saajz allah khair kare şarkı sözleri
ਮੇਰੇ ਪਿਆਰ ਕਾ ਮਜਾਕ ਯੂੰ ਬਨਾਨੇ ਵਾਲੋ ਅੱਲਾਹ ਖੈਰ ਕਰੇ
ਭਰੀ ਮਹਿਫ਼ਿਲ ਮੈ ਖੇਲ ਬਨਾਨੇ ਵਾਲੋ ਅੱਲਾਹ ਖੈਰ ਕਰੇ

ਹੋ ਖੂਨ ਦੀ ਕਲਮ ਨਾਲ ਲਿਖ ਦਿੱਤੀ ਸ਼ਾਇਰੀ
ਕੈਸੇ ਮੈ ਬਿਆਨ ਕਰੂ ਚੋਟ ਲਗੀ ਗਹਿਰੀ ਚੋਟ ਲਗੀ ਗਹਿਰੀ
ਸਾਂਸ ਚਲਤੀ ਹੈ ਜਿੰਦਾ ਦਫਨਾਨੇ ਵਲੋ ਅੱਲਾਹ ਖੈਰ ਕਰੇ
ਮੇਰੇ ਪਿਆਰ ਕਾ ਮਜਾਕ ਯੂੰ ਬਨਾਨੇ ਵਾਲੋ ਅੱਲਾਹ ਖੈਰ ਕਰੇ
ਭਰੀ ਮਹਿਫ਼ਿਲ ਮੈ ਖੇਲ ਬਨਾਨੇ ਵਾਲੋ ਅੱਲਾਹ ਖੈਰ ਕਰੇ
ਕੋਲ ਮੇਰੇ ਹੋ ਕੇ ਤੂੰ ਪਰ ਮੇਰੇ ਕੋਲ ਨਾ
ਚੁਪ ਹੁਣ ਕਯੋਂ ਤੂੰ ਕੁਛ ਤੇ ਬੋਲ ਨਾ
ਕੋਲ ਮੇਰੇ ਹੋ ਕੇ ਤੂੰ ਪਰ ਮੇਰੇ ਕੋਲ ਨਾ
ਚੁਪ ਹੁਣ ਕਯੋਂ ਤੂੰ ਕੁਛ ਤੇ ਬੋਲ ਨਾ
ਮੇਰੀ ਹਾਰ ਪੇ ਓ ਜਸ਼ਨ ਮਨਾਨੇ ਵਾਲੋ ਅੱਲਾਹ ਖੈਰ ਕਰੇ
ਮੇਰੇ ਪਿਆਰ ਕਾ ਮਜਾਕ ਯੂੰ ਬਨਾਨੇ ਵਾਲੋ ਅੱਲਾਹ ਖੈਰ ਕਰੇ
ਭਰੀ ਮਹਿਫ਼ਿਲ ਮੈ ਖੇਲ ਬਨਾਨੇ ਵਾਲੋ ਅੱਲਾਹ ਖੈਰ ਕਰੇ
ਜਿਸਮਾਂ ਦੀ ਚਾਹ ਤੇਰੀ ਕੁਛ ਦਿਨ ਹੋਰ ਵੇ
ਦਸ ਮੈਨੂ ਅੱਲਾਹ ਅੱਗੇ ਚੱਲੇ ਕੀਹਦਾ ਜ਼ੋਰ ਵੇ
ਜਿਸਮਾਂ ਦੀ ਚਾਹ ਤੇਰੀ ਕੁਛ ਦਿਨ ਹੋਰ ਵੇ
ਦਸ ਮੈਨੂ ਅੱਲਾਹ ਅੱਗੇ ਚੱਲੇ ਕੀਹਦਾ ਜ਼ੋਰ ਵੇ
ਬਾਤ ਬਾਤ ਪੇ ਯੂੰ ਕਸਮੇ ਖਿਲਾਨੇ ਵਾਲੋ ਅੱਲਾਹ ਖੈਰ ਕਰੇ