sachin kandara never fold şarkı sözleri
Yeah Aah
Sidhu Moose Wala
Aah
Sunny Malton
ਜੇ ਤੈਨੂੰ ਪਹਿਲੇ ਨੂੰ ਸੀ ਪਤਾ
ਹੋ ਪਹਿਲਾਂ ਪਰਚਾ ਓਦੋਂ ਹੋ ਗਿਆ ਸੀ
ਜਦੋਂ ਹੁੰਦਾ ਸੀ ਮੈਂ 18 ਦਾ
ਆ ਜ਼ੋਰ ਕਾਲੀ ਜੱਟ ਦੇ ਰੰਗੇ ਕੁੜੇ
ਪਿੱਛਾ ਨੀ ਕਰਦੀ ਨਾਰਾਂ ਦਾ
ਜਿਹਨੇ ਖੇਡਣਾ ਹੁੰਦਾ ਮੰਗਨੂੰਮਾਨ ਨਾਲ
ਆ Rose ਓਹਨਾ ਦੇ ਕੰਮ ਦੇ ਨੀ
ਸਾਡੇ ਲਾਣੇਦਾਰ ਜਿਉਣੇ ਸੁੱਚੀਆਂ ਨੇ
ਸਾਡੇ ਮਿਰਜ਼ੇ ਰਾਂਝੇ ਜੰਮਿਦੇ ਨੀ
ਸਾਡੇ ਲਾਣੇਦਾਰ ਜਿਉਣੇ ਸੂਚਿਯਾਬ ਨੇ
ਸਾਡੇ ਮਿਰਜ਼ੇ ਰਾਂਝੇ ਜੰਮਿਦੇ ਨੀ
ਸਾਡੇ ਰੁੱਤਬੇ ਉਮਰਾਂ ਦੱਸ ਦੀਆਂ ਨੀ
ਯੱਬਾਂ ਤੋਂ ਪਹਿਚਾਣਿਆ ਜਾਣੇ ਆ
ਹੁੱਡ Culture Carry ਕਰਦੇ ਆ
ਡੱਬਾਨ ਤੋਂ ਪਹਿਚਾਣਿਆ ਜਾਣੇ ਆ
Drum ਵਿੱਚੋਂ Hollow ਭਰਿਆਨ ਨੇ
ਚੀਰ ਪਵਾਉਂਦੀਆਂ ਚੰਮਦੇ ਨੀ
ਸਾਡੇ ਲਾਣੇਦਾਰ ਜਿਉਣੇ ਸੁੱਚੀਆਂ ਨੇ
ਸਾਡੇ ਮਿਰਜ਼ੇ ਰਾਂਝੇ ਜੰਮਿਦੇ ਨੀ
ਸਾਡੇ ਲਾਣੇਦਾਰ ਜਿਉਣੇ ਸੁੱਚੀਆਂ ਨੇ
ਸਾਡੇ ਮਿਰਜ਼ੇ ਰਾਂਝੇ ਜੰਮਿਦੇ ਨੀ
Yeah Sunny Malton
Aah
We follow of ਤੋਂ
ਸਿੱਧੂਆਂ ਦੇ ਮੁੰਡਿਆਂ ਵੀ
ਕਰਦੇ ਆ ਫ਼ੋੱਲੋ ਤੁਸੀਂ ਸਿੱਖ ਦੇ ਹੋ ਜਨਾਬ ਤੋਂ
ਸਾਡੇ ਰਸਤੇ ਜਾਂਦੇ ਨਰਕਾਂ ਨੂੰ
ਪਿੱਛਾ ਨਾ ਕਰੀ ਨਾਦਾਨੀ ਚ
ਸਾਡੀ ਅੱਤ ਤੇ ਅੰਤ ਯਾ ਦੋਵੇਂ ਹੀ
ਹੁੰਦੇ ਆ ਭਾਰੀ ਜਵਾਨੀ ਚ
ਧਾਕ ਯਾਰ ਐ ਮੂਸੇ ਵਾਲਾ ਨਾਲ
ਹੰਜੂ ਸਿੱਟੇਗੀ ਕੰਮ ਦੇ ਨੀ
ਸਾਡੇ ਲਾਣੇਦਾਰ ਜਿਉਣੇ ਸੁੱਚੀਆਂ ਨੇ
ਸਾਡੇ ਮਿਰਜ਼ੇ ਰਾਂਝੇ
ਇਕ ਵਾਰੀ ਹੋਰ
ਸਾਡੇ ਲਾਣੇਦਾਰ ਜਿਉਣੇ ਸੁੱਚੀਆਂ ਨੇ
ਸਾਡੇ ਮਿਰਜ਼ੇ ਰਾਂਝੇ ਜੰਮਿਦੇ ਨੀ

