sabba relation şarkı sözleri
Deep Jandu, Deep Sra, SABBA
ਤੂ ਮੰਗਦੀ ਵਾਦੇ ਮੇਥੋ
ਸੱਤ ਜਨਾਮਾਂ ਤੱਕ ਵਰਤਣ ਦੀ
ਸਾਡੀ ਨਾ ਕੋਈ ਗਰੰਟੀ
ਕੁੜੇ ਰਾਤ ਨੂੰ ਪਰਤਣ ਦੀ
ਪੀਛੇ ਆ ਓਪ ਹੁੰਦੇ ਆ
ਯਾ ਹੁੰਦੇ ਆ ਕੋਪ ਬਿੱਲੋ
ਹੱਲੇ ਵੀ ਆਖੀ ਜਾਣੇ
ਕੋਈ ਲੋੜ ਨੀ ਤੜਪਣ ਦੀ
ਹਾਂ ਮੇਰੇ ਨਾਲ ਕਰਕੇ ਰੱਖਿਆ
ਕਰਦੂ share location ਵੇ
ਛੱਡ ਦੇ ਏ ਸਾਰੇ ਮਸਲੇ
ਲੈ ਜਾ ਕੀਤੇ vacation ਤੇ
ਨਾ ਕੋਈ ਨਾਰ ਤੇ ਨਾ ਹੀ
ਤੇਰਾ ਕੋਈ ਹਥਿਆਰ ਚੰਨਾ
ਮੈਂ ਨਹੀਂ ਚਾਉਂਦੀ ਕੇ ਕੋਈ ਆਵੇ ਵਿੱਚ relation ਦੇ
ਮੇਰੇ ਤੇ ਖਰਚਣ ਲੱਗਾ ਕਾਹਤੋਂ ਤੂੰ ਹੁੱਬਦਾ ਨਹੀਂ
ਬੇਬੀ ਦੀ ਸ਼ਾਇਰੀ ਵਾਂਗੂ ਗਾਬਰੂ ਇਹ ਖੁੱਬਦਾ ਨਈ
ਲੱਖਾ ਹੀ ਫੂਕ ਦਿਤੇ ਨੇ
ਹਾਂ ਦੇਯਾ ਕੀ ਮਸਲਾ ਵੇ
ਯਾਰਾਂ ਤੇ ਪੈਸਾ ਲੱਗਾ
ਸਾਨੂੰ ਕੋਈ ਚੁਭਦਾ ਨਈ
ਪਰ ਮੇਰਾ ਖਰਚਾ ਤੇਨੂੰ
ਕਾਹਤੋਂ ਦਸ ਪੁੱਗਦਾ ਨਈ
ਯਾਰਾਂ ਤੇ ਪੈਸਾ ਲੱਗਾ
ਸਾਨੂੰ ਕੋਈ ਚੁਭਦਾ ਨਈ
ਫਿਰ ਮੇਰਾ ਖਰਚਾ ਤੇਨੂੰ
ਕਾਹਤੋਂ ਦਸ ਪੁੱਗਦਾ ਨਈ
ਓ ਕੰਨ ਖੋਲ ਗੱਲ
ਭਰਜਾਈਏ ਸੁਣ ਦਿਓਰ ਦੀ
ਤੋਹਫੇ ਦੇਣੇ ਆਦਤ ਨੀ
ਸਾਡੇ ਆਲੇ ਸੋਹਰ ਦੀ
ਚਤੋ ਪੈਰ ਨਾਲ ਰਹਿੰਦੇ
ਜੋ ਪੈਂਦੇ ਟੁੱਟ ਟੁੱਟ ਕੇ
ਕੋਈ ਕਰੇ ਤੰਗ ਦੱਸ ਦਈ
ਬਣਾ ਦੇਯਾਂਗੇ ਮੋਰ ਨੀ
ਓ ਜਿੱਥੇ ਜਾਈਏ ਮੁੜਦੇ ਸਦਾ ਹੀ ਕੋਕੇ ਜੜ ਕੇ ਨੀ
ਦਬਣ ਦਬਾਉਣ ਵਾਲੇ ਪਾੜ ਦਿੱਤੇ ਵਰਕੇ ਨੀ
ਸੋਨਾ ਚਾਂਦੀ diamond ਦੀ ਕਰੀ ਨਾ demand
ਘਰੋਂ ਤੂੰ ਲੈ ਜੀ ਭਾਵੇਂ ਦੋ ਗੱਟੇ ਭਰ ਕੇ
ਓ ਬੈਠੇ ਨੀ ਯਾਰ ਜੇਲ ਚ
ਮੈਂ ਬੇਲ ਤੇ ਬਾਹਰ ਬਿੱਲੋ
ਤਾਂ ਹੀ ਮੈਂ ਰੱਖਦਾ ਕੋਲੇ
Loaded ਹਥਿਆਰ ਬਿੱਲੋ
ਹਾਂ ਪਰਸੋ ਤੂੰ ਲਈ ਟਰੱਕ
ਅੱਜ ਲੈ ਲਈ lazer ਵੇ
ਥੋੜੇ ਤੇ ਕੰਮ ਨਈ ਕਰਦੇ
ਪੁਲਿਸ ਦੇ ਟੇਜ਼ਰ ਵੇ
ਲੈਕੇ ਤੂੰ ਬੁਲੇਟ ਸੋਹਣਿਆ
ਗਲੀਆਂ ਕਿਉਂ ਚੁਗਦਾ ਨਈ
ਆਉਂਦਾ ਏ ਫੁੱਲ ਨਜ਼ਾਰਾ
ਮਿੱਟੀ ਦੱਗ ਦੱਗ ਦਾ ਨੀ
ਸੁਣਿਆ ਮੈਂ ਕਲਾ ਸੁੰਗਿਆ
ਚੁੱਕਿਆ ਤੂੰ ਸਿਰ ਤੇ ਵੇ
ਅਸਲੇ ਤੇ ਪੈਸਾ ਲੱਗਾ
ਯਾਰਾਂ ਨੂ ਚੁਭਦਾ ਨਈ
ਪਰ ਮੇਰਾ ਖਰਚਾ ਤੈਨੂੰ
ਕਾਹਤੋਂ ਦਸ ਪੁੱਗਦਾ ਨਈ
ਅਸਲੇ ਤੇ ਪੈਸਾ ਲੱਗਾ
ਯਾਰਾਂ ਨੂ ਚੁਭਦਾ ਨਈ
ਫਿਰ ਮੇਰਾ ਖਰਚਾ ਤੈਨੂੰ
ਕਾਹਤੋਂ ਦਸ ਪੁੱਗਦਾ ਨਈ
ਆ ਗਿਆ ਨੀ ਓਹੀ ਬਿੱਲੋ time

