sachin-jigar bansuri şarkı sözleri

ਪਿਛਹੇ ਪਿਛਹੇ ਔਂਦਾ ਮੇਰੀ ਚਾਲ ਵਿਹਿੰਦਾ ਆਯੀ ਜੁੱਤੀ ਵੀ ਕਸੂਰੀ ਮੇਰੀ ਓਹਵੀ ਲੈਂਦਾ ਆਯੀ ਤੇਰੇ ਮੇਰੇ ਵਿਚ ਚਾਨਣਾ ਹੋਣੀ ਨਈ ਗੁਡਮਾਈ ਹਾਏ ਸਿਯਪਾ ਹੋਏ ਸਿਯਪਾ ਹੋਣੀ ਨਈ ਗੁਡਮਾਈ ਲਂਬੋ ਲੈਕੇ ਆਵਾਂ ਗੇੜੀ ਮਾਰਨ ਤੇਰੇ ਪਿਛਹੇ ਪਿਛਹੇ ਮੇਕਪ ਮੀਤਾ ਕੇ ਆਜਾ ਓ ਮੁਟਿਆਰੇ ਨੀ ਨੀਚੇ ਨੀਚੇ ਚੱਕਰ ਮੇ ਤੇਰੇ ਮੇਰੀ heartbeat ਮੇ ਵੱਜਦੀ ਬੰਸੂਰੀ ਵੱਜਦੀ ਬੰਸੂਰੀ ਬਜਾਓ I Am Feeling Very Very Shy Shy Shy Shy I Am Feeling Very Very Shy Shy Shy Shy ਤੂ ਨਚ ਕੇ ਦਿਖਾ ਦੇ ਜੱਟਣੀ I Am Feeling Very Very Shy Shy Shy Shy I Am Feeling Very Very Shy Shy Shy Shy ਨੀ ਅੱਖ ਤੇਰੀ ਅੱਤ ਕਾਸ਼ਨੀ ਓਏ ਹੋ ਗੱਲਾਂ ਗੋਰਿਯਾ ਵਿਚ ਪੈਂਦੇ ਟੋਏ ਨੇ ਸ਼ੇਸ਼ ਕਰਦੇ ਮੇਰੇ ਆਸ਼ਿਕ਼ ਹੋਏ ਨੇ ਹੋ ਗੱਲਾਂ ਗੋਰਿਯਾ ਵਿਚ ਪੈਂਦੇ ਟੋਏ ਨੇ ਸ਼ੇਸ਼ ਕਰਦੇ ਮੇਰੇ ਆਸ਼ਿਕ਼ ਹੋਏ ਨੇ ਹੋ ਸੌ ਸੌ ਵਾਰੀ ਚਾਹੇ ਮਰ ਜਾਏ ਆਸ਼ਿਕ਼ ਮਰਜਾਨੇ ਮੈਂ ਤਾਂ ਰਵਾਂ ਕਵਰੀ ਨਵੇ ਜ਼ਮਾਨੇ ਨੇ ਮੈਂ ਤਾਂ ਰਵਾਂ ਕਵਰੀ ਨਵੇ ਜ਼ਮਾਨੇ ਮੇ ਸੁਨ੍ਣ ਜ਼ਾਲੀਮਾ ਵੇ ਤੇਰੀ ਬੋਲੀ ਲਵ ਯੂ ਤੀਖੀ ਤੀਖੀ ਤੇਰੇ ਆਗੈ ਲਗਦੀ ਹੈ ਰਿਹਨਾ ਭੀ ਫਿੱਕੀ ਫਿੱਕੀ ਚੱਕਰ ਮੇ ਤੇਰੇ ਮੇਰੀ heartbeat ਮੇ ਵੱਜਦੀ ਬੰਸੂਰੀ ਵੱਜਦੀ ਬੰਸੂਰੀ ਬਜਾਓ I Am Feeling Very Very Shy Shy Shy Shy I Am Feeling Very Very Shy Shy Shy Shy ਤੂ ਨਚ ਕੇ ਦਿਖਾ ਦੇ ਜੱਟਣੀ I Am Feeling Very Very Shy Shy Shy Shy I Am Feeling Very Very Shy Shy Shy Shy ਨੀ ਅੱਖ ਤੇਰੀ ਅੱਤ ਕਾਸ਼ਨੀ ਓਏ
Sanatçı: Sachin-Jigar
Türü: Belirtilmemiş
Ajans/Yapımcı: Belirtilmemiş
Şarkı Süresi: 2:47
Toplam: kayıtlı şarkı sözü
Sachin-Jigar hakkında bilgi girilmemiş.

Fotoğrafı