sagar cheema asla yaar naar şarkı sözleri
Apsy Singh
ਹੋ ਨਾ ਹੀ Lamborghini ਤੇ ਨਾ ਹੀ ਰਖੀ ਕਾਲੀ Audi
ਕਾਲਾ ਘੋੜਾ ਮਿੱਤਰਾਂ ਨੂ ਸੂਟ ਕਰਦਾ
ਯਾਰ ਬੇਲੀ ਨਾਲ ਹੁੰਦੇ ਅੱਗੇ ਸਾਡੇ ਚਾਰ
ਜਦੋਂ ਤੇਰੇ ਪਿੰਡ ਵੱਲ ਰੂਟ ਕਰਦਾ
ਤੇਰਾ time ਚੁਕਨੋ ਕਦੇ ਨਾ ਥਲਦਾ
ਨਿੱਤ ਮਾਪੇਯਾ ਦੇ ਰਿਹੰਦਾ ਮੁੰਡਾ ਕਮ ਟਾਲਦਾ
ਓ ਇਕ ਅਸਲਾ ਵਲੈਤੀ ਦੂਜਾ ਯਾਰ ਨੇ ਕਸੂਤੇ
ਤੀਜਾ ਫਿਰੇ ਮੁੰਡਾ ਹਾਏ ਨੀ ਤੇਰਾ ਪ੍ਯਾਰ ਭਾਲਦਾ
ਅਸਲਾ ਵਲੈਤੀ ਦੂਜਾ ਯਾਰ ਨੇ ਕਸੂਤੇ
ਤੀਜਾ ਫਿਰੇ ਮੁੰਡਾ ਹਾਏ ਨੀ ਤੇਰਾ ਪ੍ਯਾਰ ਭਾਲਦਾ
ਭੋਤੇਆਂ brand ਆਂ ਦਾ craze ਨਈ ਓ ਕੋਈ
ਕੁੜ੍ਤਾ ਪਜਾਮਾ ਅਸੀ ਪਾ ਛੱਡੀ ਦਾ
ਹੋ ਪਤੀਓਂ ਲਿਆਦਾ ਕੁਸਾ ਕਾਲੇ ਰੰਗ ਦਾ
ਜੀ ਮਾਰ ਕਾਪਦਾ ਨੀ ਅਸੀ ਲਿਸ਼ਕਾ ਛੱਡੀ ਦਾ
ਹੋ ਤੇਰੀ ਪੱਕੀ ਸੇਹਲੀ ਟੀਨਾ ਸੇਟ ਕਰ ਗਯਾ
ਤੇਰੀ ਪੱਕੀ ਸੇਹਲੀ ਟੀਨਾ ਸੇਟ ਕਰ ਗਯਾ
ਪਕਾ ਬੇਲੀ ਜੇਡਾ ਹੁੰਦਾ ਸੀ ਨੀ ਮੇਰੇ ਨਾਲ ਦਾ
ਓ ਇਕ ਅਸਲਾ ਵਲੈਤੀ ਦੂਜਾ ਯਾਰ ਨੇ ਕਸੂਤੇ
ਤੀਜਾ ਫਿਰੇ ਮੁੰਡਾ ਹਾਏ ਨੀ ਤੇਰਾ ਪ੍ਯਾਰ ਭਾਲਦਾ
ਅਸਲਾ ਵਲੈਤੀ ਦੂਜਾ ਯਾਰ ਨੇ ਕਸੂਤੇ
ਤੀਜਾ ਫਿਰੇ ਮੁੰਡਾ ਹਾਏ ਨੀ ਤੇਰਾ ਪ੍ਯਾਰ ਭਾਲਦਾ
ਹੋ ਮੇਰੇ ਨਾਲ ਤੇਰੇ ਪਿਛੇ ਕਿਹਨਾ ਲਗ ਗਏ ਨੀ
ਲੋਕਿ ਬਣ ਗਏ ਸ਼ਰੀਕ ਤੇਰੀ ਯਾਰੀ ਕਰਕੇ
ਹੋ ਫੋਂਚ ਸਰਕਾਰੀ ਥਾਣੇਦਾਰ ਨਾਲ ਯਾਰੀ
ਅੱਖ ਰਖਦਾ ਖੰਗੂੜਾ ਵੀ ਸ਼ਿਕਾਰੀ ਕਰਕੇ
ਹੋ ਤੇਰੇ ਪਿੰਡ ਦਿਆਂ ਮੁੰਡਿਆਂ ਤੇ ਉਸੇ ਹੋਜੇ ਨਾ
ਪਿੰਡ ਦਿਆਂ ਮੁੰਡਿਆਂ ਤੇ ਉਸੇ ਹੋਜੇ ਨਾ
ਤੀਖਾ ਕੀਤਾ ਟਂਗੂਆ ਜੋ ਪਿਛੇ ਲੇਯਾ ਸਾਲ ਦਾ
ਓ ਇਕ ਅਸਲਾ ਵਲੈਤੀ ਦੂਜਾ ਯਾਰ ਨੇ ਕਸੂਤੇ
ਤੀਜਾ ਫਿਰੇ ਮੁੰਡਾ ਹਾਏ ਨੀ ਤੇਰਾ ਪ੍ਯਾਰ ਭਾਲਦਾ
ਅਸਲਾ ਵਲੈਤੀ ਦੂਜਾ ਯਾਰ ਨੇ ਕਸੂਤੇ
ਤੀਜਾ ਫਿਰੇ ਮੁੰਡਾ ਹਾਏ ਨੀ ਤੇਰਾ ਪ੍ਯਾਰ ਭਾਲਦਾ
ਓ ਯਾਰ ਬੇਲੀ ਮੇਰੇ ਬਣ ਔਣਗੇ ਬਰਾਤੀ
ਤੂ ਵੀ ਆਵਾਜ਼ ਕੁੜੇ ਸਖੀਆਂ ਨੂ ਮਾਰ ਲੀ
ਓ ਨਾਬੀ ਜਿਹੀ ਪਗ ਨੀ ਮੈਂ ਆਉ ਬੰਨਕੇ
ਨਾਮ ਮੇਰੇ ਦਾ ਤੂ ਬਾਹੀ ਚੂੜਾ ਚਾੜਲੀ
ਨੀ ਹੁਣ ਬੰਣ ਗੀ ਤੂ ਜ਼ਿੱਦ ਤੇ ਸ੍ਵਾਲ ਮੁੱਛ ਦਾ
ਬੰਣ ਗੀ ਤੂ ਜ਼ਿੱਦ ਤੇ ਸ੍ਵਾਲ ਮੁੱਛ ਦਾ
ਚੀਮਾ ਹਾਏ ਨੀ ਉਮਰਾਂ ਦਾ ਸਾਥ ਭਾਲਦਾ
ਓ ਇਕ ਅਸਲਾ ਵਲੈਤੀ ਦੂਜਾ ਯਾਰ ਨੇ ਕਸੂਤੇ
ਤੀਜਾ ਫਿਰੇ ਮੁੰਡਾ ਹਾਏ ਨੀ ਤੇਰਾ ਪ੍ਯਾਰ ਭਾਲਦਾ
ਅਸਲਾ ਵਲੈਤੀ ਦੂਜਾ ਯਾਰ ਨੇ ਕਸੂਤੇ
ਤੀਜਾ ਫਿਰੇ ਮੁੰਡਾ ਹਾਏ ਨੀ ਤੇਰਾ ਪ੍ਯਾਰ ਭਾਲਦਾ

