਗਈ ਮੈਂ
ਨਾ ਬੰਨ ਲੇ ਰਾ ਹੋਰ ਮੈਨੂੰ
ਲੇਖਾਂ ਤੇ ਜ਼ੋਰ ਨਾ ਚੱਲਿਆ
ਕੀ ਕੱਟੇਯਾਨ ਤੂੰ ਚੱਲਿਆ
ਬਾਲਣ ਵਾਂਗ ਮੈਂ ਬਲ ਗਈ
ਰਾਹ ਤਨਯਨ ਮਲੇਯਾ
ਏ ਕਹਾਣੀ ਮੇਰੇ ਹਾਨੀ
ਵੇ ਸੁਣ ਤੇ ਜਾ ਲੋਡ ਮੈਨੂੰ
ਮਜਬੂਰੀਆਂ ਨੇ ਏ ਦੂਰੀਆਂ ਨੇ
ਵੇ ਕਰ ਛੱਡਿਆ ਕਮਜ਼ੋਰ ਮੈਨੂੰ
ਸਾਹ ਮੇਰੇ ਨਾ ਤੇਰੇ
ਵੇ ਕੀ ਆਖਾਂ ਹੋਰ ਤੈਨੂੰ
ਸਿਰੇ ਤੇਰੇ ਦਾ ਰਾਹ ਵੇ
ਇਕ ਰੁਕ ਓ ਵੀ ਗਵਾਹ ਵੇ
ਵਫਾ ਤੇਰੀ ਤਾਂ ਮਿਟ ਗਈ
ਨਾ ਮਿੱਟਣਾ ਸਾਹ ਤੋਂ ਨਾ ਵੇ
ਹਰਫ ਮੇਰੇ, ਤਰਫ ਤੇਰੇ
ਟਾਂਗ ਰਿਹੰਦੀ ਰੋਜ਼ ਮੈਨੂੰ
ਸੁਪਨੇ ਮੀਤ ਦੀ
ਵੇ ਖਤ ਲਿਖ ਦੀ
ਦਰ ਤੇਰੇ ਦੀ ਖੋਜ ਮੈਨੂੰ
ਸਾਹ ਮੇਰੇ Mand ਨਾ ਤੇਰੇ
ਵੇਕੀ ਆਖਾਂ ਹੋਰ ਤੈਨੂੰ

