sagar bhardwaj yaadan de sahaare [remix 8d] şarkı sözleri
Hello Sagar
ਹਾਂਜੀ ਦੱਸੋ ਕਿਵੇਂ
ਤੂੰ ਮੈਨੂੰ ਕਿੰਨਾ ਪਿਆਰ ਕਰਦਾ ਹੈ
ਆਪ ਤੋਂ ਵੱਧ ਕੇ
ਠੀਕ ਹੈ
ਪਰ ਤੂੰ ਇੱਦਾਂ ਦੀ ਗੱਲ ਕਿਉਂ ਕਰ ਰਹੀ ਹੈ
ਤੇ ਸਾਨੂੰ ਅਲੱਗ ਹੋਣਾ ਪੈਣਾ ਹੈ
ਮੇਰੇ ਵਿਆਹ ਦੀ ਤਾਰੀਕ ਪੱਕੀ ਹੋਗਈ ਹੈ
ਇਹ ਤੂੰ ਕੀ ਕਹਿ ਰਹੀ ਏ
ਆਪਣਾ ਖਿਆਲ ਰੱਖੀ
ਤੇਰੀ ਯਾਦਾਂ ਦੇ ਸਹਾਰੇ ਸੱਜਣਾ
ਸਾਨੂੰ ਲੱਗਦੀ ਏ ਔਖੀ ਏ ਜਿੰਦ ਕੱਟਣੀ
ਕੱਢ ਮਿੱਤਰਾਂ ਨੁੰ ਅਜ ਦਿਲ ਤੋਂ
ਡੋਲੀ ਗੈਰਾਂ ਦੀ ਏ ਵੈਰਨੇ ਤੂੰ ਕਾਤੋਂ ਚੜ੍ਹ ਗਈ
ਤੇਰੀ ਯਾਦਾਂ ਦੇ ਸਹਾਰੇ ਸੱਜਣਾ
ਸਾਨੂੰ ਲੱਗਦੀ ਏ ਔਖੀ ਏ ਜਿੰਦ ਕੱਟਣੀ
ਕੱਢ ਮਿੱਤਰਾਂ ਨੁੰ ਅਜ ਦਿਲ ਤੋਂ
ਡੋਲੀ ਗੈਰਾਂ ਦੀ ਏ ਵੈਰਨੇ ਤੂੰ ਕਾਤੋਂ ਚੜ੍ਹ ਗਈ
ਤਲੀਆਂ ਤੇ ਮਹਿੰਦੀ ਹੁਣ ਤੂੰ ਰਚਾ
ਮੇਰੇ ਨਾਲ ਕੀਤੇ ਵਾਅਦੇ ਹੁਣ ਕਾਤੋਂ ਤੋੜ ਗਈ
ਗੈਰ ਆਪਣੇ ਭੀ ਹੁਣ ਤੈਨੂੰ ਲਗਦੇ
ਮੂੰਹ ਮੋੜ ਕੇ ਤੂੰ ਹੱਥ ਮੇਰਾ ਕਾਤੋਂ ਛੱਡ ਗਈ
ਤਲਿਆ ਤੇ ਮਹਿੰਦੀ ਹੁਣ ਤੂੰ ਰਚਾ
ਮੇਰੇ ਨਾਲ ਕੀਤੇ ਵਾਅਦੇ ਹੁਣ ਕਾਤੋਂ ਤੋੜ ਗਈ
ਗੈਰ ਆਪਣੇ ਭੀ ਹੁਣ ਤੈਨੂੰ ਲਗਦੇ
ਮੂੰਹ ਮੋੜ ਕੇ ਤੂੰ ਹੱਥ ਮੇਰਾ ਕਾ ਤੋਂ ਛੱਡ ਗਈ
ਝੂਠਿਆ ਤਸੱਲੀਆਂ ਨਿੱਤ ਦੇਣ ਵਾਲੀਏ
ਚੰਦਰ ਸ਼੍ਦਾਈ ਨਾਲ ਤੂੰ ਕੀ ਕਰਗਾਈ
ਤੇਰੀ ਯਾਦਾਂ ਦੇ ਸਹਾਰੇ ਸੱਜਣਾ
ਸਾਨੂੰ ਲੱਗਦੀ ਏ ਔਖੀ ਏ ਜਿੰਦ ਕੱਟਣੀ
ਕੱਢ ਮਿੱਤਰਾਂ ਨੁੰ ਅਜ ਦਿਲ ਤੋਂ
ਡੋਲੀ ਗੈਰਾਂ ਦੀ ਏ ਵੈਰਨੇ ਤੂੰ ਕਾਤੋਂ ਚੜ੍ਹ ਗਈ
ਸ਼ਗਨਾਂ ਦਾ ਸੂਟ ਤੂੰ ਤਾ ਪਾਲਿਆ
ਸਿੰਦੂਰ ਮੰਗ ਵਿੱਚ ਲਿਆ ਤੂੰ ਸਜਾ
ਰਾਤਾਂ ਕਾਲੀਆਂ ਨੁੰ ਨਿੱਤ ਬਹਿ ਕੇ ਰੋਣਾ ਹਾ
Photo ਸੀਨੇ ਨਾਲ ਵੈਰਨੇ ਮੈ ਤੇਰੀ ਲਾ
ਸ਼ਗਨਾਂ ਦਾ ਸੂਟ ਤੂੰ ਤਾ ਪਾਲਿਆ
ਸਿੰਦੂਰ ਮੰਗ ਵਿੱਚ ਲਿਆ ਤੂੰ ਸਜਾ
ਰਾਤਾਂ ਕਾਲੀਆਂ ਨੁੰ ਨਿੱਤ ਬਹਿ ਕੇ ਰੋਣਾ ਹਾ
Photo ਸੀਨੇ ਨਾਲ ਵੈਰਨੇ ਮੈ ਤੇਰੀ ਲਾ
ਯਾਦਾਂ ਹਰ ਪਲ ਮੈਨੂੰ ਤੇਰੀ ਆਊਗੀ
ਮੇਰੀ ਰਗ ਰਗ ਵਿਚ ਵੈਰਨੇ ਤੂੰ ਵੱਸ ਗਈ
ਰਗ ਰਗ ਵਿਚ ਵੈਰਨੇ ਤੂੰ ਵੱਸ ਗਈ
ਤੇਰੀ ਯਾਦਾਂ ਦੇ ਸਹਾਰੇ ਸੱਜਣਾ
ਸਾਨੂੰ ਲੱਗਦੀ ਏ ਔਖੀ ਏ ਜਿੰਦ ਕੱਟਣੀ
ਕੱਢ ਮਿੱਤਰਾਂ ਨੁੰ ਅਜ ਦਿਲ ਤੋਂ
ਡੋਲੀ ਗੈਰਾਂ ਦੀ ਏ ਵੈਰਨੇ ਤੂੰ ਕਾਤੋਂ ਚੜ੍ਹ ਗਈ
ਡੋਲੀ ਗੈਰਾਂ ਦੇ ਘਰ ਤੇਰੀ ਜਾਊਗੀ
ਅੰਖਾਂ ਵਿੱਚ ਹੰਜੂ ਹੁਣ ਮੇਰੇ ਨਈਂਓ ਰੁਕਣੇ
ਮੇਰੇ ਨਾਲ ਜੋ ਸਜਾਏ ਇਹ ਸੁਪਨੇ
ਇਕ ਪਲ ਵਿੱਚ ਦੇਖੀ ਸਾਰੇ ਟੁੱਟਣੇ
ਡੋਲੀ ਗੈਰਾਂ ਦੇ ਘਰ ਤੇਰੀ ਜਾਊਗੀ
ਅੰਖਾਂ ਵਿੱਚ ਹੰਜੂ ਹੁਣ ਮੇਰੇ ਨਈਂਓ ਰੁਕਣੇ
ਮੇਰੇ ਨਾਲ ਜੋ ਸਜਾਏ ਇਹ ਸੁਪਨੇ
ਇਕ ਪਲ ਵਿੱਚ ਦੇਖੀ ਸਾਰੇ ਟੁੱਟਣੇ
ਸੰਜੂ ਬਾਬੇ ਦੀ ਇਹ ਆਖਰੀ ਸਾਹ ਨੀ
ਕਾਣੀਏ ਅਤੁਲ ਦੀ ਕਲਮ ਛੱਡ ਤੀ
ਤੇਰੀ ਯਾਦਾਂ ਦੇ ਸਹਾਰੇ ਸੱਜਣਾ
ਸਾਨੂੰ ਲੱਗਦੀ ਏ ਔਖੀ ਏ ਜਿੰਦ ਕੱਟਣੀ
ਕੱਢ ਮਿੱਤਰਾਂ ਨੁੰ ਅਜ ਦਿਲ ਤੋਂ
ਡੋਲੀ ਗੈਰਾਂ ਦੀ ਏ ਬੇਰਾਣੇ ਤੂੰ ਕਾਤੋਂ ਚੜ੍ਹ ਗਈ

