sachin kumar parshawan şarkı sözleri

ਤੁਰਦੀ ਏ ਜਦੋਂ ਥੋਡਾ ਹੋਰ ਬੋਲਦੇ ਪੌਂਚੇ ਪਿਛੇ ਝਾੰਝਰਾ ਦੇ ਬੋਲ ਬੋਲਦੇ ਅੱਜੇ ਤਕ ਨੈਣ ਸ਼ੀਲੇ ਸ਼ੀਲੇ ਵੇਖਲੇ ਤਾਰਿਆ ਜੇ ਜੁੱਤੀ ਉੱਤੇ ਟਿੱਲੇ ਵੇਖਲੇ ਫਿੱਕੇ ਜੇ ਫਿਰੋਸ਼ੀ ਕਿਤੋਂ ਔਂਦੇ ਹੋਏ ਆ ਬਾਲਾਂ ਵਿਚ ਉਲ੍ਝੇ ਪਰਾਂਡੇ ਹੋਏ ਆ ਸਬ ਕੁਝ ਚੇਤੇ ਹਰ ਗੱਲ ਗੌਲੀ ਨੀ ਕਦੋਂ ਕਦੋਂ ਤੇਜ਼ ਕਦੋਂ ਟੂਰੇ ਹੌਲੀ ਨੀ ਦੇਖ ਲੇਯਾ ਤੈਨੂ ਬਡਾ ਜੀ ਭਰ ਕੇ ਰਿਹ ਗਿਆ ਨੇ ਬਸ ਇਕ ਲਾਵਾਂ ਸੋਹਣੀਏ ਐਵੇਂ ਤਾਂ ਨੀ ਤੇਰੇ ਕੋਲੇ ਆਵਾਂ ਸੋਹਣੀਏ ਸਾਹ ਤੋ ਸੋਹਣਾ ਤੇਰਾ ਪਰਸ਼ਾਵਾਂ ਸੋਹਣੀਏ ਐਵੇਂ ਤਾਂ ਨੀ ਤੇਰੇ ਕੋਲੇ ਆਵਾਂ ਸੋਹਣੀਏ ਸਾਹ ਤੋ ਸੋਹਣਾ ਤੇਰਾ ਪਰਸ਼ਾਵਾਂ ਸੋਹਣੀਏ ਵੇਖਦੇ ਹੀ ਸਾਰੇ ਚਾਰੇ ਬੰਨੇ ਹੋਣਗੇ ਖੁੱਲੇ ਬਾਲ ਜਦੋਂ ਨੀ ਤੂ ਬੰਨੇ ਹੋਣਗੇ ਮੇਰੀ ਆ ਪਸੰਦ ਭਾਵੇ ਆਮ ਜਿਹਾ ਏ ਸੂਟ ਸ਼ਰਮਯੀ ਧਾਲੀ ਸ਼ਾਮ ਜਿਹਾ ਏ ਮੇਰੇ ਮੂਹਰੇ ਭਾਵੇ ਨਜ਼ਰਾ ਨੀ ਚਕਦੀ ਅੱਖ ਦਿਲ ਦੋਵੇਇਂ ਮੇਰੇ ਉੱਤੇ ਰਖਦੀ ਐਤਵਾਰ ਵਾਂਗੂ ਨੋਟੀਸ ਚ ਪਕਿਆ ਉਹਵੀ ਗੱਲਾਂ ਚੇਤੇ ਜੋ ਤੂ ਵਿਚੇ ਕੱਟੀਯਾਂ ਵਖ ਤੇਰੀ Gifty ਦੇ ਗੀਤ ਵਰਗੀ ਲਿਖਾ ਤੇਰੇ ਬਾਰੇ ਕਿ ਮੈਂ ਗਾਵਾਂ ਸੋਹਣੀਏ ਐਵੇਂ ਤਾਂ ਨੀ ਤੇਰੇ ਕੋਲੇ ਆਵਾਂ ਸੋਹਣੀਏ ਸਾਹ ਤੋ ਸੋਹਣਾ ਤੇਰਾ ਪਰਸ਼ਾਵਾਂ ਸੋਹਣੀਏ ਐਵੇਂ ਤਾਂ ਨੀ ਤੇਰੇ ਕੋਲੇ ਆਵਾਂ ਸੋਹਣੀਏ ਸਾਹ ਤੋ ਸੋਹਣਾ ਤੇਰਾ ਪਰਸ਼ਾਵਾਂ ਸੋਹਣੀਏ ਤੇਰੇ ਲਯੀ ਮੈਂ ਤੋਡ਼ਕੇ ਹੀ ਮੂਡਾ ਝੱਲੀਏ ਜੇਬ ਵਿਚ ਪਾਕੇ ਤਾਰੇ ਟੂਰਾ ਝੱਲੀਏ ਜ਼ਿੰਦਗੀ ਦੇ ਰੰਗ ਹੋਰ ਗੂੜੇ ਹੋ ਗਏ ਖ੍ਵਾਬ ਸਾਡੇ ਥੋਡੇ ਸੀ ਜੋ ਪੁਰ ਹੋ ਗਏ ਸਾਰੀ ਗੱਲ ਤੇਰੇ ਉੱਤੇ ਛੱਡੀ ਦੇਖਲੇ ਹੀਲ ਉੱਤੇ ਟਿੱਕੇ ਜਿਵੇਂ ਅੱਡੀ ਵੇਖਲੇ ਜੁਗਨੂ ਆ ਜਿਹੀ ਤੇਰੀ ਚਾਲ ਲਗਦੀ ਤੇਰੀ ਹਰ ਦਾ ਵਾਹ ਕਮਾਲ ਲਗਦੀ ਜੂਡੇਯਾ ਜਦੋਂ ਮੈਂ ਤੇਰੇ ਕੋਲ ਟੁੱਟ ਕੇ ਪਲਕ੍ਣ ਦਿਆ ਤੂ ਕਰੇ ਚਾਵਾਂ ਸੋਹਣੀਏ ਐਵੇਂ ਤਾਂ ਨੀ ਤੇਰੇ ਕੋਲੇ ਆਵਾਂ ਸੋਹਣੀਏ ਸਾਹ ਤੋ ਸੋਹਣਾ ਤੇਰਾ ਪਰਸ਼ਾਵਾਂ ਸੋਹਣੀਏ ਐਵੇਂ ਤਾਂ ਨੀ ਤੇਰੇ ਕੋਲੇ ਆਵਾਂ ਸੋਹਣੀਏ ਸਾਹ ਤੋ ਸੋਹਣਾ ਤੇਰਾ ਪਰਸ਼ਾਵਾਂ ਸੋਹਣੀਏ ਹਾਂ
Sanatçı: Sachin Kumar
Türü: Belirtilmemiş
Ajans/Yapımcı: Belirtilmemiş
Şarkı Süresi: 3:00
Toplam: kayıtlı şarkı sözü
Sachin Kumar hakkında bilgi girilmemiş.

Fotoğrafı