sagar cheema case şarkı sözleri
ਹੋ ਤੇਰੇ ਕਰਕੇ ਗੰਡਾਸੇ ਤਿਖੇ ਕਰਦਾ ਹੁੰਦਾ ਸੀ
ਨੀ ਮੈਂ ਵੈਲੀਆਂ ਦੇ ਸਿਰ ਬੜਾ ਚੜ੍ਹਦਾ ਹੁੰਦਾ ਸੀ
ਹੋ ਤੇਰੇ ਕਰਕੇ ਗੰਡਾਸੇ ਤਿਖੇ ਕਰਦਾ ਹੁੰਦਾ ਸੀ
ਨੀ ਮੈਂ ਵੈਲੀਆਂ ਦੇ ਸਿਰ ਬੜਾ ਚੜ੍ਹਦਾ ਹੁੰਦਾ ਸੀ
ਹਾਂ ਤੈਨੂੰ ਸ਼ੇਡ’ਦਾ ਰਕਾਨੇ ਬੰਦਾ ਡੇੜਤਾ
ਤੇ ਸ਼ਡੇਯਾ ਨਾ ਕਖ ਬਲੀਏ,
ਹੋ case ਪੈ ਗਿਆ police ਫਿਰੇ ਭਾਲਦੀ
ਤੇ ਪੂਰਦੀ ਤੂ ਪਖ ਬਲੀਏ
ਹੋ case ਪੈ ਗਿਆ police ਫਿਰੇ ਭਾਲਦੀ
ਤੇ ਪੂਰਦੀ ਤੂ ਪਖ ਬਲੀਏ
ਹੋ ਜਿਹੜੇ ਲੰਘਦੇ ਸੀ ਕੋਲੋਂ ਖਂਗ-ਖਂਗ ਕੇ,
ਨੀ ਐਂਟੀ ਦੇ ਗ੍ਰੂਪ ਬਲੀਏ,
ਆ ਮੇਰੇ ਖੁੰਡੇ ਨੀ ਸੀ ਹੋਏ ਗੰਡਾਸੇ
ਮੈਂ ਵੱਟੀ ਹੋਈ ਸੀ ਚੁਪ ਬਲੀਏ,
ਨੀ ਅੱਜ ਅੱਕ ਕੇ ਮੈਂ ਤਕੁਵਾ ਚ੍ਲਤਾ,
ਤੇ ਪਾ ਤੇ ਸਿਰ ਤੱਕ ਬਲੀਏ,
ਹੋ case ਪੈ ਗਿਆ police ਫਿਰੇ ਭਾਲਦੀ
ਤੇ ਪੂਰਦੀ ਤੂ ਪਖ ਬਲੀਏ
ਹੋ case ਪੈ ਗਿਆ police ਫਿਰੇ ਭਾਲਦੀ
ਤੇ ਪੂਰਦੀ ਤੂ ਪਖ ਬਲੀਏ
ਜਿਵੇ ਹਾੜ ਵਿਚ ਕਟੇਯਾ ਨੀ ਜਾਂਦਾ,
ਨੀ ਬਿਜਲੀ ਦਾ ਕਟ ਬਲੀਏ ਕਟ ਬਲੀਏ
ਨੀ ਤੇਰੀ ਚੁੰਨੀ ਨਾਲ ਖੇਜੇ ਕਿਵੇ ਸਫਾ
ਨਾ ਜਰੂ ਦੇਸੀ ਜੱਟ ਬਲੀਏ,
ਨੀ ਅੱਜ ਤੁਰਦੇ ਨੇ ਕੁੱਬੇ ਹੋ-ਹੋ ਕੇ
ਮੈਂ ਭਨ ਦਿਤੇ ਲੱਕ ਬਲੀਏ,
ਹੋ case ਪੈ ਗਿਆ police ਫਿਰੇ ਭਾਲਦੀ
ਤੇ ਪੂਰਦੀ ਤੂ ਪਖ ਬਲੀਏ
ਹੋ case ਪੈ ਗਿਆ police ਫਿਰੇ ਭਾਲਦੀ
ਤੇ ਪੂਰਦੀ ਤੂ ਪਖ ਬਲੀਏ
ਹੋ ਗਲ ਮੁਕਦੀ ਆ ਹੈਪੀ ਰਾਇਕੋਤੀ,
ਨੀ ਫਿਰਦਾ ਏ fire ਕਡ ਦਾ,
ਹਨ ਤੇਰੇ ਸਿਰ ਉੱਤੇ ਮਾਰਦਾ ਚਹਦਪੇ
ਤੇ ਫਿਰਦਾ ਏ ਝੰਡੇ ਗੱਡ ਦਾ,
ਹੋ ਵੇਖੀ ਕੀਤੇ ਮਾਰ ਜੀ ਨਾ ਤੁਵੀ ਨੀ ਦਿਲ ਉੱਤੇ ਸੱਟ ਬਲੀਏ
ਹੋ case ਪੈ ਗਿਆ police ਫਿਰੇ ਭਾਲਦੀ
ਤੇ ਪੂਰਦੀ ਤੂ ਪਖ ਬਲੀਏ
ਹੋ case ਪੈ ਗਿਆ police ਫਿਰੇ ਭਾਲਦੀ
ਤੇ ਪੂਰਦੀ ਤੂ ਪਖ ਬਲੀਏ

