saajz gold smith şarkı sözleri
Desi Crew! Desi Crew!
ਹੋ ਭਾਰੀ ਜੀ ਆਵਾਜ਼ body ਫਿਟ ਜੱਟ ਦੀ
ਹੋ ਯਾਰੀ ਕਾਹਦੀ ਜਿਵੇਈਂ ਕਾਲੀ ਇੱਟ ਜੱਟ ਦੀ
ਹੋ ਭਾਰੀ ਜੀ ਆਵਾਜ਼ body ਫਿਟ ਜੱਟ ਦੀ
ਹੋ ਯਾਰੀ ਕਾਹਦੀ ਜਿਵੇਈਂ ਕਾਲੀ ਇੱਟ ਜੱਟ ਦੀ
ਓਹੀ ਗੱਲਾਂ ਬਾਠਾਂ ਵਾਲੇ ਬਾਠ ਵਿਚ ਨੇ
ਹਾਏ ਓਹੀ ਗੱਲਾਂ ਬਾਠਾਂ ਵਾਲੇ ਬਾਠ ਵਿਚ ਨੇ
ਜੋ ਅੱਲੜਾਂ ਨੂੰ ਹੁੰਦੀਆਂ ਪ੍ਯਾਰੀਆਂ
ਹੋ ਫੜ ਦੇ ਨਾ ਪੈਸੇ ਸੁਨਿਆਰੇ ਨਾਰ ਤੋਂ
ਲਾਈਆਂ ਜਦੋਂ ਦੀਆਂ ਸਾਡੇ ਨਾਲ ਯਾਰੀਆਂ
ਹੋ ਜੱਟ ਦੀ ਚੜਾਈ ਦੇ ਸਬੂਤ ਬੋਲਦੇ
ਹੋ ਮੂਹੋਂ ਨੀ ਗਪੌੜਾਂ ਕਦੇ ਮਾਰੀਆਂ
ਹੋ ਫੜ ਦੇ ਨਾ ਪੈਸੇ ਸੁਨਿਆਰੇ ਨਾਰ ਤੋਂ
ਲਾਈਆਂ ਜਦੋਂ ਦੀਆਂ ਸਾਡੇ ਨਾਲ ਯਾਰੀਆਂ ਹੋਏ
ਹੋ ਜੱਟੀ ਆ ਹੈਰਾਨ ਕ੍ਯੋਂ ਸਲੂਟ ਰਹਿੰਦੇ ਵੱਜਦੇ
ਹੋ ਮਿਲਦਾ ਰਿਕਾਰਡ ਕੰਮ ਕੀਤੇ ਨਈਓਂ ਚੱਜ ਦੇ
ਹੋ ਬੇਖੌਫ ਹੋਕੇ ਘੁੱਮੇ Downtown ਗੋਰੀਏ
ਜੱਟ ਕੋਲੋਂ ਹੋਏ ਨੇ France ਵੈਲੀ ਅੱਜ ਦੇ
ਅੜੌਂਦੀ ਆ ਦੁਪੱਟਾ ਕੁੜੀ Sunroof ਤੇ
ਅੜੌਂਦੀ ਆ ਦੁਪੱਟਾ ਕੁੜੀ Sunroof ਤੇ
ਹੋ ਮੁੰਡਾ ਨੋਟਾਂ ਦੀਆਂ ਉਡੌਂਦਾ ਫੁਲਕਾਰੀਆਂ
ਹੋ ਫੜ ਦੇ ਨਾ ਪੈਸੇ ਸੁਨਿਆਰੇ ਨਾਰ ਤੋਂ
ਲਾਈਆਂ ਜਦੋਂ ਦੀਆਂ ਸਾਡੇ ਨਾਲ ਯਾਰੀਆਂ
ਹੋ ਜੱਟ ਦੀ ਚੜਾਈ ਦੇ ਸਬੂਤ ਬੋਲਦੇ
ਹੋ ਮੂਹੋਂ ਨੀ ਗਪੌੜਾਂ ਕਦੇ ਮਾਰੀਆਂ
ਹੋ ਫੜ ਦੇ ਨਾ ਪੈਸੇ ਸੁਨਿਆਰੇ ਨਾਰ ਤੋਂ
ਲਾਈਆਂ ਜਦੋਂ ਦੀਆਂ ਸਾਡੇ ਨਾਲ ਯਾਰੀਆਂ ਹੋਏ
ਹੋ Service ਮੇਲੂ ਪੰਜ ਤਾਰਿਆਂ ਦੇ ਮੇਚ ਦੀ
ਸੂਟਾਂ ਦੀ Variety ਤਕ ਜਾਏਂਗੀ ਬਿਲੋ ਵੇਖਦੀ
ਹੋ ਕਿਨਾ ਕੁ ਦਬੰਗ ਜੱਟ ਫੇਰ ਪਤਾ ਲਗ ਜੁ
ਹੋ ਮਿਲੂਗੀ ਮੰਡੀਰ ਭਾਭੀ ਕਿਹਕੇ ਮੱਥਾ ਟੇਕਦੀ
ਹੋ ਲੋਕੀ ਫੁੱਲੇ ਫਿਰਦੇ ਬ੍ਰੈਂਡਾ ਨੂੰ ਹੰਡਾਕੇ
ਹੋ ਲੋਕੀ ਫੁੱਲੇ ਫਿਰਦੇ ਬ੍ਰੈਂਡਾ ਨੂੰ ਹੰਡਾਕੇ
ਪਰ Saajz ਤਾਂ ਹੰਡੌਂਦਾ ਸਰਦਾਰੀਆਂ
ਹੋ ਫੜ ਦੇ ਨਾ ਪੈਸੇ ਸੁਨਿਆਰੇ ਨਾਰ ਤੋਂ
ਲਾਈਆਂ ਜਦੋਂ ਦੀਆਂ ਸਾਡੇ ਨਾਲ ਯਾਰੀਆਂ
ਹੋ ਜੱਟ ਦੀ ਚੜਾਈ ਦੇ ਸਬੂਤ ਬੋਲਦੇ
ਹੋ ਮੂਹੋਂ ਨੀ ਗਪੌੜਾਂ ਕਦੇ ਮਾਰੀਆਂ
ਹੋ ਫੜ ਦੇ ਨਾ ਪੈਸੇ ਸੁਨਿਆਰੇ ਨਾਰ ਤੋਂ
ਲਾਈਆਂ ਜਦੋਂ ਦੀਆਂ ਸਾਡੇ ਨਾਲ ਯਾਰੀਆਂ ਹੋਏ

