saajz dukh kinu kinu şarkı sözleri
ਦੁਖ ਕਿਹਨੂੰ ਕਿਹਨੂੰ ਦਸਾ ਨਾਲੇ ਰੋਵਾਂ ਨਾਲੇ ਹੱਸਾਂ
ਦੁਖ ਕਿਹਨੂੰ ਕਿਹਨੂੰ ਦਸਾ ਨਾਲੇ ਰੋਵਾਂ ਨਾਲੇ ਹੱਸਾਂ
ਓ ਮਾਰ ਗਏ ਨੇ ਮਾਰ
ਓ ਮਾਰ ਗਏ ਨੇ ਮਾਰ
ਓ ਕਯੋ ਨਾ ਜਾਂ ਸਕੇ ਮੇਰਾ ਪ੍ਯਾਰ ਮੇਰਾ ਪ੍ਯਾਰ
ਓ ਕਯੋਂ ਨਾ ਜਾਂ ਸਕੇ ਮੇਰਾ ਪ੍ਯਾਰ ਮੇਰਾ ਪ੍ਯਾਰ
ਰਾਹਾਂ ਵਿਚ ਆਕੇ ਸਾਨੂੰ ਸੂਟ ਗਏ
ਆਪਣਾ ਬਣਾ ਕੇ ਸਾਨੂੰ ਲੁੱਟ ਗਏ
ਰਾਹਾਂ ਵਿਚ ਆਕੇ ਸਾਨੂੰ ਸੁੱਟ ਗਏ
ਆਪਣਾ ਬਣਾ ਕੇ ਸਾਨੂੰ ਲੁੱਟ ਗਏ
ਕਯੋਂ ਨਿਕਲੇ ਬੜੇ ਗਦਾਰ
ਓ ਕਯੋ ਨਾ ਜਾਂ ਸਕੇ ਮੇਰਾ ਪ੍ਯਾਰ ਮੇਰਾ ਪ੍ਯਾਰ
ਓ ਕਯੋਂ ਨਾ ਜਾਂ ਸਕੇ ਮੇਰਾ ਪ੍ਯਾਰ ਮੇਰਾ ਪ੍ਯਾਰ
ਮੈ ਕੀਤਾ ਸੀ ਯਕੀਨ ਕਿਨਾ ਤੇਰਾ
ਕਯੋਂ ਤੋੜ ਗਈਓਂ ਦਿਲ ਯਾਰਾ ਮੇਰਾ
ਮੈ ਕੀਤਾ ਸੀ ਯਕੀਨ ਕਿਨਾ ਤੇਰਾ
ਕਯੋਂ ਤੋੜ ਗਈਓਂ ਦਿਲ ਯਾਰਾ ਮੇਰਾ
M Ravi ਗਯਾ ਹੁਣ ਹਾਰ
ਓ ਕਯੋ ਨਾ ਜਾਂ ਸਕੇ ਮੇਰਾ ਪ੍ਯਾਰ ਮੇਰਾ ਪ੍ਯਾਰ
ਓ ਕਯੋਂ ਨਾ ਜਾਂ ਸਕੇ ਮੇਰਾ ਪ੍ਯਾਰ ਮੇਰਾ ਪ੍ਯਾਰ

