sahaz chann thukrada şarkı sözleri
ਬਸ ਤੈਨੂ ਪੌਣਾ ਏ ਮੇਰਾ ਸ਼ੌਕ ਨੀ ਔਰ ਕੋਈ
ਸ਼ੌਕ ਨੀ ਔਰ ਕੋਈ
ਮੇ ਭੌਤ ਮਨਾ ਕਰਿਆ ਨਾ ਦਿੱਲ ਤੇ ਜ਼ੋਰ ਕੋਈ
ਦਿੱਲ ਤੇ ਜ਼ੋਰ ਕੋਈ
ਕੀ ਰਾਤਾਂ ਜਾਗ ਰਿਹਾ ਅਜ ਕੱਲ
ਬਸ ਰੋਸ਼ਨੀ ਇਕ ਸਵੇਰੇ ਨੀ
ਹੁਣ ਰੱਬ ਨੂੂ ਇਹੋ ਮੰਗਦਾ ਆ
ਊ ਲਿਖਦੇ ਤੈਨੂ ਮੇਰੇ ਲਈ
ਊ ਲਿਖਦੇ ਤੈਨੂ ਮੇਰੇ ਲਈ
ਕੋਈ ਲਫ਼ਜ਼ ਨਹੀ ਏਸ ਚਹਿਰੇ ਲਈ
ਮੇ ਚੰਨ ਠੁਕਰਾ ਦਾ ਤੇਰੇ ਲਈ
ਕੋਈ ਲਫ਼ਜ਼ ਨਹੀ ਏਸ ਚਹਿਰੇ ਲਈ
ਮੇ ਚੰਨ ਠੁਕਰਾ ਦਾ ਤੇਰੇ ਲਈ
ਤੈਨੂੰ ਕੀ ਦੱਸਾਂ ਮੇ ਕੁਡੀਏ ਨੀ
ਕੀ ਬਣ ਗਈ ਏ ਤੂੰ ਮੇਰੇ ਲਈ
ਤੈਨੂੰ ਕੀ ਦੱਸਾਂ ਮੇ ਕੁਡੀਏ ਨੀ
ਕੀ ਬਣ ਗਈ ਏ ਤੂੰ ਮੇਰੇ ਲਈ
ਮੇਰੇ ਲਈ ਮੇਰੇ ਲਈ
ਤੇਰੀ ਲੋੜ ਤਾ ਜਿੰਦਗੀ ਨੂੂ ਸਾਹਾਂ ਤੋਂ ਵੱਧ ਹੂ
ਮੇ ਹੱਸ ਕੇ ਲੰਘ ਜਾਂਦਾ ਜੇ ਹੁੰਦੀ ਇਸ਼ਕ ਚ ਹੱਦ ਕੋਈ
ਤੇਰੀ ਲੋੜ ਤਾ ਜਿੰਦਗੀ ਨੂੂ ਸਾਹਾਂ ਤੋਂ ਵੱਧ ਹੂ
ਮੇ ਹੱਸ ਕੇ ਲੰਘ ਜਾਂਦਾ ਜੇ ਹੁੰਦੀ ਇਸ਼ਕ ਚ ਹੱਦ ਕੋਈ
ਏਕ ਤਿਨਕਾ ਥਾਂ ਨੀ ਛਡਣੀ
ਮੇ ਤੇਰੀ ਜਿੰਦਗੀ ਵਿਚ ਹਨੇਰੇ ਲਈ
ਮੇ ਤੇਰੀ ਜਿੰਦਗੀ ਵਿਚ ਹਨੇਰੇ ਲਈ
ਕੋਈ ਲਫ਼ਜ਼ ਨਹੀ ਏਸ ਚਹਿਰੇ ਲਈ
ਮੇ ਚੰਨ ਠੁਕਰਾ ਦਾ ਤੇਰੇ ਲਈ
ਤੈਨੂੰ ਕੀ ਦੱਸਾਂ ਮੇ ਕੁਡੀਏ ਨੀ
ਕੀ ਬਣ ਗਈ ਏ ਤੂੰ ਮੇਰੇ ਲਈ
ਤੈਨੂੰ ਕੀ ਦੱਸਾਂ ਮੇ ਕੁਡੀਏ ਨੀ
ਕੀ ਬਣ ਗਈ ਏ ਤੂੰ ਮੇਰੇ ਲਈ
ਹੁਣ ਤੋੜ ਨਿਭੋਣੀ ਆਂ ਮੇ ਤੇਰੇ ਨਾਲ ਜੂ ਲੱਗੀਆਂ
ਮੈਨੂ ਬਸ ਜਚ ਗਯੀ ਏ ਦੁਨਿਯਾ ਕਹੇ ਠਗਿਯਾ
ਹੁਣ ਤੋੜ ਨਿਭੋਣੀ ਆਂ ਮੇ ਤੇਰੇ ਨਾਲ ਜੂ ਲੱਗੀਆਂ
ਮੈਨੂ ਬਸ ਜਚ ਗਯੀ ਏ ਦੁਨਿਯਾ ਕਹੇ ਠਗਿਯਾ
ਕੋਯੀ ਮੈਚ ਤੇਰੇ ਤਾ ਬਨੇਯਾ ਨਯੀ
Abhinav ਨੇ ਗੀਤ ਤਾ ਛੇੜੇ ਕਈ
ਕੋਈ ਲਫ਼ਜ਼ ਨਹੀ ਏਸ ਚਹਿਰੇ ਲਈ
ਮੇ ਚੰਨ ਠੁਕਰਾ ਦਾ ਤੇਰੇ ਲਈ
ਕੋਈ ਲਫ਼ਜ਼ ਨਹੀ ਏਸ ਚਹਿਰੇ ਲਈ
ਮੇ ਚੰਨ ਠੁਕਰਾ ਦਾ ਤੇਰੇ ਲਈ
ਤੈਨੂੰ ਕੀ ਦੱਸਾਂ ਮੇ ਕੁਡੀਏ ਨੀ
ਕੀ ਬਣ ਗਈ ਏ ਤੂੰ ਮੇਰੇ ਲਈ
ਤੈਨੂੰ ਕੀ ਦੱਸਾਂ ਮੇ ਕੁਡੀਏ ਨੀ
ਕੀ ਬਣ ਗਈ ਏ ਤੂੰ ਮੇਰੇ ਲਈ

