sachin-jigar dum gutkoon şarkı sözleri
ਹਨ ਜੀਨ ਮਰਨ ਦਿਆ ਕਸਮਾਂ ਖਾ ਕੇ
ਕ੍ਯੂਂ ਫਿਰ ਛੱਡ ਗਯਾ ਸਾਤ ਦਿਖਾ ਕੇ
ਇਸ਼੍ਕ਼ ਦਾ ਕ੍ਯੂਂ ਅੰਜਾਮ ਹੈ ਐਸਾ
ਪੁਛਹਦਾ ਨੀ ਕੋਯੀ ਬੁੱਲ ਭੁਲਾ ਕੇ
ਮੇਰੇ ਨੈਣ ਉਡੀਕੇ ਕਿੱਤੇ ਗੁੰਨੇਯਾ ਵੇ ਤੂ
ਹੋ ਮੇਰੇ ਨੈਣ ਉਡੀਕੇ ਕਿੱਤੇ ਗੁੰਨੇਯਾ ਵੇ ਤੂ
ਸਾਰੇ ਸਪਨੇ ਹੈਂ ਟੂਟੇ ਔਰ ਬਿਖਰੇ ਹੈ ਯੂਨ
ਡੁਮ ਗੁਟਕੂੰ ਕਦੀ ਗਮ ਗੁਟਕੂੰ
ਰਾਸ ਆਇਆ ਨਾ ਤਨਹਾਈਆਂ
ਮੇਰਾ ਡੁਮ ਗੁਟਕੂੰ
ਡੁਮ ਗੁਟਕੂੰ ਕਦੀ ਗਮ ਗੁਟਕੂੰ
ਤੂਨੇ ਲਾਇਆ ਨਾ ਨਿਬਾਇਆ
ਮੇਰਾ ਡੁਮ ਗੁਟਕੂੰ
ਵੇ ਤੁਝ ਬਿਨ ਨਿਕਲ ਨਾ ਜਾਏ
ਮੇਰਾ ਡੁਮ ਗੁਟਕੂੰ
ਦਿਲ ਪੁਛਹਦਾ ਪੁਛਹਾ
ਦੱਸ ਦੇ ਵੇ ਕੀਤੇ ਤੂ
ਡੁਮ ਗੁਟਕੂੰ ਕਦੀ ਗਮ ਗੁਟਕੂੰ
ਰਾਸ ਆਇਆ ਨਾ ਤਨਹਾਈਆਂ
ਮੇਰਾ ਡੁਮ ਗੁਟਕੂੰ
ਡੁਮ ਗੁਟਕੂੰ ਕਦੀ ਗਮ ਗੁਟਕੂੰ
ਰਾਸ ਆਇਆ ਨਾ ਤਨਹਾਈਆਂ
ਮੇਰਾ ਡੁਮ ਗੁਟਕੂੰ
ਡੁਮ ਗੁਟਕੂੰ ਕਦੀ ਗਮ ਗੁਟਕੂੰ
ਤੂਨੇ ਲਾਇਆ ਨਾ ਨਿਬਾਇਆ
ਮੇਰਾ ਡੁਮ ਗੁਟਕੂੰ
ਸੋਹਣੇ ਦਾ ਜਿੰਦ ਮਹਿਯਾ
ਵੇ ਲੋਕਾਂ ਦਿਆ ਰੋਣ ਅਣਖਿਯਾ
ਸੱਦਾ ਰੋਂਦਾ ਏ ਦਿਲ ਮਾਹਿਯਾ
ਇਕ ਦਫਾ ਜ਼ਰਾ ਕਿਹ ਦੇ ਹੱਸ ਕੇ
ਅਲਗ ਨਹੀ ਤੇਰੇ ਮੇਰੇ ਰਾਸਤੇ
ਚਹਾਓਣ ਵੀ ਤੇਰਾ ਘਾਵ ਵੀ ਤੇਰਾ
ਓ ਨਜ਼ਰ ਨਜ਼ਾਰਾ ਰੁਠਨਾ ਮੇਰਾ
ਘਾਵ ਨੀਰਾ ਹੈ ਏਕ ਬਸੇਰਾ
ਚਹਾਓਣ ਵੀ ਤੇਰਾ ਘਾਵ ਵੀ ਤੇਰਾ
ਵੇ ਤੈਨੂ ਗਲ ਲਾਕੇ ਰੋਵਾਂ
ਤੇ ਮਨਯੀ ਮੈਨੂ ਤੂ
ਹੋ ਤੈਨੂ ਗਲ ਲਾਕੇ ਰੋਵਾਂ
ਤੇ ਮਨਯੀ ਮੈਨੂ ਤੂ
ਜਲਾ ਜਿਵੇਈਂ ਦੀਵੇ ਵਿਚ
ਵੇਖ ਜਲਦੀ ਆਏ ਰੂਹ
ਡੁਮ ਗੁਟਕੂੰ ਕਦੀ ਗਮ ਗੁਟਕੂੰ
ਰਾਸ ਆਇਆ ਨਾ ਤਨਹਾਈਆਂ
ਮੇਰਾ ਡੁਮ ਗੁਟਕੂੰ
ਡੁਮ ਗੁਟਕੂੰ ਕਦੀ ਗਮ ਗੁਟਕੂੰ
ਤੂਨੇ ਲਾਇਆ ਨਾ ਨਿਬਾਇਆ
ਮੇਰਾ ਡੁਮ ਗੁਟਕੂੰ
ਹੋ ਜਦੋਂ ਚੰਨ ਡੁੱਬ ਜਾਵੇ
ਤੋ ਮੈਂ ਤੱਕਣ ਤੇਰਾ ਮੂੰਹ
ਹਾਏ ਸੀਨੇ ਵਿਚ ਧਦਕੇ
ਤੂ ਬਣਕੇ ਜੁਨੂਨ
ਡੁਮ ਗੁਟਕੂੰ ਕਦੀ ਗਮ ਗੁਟਕੂੰ
ਰਾਸ ਆਇਆ ਨਾ ਤਨਹਾਈਆਂ
ਮੇਰਾ ਡੁਮ ਗੁਟਕੂੰ
ਡੁਮ ਗੁਟਕੂੰ ਕਦੀ ਗਮ ਗੁਟਕੂੰ
ਰਾਸ ਆਇਆ ਨਾ ਤਨਹਾਈਆਂ
ਮੇਰਾ ਡੁਮ ਗੁਟਕੂੰ
ਡੁਮ ਗੁਟਕੂੰ ਕਦੀ ਗਮ ਗੁਟਕੂੰ
ਤੂਨੇ ਲਾਇਆ ਨਾ ਨਿਬਾਇਆ
ਮੇਰਾ ਡੁਮ ਗੁਟਕੂੰ
ਡੁਮ ਗੁਟਕੂੰ ਕਦੀ ਗਮ ਗੁਟਕੂੰ
ਆ ਡੁਮ ਗੁਟਕੂੰ

