sadhana sargam bhangra paa le şarkı sözleri
ਧਕ ਧਕ ਕਰੇ ਦਿਲ ਮੇਰਾ
Beat ਪੇ ਯਾਰਾ
ਇਹਦਾ ਹੈ ਤੂੰ ਕਿਊ ਖੜਾ
ਨਚਲੇ ਤੂ ਨਚਲੇ ਤੂ ਨਚਲੇ ਤੂ ਨਚਲੇ
ਕਰ ਗਲ ਪੇ ਗੌਰ ਜ਼ਰਾ
ਸੁਨਲੇ ਦੋਬਾਰਾ
ਇਹਦਾ ਹੈ ਤੂੰ ਕਿਊ ਖੜਾ
ਨਚਲੇ ਤੂ ਨਚਲੇ ਤੂ ਨਚਲੇ ਤੂ ਨਚਲੇ
ਜਾਣ ਲਗਾਕੇ ਆਜ ਪੂਰੀ
ਨਚਨਾ ਯਾਰਾ ਹੈ ਜ਼ਰੂਰੀ ਤੋਹ ਆਜਾ (ਭੰਗੜਾ ਪਾ ਲੇ... ਲੇ ਲੇ)
What a joke
ਭੰਗੜਾ ਪਾ ਲੇ ਆਜਾ ਆਜਾ
ਭੰਗੜਾ ਪਾ ਲੇ ਆਜਾ ਆਜਾ
ਊ
ਭੰਗੜਾ ਪਾ ਲੇ
ਨੱਚੋ ਨੱਚ ਸਹੋ ਸਾ ਹੋਯੀ
ਕੁੜੀ ਬੜੀ ਬੇਹਾਲ ਹੋਯੀ
ਓਹਦਾ ਸੁਰਖ਼ ਹੋ ਗਯਾ ਰੰਗ ਗੁਲਾਬੀ
Step ਕਰੇ ਜਿਵੇਈਂ ਕੋਈ ਸ਼ਰਾਬੀ
ਕਰਦੀ ਇਸ਼ਾਰੇ ਗਲ ਪੁਛਦੀ ਆਂਖ ਦੇ ਨਾਲ
ਯਾਰੋਂ ਮੈਨੂ ਲਗਦਾ ਚੌਂਦੀ ਜਿੰਦਰੀ ਦਾ ਸਾਥ
ਬੋਲੋ ਬੋਲੋ ਬੋਲੋ ਜਿੰਦੜੀ ਹੈ ਕਹਾਂ
ਜਿੰਦਰੀ ਵਾਹਾਂ ਤੇਰਾ ਸੰਗ ਹੈ ਜਹਾਂ
ਜ਼ਿੰਦਗੀ ਮਿਲੀ ਤੋ ਇਸੇ ਮਤ ਖੋਨਾ
ਜੀਤੇ ਜੀ ਜੁਦਾ ਹਿਊਮਸੇ ਮਤ ਹੋਣਾ
ਭੰਗਦਾ ਪਾ ਲੇ, ਪਾ ਲੇ ਪਾ ਲੇ
ਭੰਗੜਾ ਪਾ ਲੇ ਆਜਾ ਆਜਾ
ਭੰਗੜਾ ਪਾ ਲੇ ਆਜਾ ਆਜਾ
ਕਦੇ ਹੂ ਕਰ ਕੇ
ਕਦੇ ਹਾਂ ਕਰ ਕੇ
ਕਦੇ ਹੂ ਕਰ ਕੇ, ਕਦੇ ਹਾਂ ਕਰ ਕੇ
ਗੇੜਾ ਦੇਦੇ ਨੀ ਮੁਟਿਆਰੇ ਲਮੀ ਬਾਹ ਕਰ ਕੇ
ਗੇੜਾ ਦੇਦੇ ਨੀ ਮੁਟਿਆਰੇ ਲਮੀ ਬਾਹ ਕਰ ਕੇ
ਨੀ ਓ ਚੌਂਦਾ ਪਰ ਸ਼ਰਮੋਂਦਾ
ਨੀ ਤੈਨੂੰ ਸਮਝ ਕ੍ਯੂਂ ਨੀ ਔਂਦਾ
ਗਲ ਓਹੀਯੋਨ ਜੋ ਤੇਰੇ ਦਿਲ ਵਿਚ ਓਹਦਾ ਦਿਲ ਵੀ ਗਾਉਦਾ
ਕਦੇ ਹੂ ਕਰ ਕੇ, ਕਦੇ ਹਾਂ ਕਰ ਕੇ
ਗੇੜਾ ਦੇਦੇ ਨੀ ਮੁਟਿਆਰੇ ਲਮੀ ਬਾਹ ਕਰ ਕੇ
ਭੰਗਦਾ ਪਾ ਲੇ
ਭੰਗੜਾ ਪਾ ਲੇ ਆਜਾ ਆਜਾ
ਭੰਗੜਾ ਪਾ ਲੇ ਆਜਾ ਆਜਾ

