sabee sohal simplicity şarkı sözleri
ਸਿਰ ਤੋ ਚੁਣੀ ਮੈਂ ਕਦੇ ਲਹਿਣ ਨਾ ਦਿਆਂ
ਲਹਿਣ ਨਾ ਦਿਆਂ ਮੈਂ ਕਦੇ ਲਹਿਣ ਨਾ ਦਿਆਂ
ਨੱਕ ਤੇ ਮੈਂ ਮਖੀ ਕਦੇ ਬਹਿਣ ਨਾ ਦਿਆਂ
ਬਹਿਣ ਨਾ ਦਿਆਂ ਮੈਂ ਕਦੇ ਬਹਿਣ ਨਾ ਦਿਆਂ
ਤਾਵੀਂ ਪਰੀਆਂ ਤੋ ਜਾਪਦੀ ਮੈਂ ਘਟ ਨ੍ਹੀ
ਪਰੀਆਂ ਤੋ ਜਾਪਦੀ ਮੈਂ ਘਟ ਨ੍ਹੀ
ਵਿਹ ਸਚੀ ਮੁਚੀ ਘਟ ਨ੍ਹੀ
ਮੇਰੀ Simplicity ਦੇ ਸਾਮਣੇ
ਮੇਰੀ Simplicity ਦੇ ਸਾਮਣੇ
Gucci Gucciਖਖ ਨ੍ਹੀ
ਵਿਹ ਸਚੀ ਮੁਚੀ ਖਖ ਨ੍ਹੀ
ਮੇਰੀ Simplicity ਦੇ ਸਾਮਣੇ
Gucci Gucci ਖਖ ਨ੍ਹੀ
ਵਿਹ ਸਚੀ ਮੁਚੀ ਖਖ ਨ੍ਹੀ
ਚੜਦੀ ਜਵਾਨੀ ਦਾ ਏ ਪੂਰਾ ਜ਼ੋਰ ਵੇ
ਤੋਰ ਮੇਰੀ Follow ਕਰਦੇ ਨੇ ਮੋਰ ਵੇ
ਚੜਦੀ ਜਵਾਨੀ ਦਾ ਏ ਪੂਰਾ ਜ਼ੋਰ ਵੇ
ਤੋਰ ਮੇਰੀ Follow ਕਰਦੇ ਨੇ ਮੋਰ ਵੇ
ਦੋਵੇ ਖਰੀਆਂ ਨੇ ਗੱਲਾ ਕੋਈ ਸ਼ੱਕ ਨ੍ਹੀ
ਖਰੀਆਂ ਨੇ ਗੱਲਾ ਕੋਈ ਸ਼ੱਕ ਨ੍ਹੀ
ਵਿਹ ਸਚੀ ਮੁਚੀ ਸ਼ਾਖ ਨ੍ਹੀ
ਮੇਰੀ Simplicity ਦੇ ਸਾਮਣੇ
ਮੇਰੀ Simplicity ਦੇ ਸਾਮਣੇ
Gucci Gucci ਖਖ ਨ੍ਹੀ
ਵਿਹ ਸਚੀ ਮੁਚੀ ਖਖ ਨ੍ਹੀ
ਮੇਰੀ Simplicity ਦੇ ਸਾਮਣੇ
Gucci Gucci ਖਖ ਨ੍ਹੀ
ਵਿਹ ਸਚੀ ਮੁਚੀ ਖਖ ਨ੍ਹੀ
ਦੂਜੇ ਪਿੰਡ ਗਲ ਹੋ ਮੇਰੇ ਰੂਪ ਦੀ
ਜੱਗ ਉੱਤੇ ਸ਼ਾਨ ਵਿਹ ਪੰਜਾਬੀ ਸੂਟ ਦੀ
ਦੂਜੇ ਪਿੰਡ ਗਲ ਹੋ ਮੇਰੇ ਰੂਪ ਦੀ
ਜੱਗ ਉੱਤੇ ਸ਼ਾਨ ਵਿਹ ਪੰਜਾਬੀ ਸੂਟ ਦੀ
ਆ ਜੀਨ ਵਾਲੀ ਮੇਰੇ ਜਿਨਿ ਅੱਤ ਨ੍ਹੀ
ਜੀਨ ਵਾਲੀ ਮੇਰੇ ਜਿਨਿ ਅੱਤ ਨ੍ਹੀ
ਵਿਹ ਸਚੀ ਮੁਚੀ ਅੱਤ ਨ੍ਹੀ
ਮੇਰੀ Simplicity ਦੇ ਸਾਮਣੇ
ਮੇਰੀ Simplicity ਦੇ ਸਾਮਣੇ
Gucci Gucciਖਖ ਨ੍ਹੀ
ਵੇ ਸਚੀ ਮੁਚੀ ਖਖ ਨ੍ਹੀ
ਮੇਰੀ Simplicity ਦੇ ਸਾਮਣੇ
Gucci Gucciਖਖ ਨ੍ਹੀ
ਵੇ ਸਚੀ ਮੁਚੀ ਖਖ ਨ੍ਹੀ
ਕਾਲੀ ਲੰਮੀ ਗੁਤ ਮੇਰੀ ਬਚੀ ਨਾਗ ਦੀ
ਮਾਨਾ Gurbinder ਮੈਂ ਧੀ ਪੰਜਾਬ ਦੀ
ਕਾਲੀ ਲੰਮੀ ਗੁਤ ਮੇਰੀ ਬਚੀ ਨਾਗ ਦੀ
ਮਾਨਾ Gurbinder ਮੈਂ ਧੀ ਪੰਜਾਬ ਦੀ
ਆ Western ਵਾਲੀ ਮੇਰੀ ਮੱਤ ਨ੍ਹੀ
Western ਵਾਲੀ ਮੇਰੀ ਮੱਤ ਨ੍ਹੀ
ਵੇ ਸਚੀ ਮੁਚੀ ਮੱਤ ਨ੍ਹੀ
ਮੇਰੀ Simplicity ਦੇ ਸਾਮਣੇ
ਮੇਰੀ Simplicity ਦੇ ਸਾਮਣੇ
Gucci Gucci ਖਖ ਨ੍ਹੀ
ਵੇ ਸਚੀ ਮੁਚੀ ਖਖ ਨ੍ਹੀ
ਮੇਰੀ Simplicity ਦੇ ਸਾਮਣੇ
Gucci Gucci ਖਖ ਨ੍ਹੀ
ਵੇ ਸਚੀ ਮੁਚੀ ਖਖ ਨ੍ਹੀ

