sabba challa şarkı sözleri
ਮੇਰੇ ਨਾਲ ਰਹਿਕੇ ਕਿਥੇ ਹੋਣਾ ਸੀ ਪੂਰਾ
ਤੇਰਾ ਸੁਪਨਾ ਰਕਾਨੇ ਸੀ ਗਾ red leaf ਦਾ
ਤੂੰ ਉਡੀਕਣਾ ਜਹਾਜ ਖੜ airport ਉਤੇ
ਮੈ ਕੋਠੇ ਉਤੇ ਬਹਿਕੇ ਤੇਰੀ call ਉਡੀਕਦਾ
ਮੈ ਸੁਣਿਆ ਕਲ ਝੋਲੀ ਪੈ ਗਏ ਨੇ ਪਤਾਸੇ
ਨਾਲੇ ਮੁੰਦਰੀ ਵੀ ਪੈ ਗਈ ਜੱਟੀਏ
ਓ ਮੇਰਾ ਦਿੱਤਾ ਛੱਲਾ ਤੇਰੀ ਉਂਗਲ ਚੋ ਲੇਹ ਗਿਆ
ਤੂੰ ਨਜਰਾਂ ਚ ਲੇਹ ਗਈ ਜੱਟੀਏ
ਓ ਮੇਰਾ ਦਿੱਤਾ ਛੱਲਾ ਤੇਰੀ ਉਂਗਲ ਚੋ ਲੇਹ ਗਿਆ
ਤੂੰ ਨਜਰਾਂ ਚ ਲੇਹ ਗਈ ਜੱਟੀਏ
ਨੀ ਤੂੰ ਮੇਰੀ ਨਜਰਾਂ ਚ ਲੇਹ ਗਈ ਜੱਟੀਏ
ਪੱਟ ਹੋਣੀ ਐਸੀ ਮੇਰੇ ਰਚ ਗਈ ਹੱਡਾਂ ਚ
ਦਿੱਤਾ ਰੋਲ ਤੂੰ ਬੇਬੇ ਦਾ ਕੱਲਾ ਪੁੱਤ ਨੀ
ਟਿਪ ਟਿਪ ਹੰਜੂ ਮੇਰੇ ਡਿੱਗ ਦਾ ਸੀ ਅੱਖਾਂ ਚੋ
ਤੂੰ ਤਾ ਹੱਸਣੋਂ ਨਾ ਕਰਦੀ ਸੀ ਚੁੱਪ ਨੀ
ਸ਼ਰੇਆਮ ਲੋਕਾਂ ਵਿਚ ਕੀਤਾ ਬਦਨਾਮ
ਆਪਾ ਕੀਤਾ ਸੀ ਪਿਆਰ ਲੁੱਕ ਲੁੱਕ ਨੀ
ਜਾਂਦੀ ਵਾਰਨੇ ਤੂੰ ਮੇਰਾ ਹਾਲ ਵੀ ਨਹੀਂ ਪੁੱਛਿਆ
ਨੀ ਇਸੇ ਗੱਲ ਦਾ ਹੀ ਹੁੰਦਾ ਦੁੱਖ ਨੀ
ਹੋ ਮਾੜਿਆਂ ਦੇ ਹੁਣ ਕਿਥੇ ਖੜਨਾ ਤੂੰ ਲਾਗੇ
ਤੂੰ ਤਾ ਤਗੜੇਆਂ ਨਾ ਬਹਿ ਗਈ ਜੱਟੀਏ
ਓ ਮੇਰਾ ਦਿੱਤਾ ਛੱਲਾ ਤੇਰੀ ਉਂਗਲ ਚੋ ਲੇਹ ਗਿਆ
ਤੂੰ ਨਜਰਾਂ ਚ ਲੇਹ ਗਈ ਜੱਟੀਏ
ਓ ਮੇਰਾ ਦਿੱਤਾ ਛੱਲਾ ਤੇਰੀ ਉਂਗਲ ਚੋ ਲੇਹ ਗਿਆ
ਤੂੰ ਨਜਰਾਂ ਚ ਲੇਹ ਗਈ ਜੱਟੀਏ
ਨੀ ਤੂੰ ਮੇਰੀ ਨਜਰਾਂ ਚ ਲੇਹ ਗਈ ਜੱਟੀਏ
ਹੋ ਤੇਰੀ ਯਾਦ ਤੇਰੇ ਨਾਲੋਂ ਚੰਗੀ ਆ ਰਕਾਨੇ
ਮੇਰੇ ਦਿਲ ਦੇ ਵੇਹੜੇ ਚ ਪਾਉਂਦੀ ਕਿਕਲੀ
ਜਾਨ ਜਾਨ ਕਹਿ ਕੇ ਮੇਰੀ ਜਾਨ ਕੱਢ ਲੈ ਗਈ
ਸਚਿ ਬਾਹਲਿਓ ਚਲਾਕ ਤੂੰ ਤਾ ਨਿਕਲੀ
ਤੇਰੀ ਕਹੀ ਕੱਲੀ ਕੱਲੀ ਗੱਲ ਮੈਨੂੰ ਯਾਦ
ਮੈ ਤਾਂ ਗੀਤਾਂ ਮੇਰਿਆਂ ਦੇ ਵਿਚ ਲਿਖ ਲਈ
ਛੱਡਿਆ ਏ ਤੂੰ ਮੈਨੂੰ ਲੱਗਿਆ ਏ ਪਤਾ
ਪਿਆਰ ਨਾ ਕਿਸੇ ਦੇ ਕਦੇ ਮਿੱਤ ਨੀ
ਤੀਲਾ ਤੀਲਾ ਹੋ ਗਿਆ ਮਰਾੜਾਂ ਵਾਲਾ SABBA
ਜਿੰਦ ਰਾਖ ਬਣ ਰਹਿ ਗਈ ਜੱਟੀਏ
ਓ ਮੇਰਾ ਦਿੱਤਾ ਛੱਲਾ ਤੇਰੀ ਉਂਗਲ ਚੋ ਲੇਹ ਗਿਆ
ਤੂੰ ਨਜਰਾਂ ਚ ਲੇਹ ਗਈ ਜੱਟੀਏ
ਓ ਮੇਰਾ ਦਿੱਤਾ ਛੱਲਾ ਤੇਰੀ ਉਂਗਲ ਚੋ ਲੇਹ ਗਿਆ
ਤੂੰ ਨਜਰਾਂ ਚ ਲੇਹ ਗਈ ਜੱਟੀਏ
ਨੀ ਤੂੰ ਮੇਰੀ ਨਜਰਾਂ ਚ ਲੇਹ ਗਈ ਜੱਟੀਏ

