sachin malik kudi kmaal şarkı sözleri
ਤੂੰ ਕੁੜੀ ਐ ਕਮਾਲ ਤੂੰ ਕੁੜੀ ਐ ਕਮਾਲ
ਦੀਵਾਨੇਆ ਦਾ ਕੀਤਾ ਬੁਰਾ ਹਾਲ
ਤੂੰ ਕੁੜੀ ਐ ਕਮਾਲ ਤੂੰ ਕੁੜੀ ਐ ਕਮਾਲ
ਤੇਰਾ ਨਖਰਾ ਐ end ਬੇਮਿਸਾਲ
ਤੂੰ ਕੁੜੀ ਐ ਕਮਾਲ ਤੂੰ ਕੁੜੀ ਐ ਕਮਾਲ
ਤੇਰੇ ਅਥਰੇ ਜੇ ਨਖਰੇ ਦੀਵਾਨਾ ਕਰਗੇ
ਦੀਵਾਨਾ ਕਰਗੇ ਜੀ ਦੀਵਾਨਾ ਕਰਗੇ
ਤੇਰੇ ਅਥਰੇ ਜੇ ਨਖਰੇ ਦੀਵਾਨਾ ਕਰਗੇ
ਦੀਵਾਨਾ ਕਰਗੇ ਜੀ ਦੀਵਾਨਾ ਕਰਗੇ
ਨਾ ਮੁੰਡਿਆਂ ਨੂੰ ਕਰ ਤੂੰ ਹਾਲਾਲ
ਤੂੰ ਕੁੜੀ ਐ ਕਮਾਲ ਤੂੰ ਕੁੜੀ ਐ ਕਮਾਲ
ਦੀਵਾਨੇਆ ਦਾ ਕੀਤਾ ਬੁਰਾ ਹਾਲ
ਤੂੰ ਕੁੜੀ ਐ ਕਮਾਲ ਤੂੰ ਕੁੜੀ ਐ ਕਮਾਲ
ਤੇਰਾ ਨਖਰਾ ਐ end ਬੇਮਿਸਾਲ
ਤੂੰ ਕੁੜੀ ਐ ਕਮਾਲ ਤੂੰ ਕੁੜੀ ਐ ਕਮਾਲ
ਤੈਨੂੰ ਵੇਖਣ ਦੇ ਲਈ ਮੁੰਡੇ chase ਕਰਦੇ
ਤੈਨੂੰ ਆਪਣੀ ਬਣਾਉਣ ਲਈ ਕੀ ਕੀ ਕਰਦੇ
ਤੈਨੂੰ ਵੇਖਣ ਦੇ ਲਈ ਮੁੰਡੇ chase ਕਰਦੇ
ਤੈਨੂੰ ਆਪਣੀ ਬਣਾਉਣ ਲਈ ਕੀ ਕੀ ਕਰਦੇ
ਹਰ ਪਾਸੇ ਬਿੱਲੋ ਪਈ ਐ ਧਮਾਲ
ਤੂੰ ਕੁੜੀ ਐ ਕਮਾਲ ਤੂੰ ਕੁੜੀ ਐ ਕਮਾਲ
ਦੀਵਾਨੇਆ ਦਾ ਕੀਤਾ ਬੁਰਾ ਹਾਲ
ਤੂੰ ਕੁੜੀ ਐ ਕਮਾਲ ਤੂੰ ਕੁੜੀ ਐ ਕਮਾਲ
ਤੇਰਾ ਨਖਰਾ ਐ end ਬੇਮਿਸਾਲ
ਤੂੰ ਕੁੜੀ ਐ ਕਮਾਲ ਤੂੰ ਕੁੜੀ ਐ ਕਮਾਲ
ਆਂਖੋਂ ਮੈਂ ਹੈ ਤੇਰੇ baby ਜਾਦੂ
ਤੁਝੇ ਦੇਖ ਹੂਆ ਬੇਕਾਬੂ
ਇਕ ਵਾਰ ਹਾਂ ਕਰ ਗੋਰੀਏ
ਜੋ ਕਹੇ ਮੁਝੇ ਵੋ ਮੈਂ ਦਿਲਾਦੁ
ਆਂਖੋਂ ਮੈਂ ਹੈ ਤੇਰੇ baby ਜਾਦੂ
ਤੁਝੇ ਦੇਖ ਹੂਆ ਬੇਕਾਬੂ
ਇਕ ਵਾਰ ਹਾਂ ਕਰ ਗੋਰੀਏ
ਜੋ ਕਹੇ ਮੁਝੇ ਵੋ ਮੈਂ ਦਿਲਾਦੁ
ਤੇਰੇ ਮੋਰਨੀ ਦੇ ਵਰਗੀ ਐ ਚਾਲ
ਤੂੰ ਕੁੜੀ ਐ ਕਮਾਲ ਤੂੰ ਕੁੜੀ ਐ ਕਮਾਲ
ਦੀਵਾਨੇਆ ਦਾ ਕੀਤਾ ਬੁਰਾ ਹਾਲ
ਤੂੰ ਕੁੜੀ ਐ ਕਮਾਲ ਤੂੰ ਕੁੜੀ ਐ ਕਮਾਲ
ਤੇਰਾ ਨਖਰਾ ਐ end ਬੇਮਿਸਾਲ
ਤੂੰ ਕੁੜੀ ਐ ਕਮਾਲ ਤੂੰ ਕੁੜੀ ਐ ਕਮਾਲ
ਦੀਵਾਨੇਆ ਦਾ ਕੀਤਾ ਬੁਰਾ ਹਾਲ
ਤੂੰ ਕੁੜੀ ਐ ਕਮਾਲ ਤੂੰ ਕੁੜੀ ਐ ਕਮਾਲ
ਤੇਰਾ ਨਖਰਾ ਐ end ਬੇਮਿਸਾਲ
ਤੂੰ ਕੁੜੀ ਐ ਕਮਾਲ ਤੂੰ ਕੁੜੀ ਐ ਕਮਾਲ
ਤੂੰ ਕੁੜੀ ਐ ਕਮਾਲ
Yo
Sachin Malik

