sabar koti saun şarkı sözleri
ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ
ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ
ਸੱਜਣਾ ਨੇ ਆਉਣਾ ਹੋਵੇ ਪਹਿਲੀ ਮੁਲਾਕਾਤ ਹੋਵੇ
ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ
ਸੱਜਣਾ ਨੇ ਆਉਣਾ ਹੋਵੇ ਪਹਿਲੀ ਮੁਲਾਕਾਤ ਹੋਵੇ
ਇਕ ਦੁੱਜੇ ਨੂ ਸੁਣਾਈਏ ਹਾਲ ਦਿਲ ਦਾ
ਇਕ ਦੁੱਜੇ ਨੂ ਸੁਣਾਈਏ ਹਾਲ ਦਿਲ ਦਾ
ਏਹੋ ਜਿਹਾ ਨਜ਼ਾਰਾ ਮਿਤਰੋ
ਫੇਰ ਜ਼ਿੰਦਗੀ ਚ ਕਦੇ ਕਦੇ ਮਿਲਦਾ
ਏਹੋ ਜਿਹਾ ਨਜ਼ਾਰਾ ਮਿਤਰੋ
ਫੇਰ ਜ਼ਿੰਦਗੀ ਚ ਕਦੇ ਕਦੇ ਮਿਲਦਾ
ਏਹੋ ਜਿਹਾ ਨਜ਼ਾਰਾ ਮਿਤਰੋ
ਫੇਰ ਜ਼ਿੰਦਗੀ ਚ ਕਦੇ ਕਦੇ ਮਿਲਦਾ
ਨਿਕੀ ਨਿਕੀ ਕੰਨੀ ਹੋਵੇ ਜਿੰਦੜੀ ਤੇ ਬੰਨੀ ਹੋਵੇ
ਬਦਲਾ ਦੇ ਨਾਲ ਸਾਰੀ ਕਾਇਨਾਤ ਤਣੀ ਹੋਵੇ
ਨਿਕੀ ਨਿਕੀ ਕੰਨੀ ਹੋਵੇ ਜਿੰਦੜੀ ਤੇ ਬੰਨੀ ਹੋਵੇ
ਬਦਲਾ ਦੇ ਨਾਲ ਸਾਰੀ ਕਾਇਨਾਤ ਤਣੀ ਹੋਵੇ
ਫੂਲ ਫੇਰ ਕੋਈ ਮੁਹੱਬਤਾਂ ਦਾ ਖਿਲਦਾ
ਫੂਲ ਫੇਰ ਕੋਈ ਮੁਹੱਬਤਾਂ ਦਾ ਖਿਲਦਾ
ਏਹੋ ਜਿਹਾ ਨਜ਼ਾਰਾ ਮਿਤਰੋ
ਫੇਰ ਜ਼ਿੰਦਗੀ ਚ ਕਦੇ ਕਦੇ ਮਿਲਦਾ
ਏਹੋ ਜਿਹਾ ਨਜ਼ਾਰਾ ਮਿਤਰੋ
ਫੇਰ ਜ਼ਿੰਦਗੀ ਚ ਕਦੇ ਕਦੇ ਮਿਲਦਾ
ਏਹੋ ਜਿਹਾ ਨਜ਼ਾਰਾ ਮਿਤਰੋ
ਫੇਰ ਜ਼ਿੰਦਗੀ ਚ ਕਦੇ ਕਦੇ ਮਿਲਦਾ
ਪੂਰੇ ਵਾਲੀ ਵਾ ਹੋਵੇ ਸਾਹਾਂ ਵਿੱਚ ਸਾਹ ਹੋਵੇ
ਤੇਰੇ ਮੇਰੇ ਪਿਆਰ ਦਾ ਹਾਏ ਰੱਬ ਵੀ ਗਵਾਹ ਹੋਵੇ
ਪੂਰੇ ਵਾਲੀ ਵਾ ਹੋਵੇ ਸਾਹਾਂ ਵਿੱਚ ਸਾਹ ਹੋਵੇ
ਤੇਰੇ ਮੇਰੇ ਪਿਆਰ ਦਾ ਹਾਏ ਰੱਬ ਵੀ ਗਵਾਹ ਹੋਵੇ
ਸੋਹਣੇ ਮੁੱਖ ਤੋਂ ਦੁਪੱਟਾ ਜਾਵੇ ਹਿਲ ਦਾ
ਸੋਹਣੇ ਮੁੱਖ ਤੋਂ ਦੁਪੱਟਾ ਜਾਵੇ ਹਿਲ ਦਾ
ਏਹੋ ਜਿਹਾ ਨਜ਼ਾਰਾ ਮਿਤਰੋ
ਫੇਰ ਜ਼ਿੰਦਗੀ ਚ ਕਦੇ ਕਦੇ ਮਿਲਦਾ
ਏਹੋ ਜਿਹਾ ਨਜ਼ਾਰਾ ਮਿਤਰੋ
ਫੇਰ ਜ਼ਿੰਦਗੀ ਚ ਕਦੇ ਕਦੇ ਮਿਲਦਾ
ਏਹੋ ਜਿਹਾ ਨਜ਼ਾਰਾ ਮਿਤਰੋ
ਫੇਰ ਜ਼ਿੰਦਗੀ ਚ ਕਦੇ ਕਦੇ ਮਿਲਦਾ
ਘਟਾ ਘੰਘੋਰ ਹੋਵੇ ਦਿਲ ਤੇ ਨਾ ਜ਼ੋਰ ਹੋਵੇ
ਨਿਜ਼ਾਮਪੁਰੀ ਵਿਚ ਸਾਡੇ ਬਿਨਾ ਨਾ ਕੋਯੀ ਹੋਰ ਹੋਵੇ
ਘਟਾ ਘੰਘੋਰ ਹੋਵੇ ਦਿਲ ਤੇ ਨਾ ਜ਼ੋਰ ਹੋਵੇ
ਨਿਜ਼ਾਮਪੁਰੀ ਵਿਚ ਸਾਡੇ ਬਿਨਾ ਨਾ ਕੋਯੀ ਹੋਰ ਹੋਵੇ
ਕਾਲੇ ਜਿੰਦ ਦਾ ਭਰੋਸਾ ਨਈਓਂ ਤਿਲ ਦਾ
ਕਾਲੇ ਜਿੰਦ ਦਾ ਭਰੋਸਾ ਨਈਓਂ ਤਿਲ ਦਾ
ਏਹੋ ਜਿਹਾ ਨਜ਼ਾਰਾ ਮਿਤਰੋ
ਫੇਰ ਜ਼ਿੰਦਗੀ ਚ ਕਦੇ ਕਦੇ ਮਿਲਦਾ
ਏਹੋ ਜਿਹਾ ਨਜ਼ਾਰਾ ਮਿਤਰੋ
ਫੇਰ ਜ਼ਿੰਦਗੀ ਚ ਕਦੇ ਕਦੇ ਮਿਲਦਾ
ਏਹੋ ਜਿਹਾ ਨਜ਼ਾਰਾ ਮਿਤਰੋ
ਫੇਰ ਜ਼ਿੰਦਗੀ ਚ ਕਦੇ ਕਦੇ ਮਿਲਦਾ
ਏਹੋ ਜਿਹਾ ਨਜ਼ਾਰਾ ਮਿਤਰੋ
ਫੇਰ ਜ਼ਿੰਦਗੀ ਚ ਕਦੇ ਕਦੇ ਮਿਲਦਾ

