sabar koti jaam şarkı sözleri
ਮੇਰੇ ਹੱਥਾਂ ਵਿਚ ਜਾਮ ਤੇ ਸ਼ਰਾਬ ਰਹਿਣ ਦੇ
ਮੇਰੇ ਹੱਥਾਂ ਵਿਚ ਜਾਮ ਤੇ ਸ਼ਰਾਬ ਰਹਿਣ ਦੇ
ਮੇਰੇ ਹੱਥਾਂ ਵਿਚ ਜਾਮ ਤੇ ਸ਼ਰਾਬ ਰਹਿਣ ਦੇ
ਲੋਕੀ ਕਹਿੰਦੇ ਨੇ ਖ਼ਰਾਬ ਤੇ ਖ਼ਰਾਬ ਰਹਿਣ ਦੇ
ਮੇਰੇ ਹੱਥਾਂ ਵਿਚ ਜਾਮ ਤੇ ਸ਼ਰਾਬ ਰਹਿਣ ਦੇ
ਹਾਏ ਸ਼ਰਾਬ ਰਹਿਣ ਦੇ ਤੂੰ ਸ਼ਰਾਬ ਰਹਿਣ ਦੇ
ਲੱਗੇ ਫੱਟਾਂ ਉਤੇ ਕੰਮ ਕਰਦੀ ਦਵਾਈ ਦਾ
ਲੱਗੇ ਫੱਟਾਂ ਉਤੇ ਕੰਮ ਕਰਦੀ ਦਵਾਈ ਦਾ
ਹੋਣ ਨਈਓਂ ਦਿੰਦੀ ਦੁੱਖ ਉਮਰ ਗਵਾਈ ਦਾ
ਹੋਣ ਨਈਓਂ ਦਿੰਦੀ ਦੁੱਖ ਉਮਰ ਗਵਾਈ ਦਾ
ਅਸੀਂ ਕੰਡਿਆਂ ਦੇ ਆਦਿ
ਅਸੀਂ ਕੰਡਿਆਂ ਦੇ ਆਦਿ ਤੂੰ ਗੁਲਾਬ ਰਹਿਣ ਦੇ
ਅਸੀਂ ਕੰਡਿਆਂ ਦੇ ਆਦਿ ਤੂੰ ਗੁਲਾਬ ਰਹਿਣ ਦੇ
ਲੋਕੀ ਕਹਿੰਦੇ ਨੇ ਖ਼ਰਾਬ ਤੇ ਖ਼ਰਾਬ ਰਹਿਣ ਦੇ
ਮੇਰੇ ਹੱਥਾਂ ਵਿਚ ਜਾਮ ਤੇ ਸ਼ਰਾਬ ਰਹਿਣ ਦੇ
ਹਾਏ ਸ਼ਰਾਬ ਰਹਿਣ ਦੇ ਤੂੰ ਸ਼ਰਾਬ ਰਹਿਣ ਦੇ
ਚੇਤੇ ਨਹੀਓ ਆਉਣ ਦਿੰਦੀ ਬੀਤੀਆਂ ਜੋ ਸਾਖੀਆਂ
ਚੇਤੇ ਨਹੀਓ ਆਉਣ ਦਿੰਦੀ ਬੀਤੀਆਂ ਜੋ ਸਾਖੀਆਂ
ਇਹਸਾਨ ਵਾਦ ਓਹਨਾ ਦਾ ਜਾ ਵੱਧ ਗੁਸਤਾਖੀਆਂ
ਇਹਸਾਨ ਵਾਦ ਓਹਨਾ ਦਾ ਜਾ ਵੱਧ ਗੁਸਤਾਖੀਆਂ
ਇਹ ਪੁੱਛ ਨਾ ਤੂੰ ਮੈਨੂੰ
ਇਹ ਪੁੱਛ ਨਾ ਤੂੰ ਮੈਨੂੰ ਸਾਡੇ ਤੋਂ ਹਿਸਾਬ ਰਹਿਣ ਦੇ
ਇਹ ਪੁੱਛ ਨਾ ਤੂੰ ਮੈਨੂੰ ਸਾਡੇ ਤੋਂ ਹਿਸਾਬ ਰਹਿਣ ਦੇ
ਲੋਕੀ ਕਹਿੰਦੇ ਨੇ ਖ਼ਰਾਬ ਤੇ ਖ਼ਰਾਬ ਰਹਿਣ ਦੇ
ਮੇਰੇ ਹੱਥਾਂ ਵਿਚ ਜਾਮ ਤੇ ਸ਼ਰਾਬ ਰਹਿਣ ਦੇ
ਹਾਏ ਸ਼ਰਾਬ ਰਹਿਣ ਦੇ ਤੂੰ ਸ਼ਰਾਬ ਰਹਿਣ ਦੇ
ਬੇਲੀ ਹਾਜੀ ਦੁਨੀਆਂ ਤੋਂ ਹੋ ਗਿਆ ਕਿਨਾਰਾ
ਬੇਲੀ ਹਾਜੀ ਦੁਨੀਆਂ ਤੋਂ ਹੋ ਗਿਆ ਕਿਨਾਰਾ
Nizampuri ਕਾਲੇ ਦਾ ਤਾ ਇਹੋ ਹੀ ਸਹਾਰਾ ਏ
Nizampuri ਕਾਲੇ ਦਾ ਤਾ ਇਹੋ ਹੀ ਸਹਾਰਾ ਏ
ਕੋਰਾ ਦੇ ਦਿੱਤਾ ਜੇ ਸਾਨੂੰ ਤੂੰ
ਕੋਰਾ ਦੇ ਦਿੱਤਾ ਜੇ ਸਾਨੂੰ ਤੂੰ ਜਵਾਬ ਰਹਿਣ ਦੇ
ਕੋਰਾ ਦੇ ਦਿੱਤਾ ਜੇ ਸਾਨੂੰ ਤੂੰ ਜਵਾਬ ਰਹਿਣ ਦੇ
ਲੋਕੀ ਕਹਿੰਦੇ ਨੇ ਖ਼ਰਾਬ ਤੇ ਖ਼ਰਾਬ ਰਹਿਣ ਦੇ
ਮੇਰੇ ਹੱਥਾਂ ਵਿਚ ਜਾਮ ਤੇ ਸ਼ਰਾਬ ਰਹਿਣ ਦੇ
ਹਾਏ ਸ਼ਰਾਬ ਰਹਿਣ ਦੇ ਤੂੰ ਸ਼ਰਾਬ ਰਹਿਣ ਦੇ

