saheb punia bhulekha şarkı sözleri
ਸਾਂਭ ਰੱਖੀਆਂ ਨੇ full ਸਰਦਾਰੀਆਂ
ਬਣ ਥਨ ਰਹੀਏ ਨਾਲ ਟੌਰ ਦੇ
ਓਏ ਉਂਚਾਚਾ ਬੋਲ ਕਿੱਸੇ ਨੂੰ ਨਾ ਬੋਲੀਏ
ਭਾਵੇਂ ਅਸਲੇ ਦੱਬਣ ਚ 32 ਬੋਰ ਦੇ
ਅਣਖਾਂ ਨੂੰ ਵੈਰੀ ਜੇ ਵਾਂਗਰਦਾ
ਕੰਡਾ ਕੱਢ ਦੇਈਏ ਕਰੀਏ ਨਾ ਰਹਿਮ ਨੂੰ
ਬੜੇ ਚਿਰ ਦਾ ਭੁਲੇਖਾ ਰੱਖੀ ਫਿਰਦੇ
ਅੱਜ ਕੱਢ ਦੰਗੇ ਦਿਲ ਵਾਲੇ ਵਹਿਮ ਨੂੰ
ਬੜੇ ਚਿਰ ਦਾ ਭੁਲੇਖਾ ਰੱਖੀ ਫਿਰਦੇ
ਅੱਜ ਕੱਢ ਦੰਗੇ ਦਿਲ ਵਾਲੇ ਵਹਿਮ ਨੂੰ
ਪਰਿੰਦਾ ਅੰਬਰਾਂ ਤੋਂ ਹੇਠਾਂ ਸੁੱਟ ਲਾਇਦਾ
ਐਸਾ ਬਿਨ ਕੇ ਤਿੱਖਾਨੇ ਲੈਈਏ ਤੀਰ ਨੂੰ
ਫਾਨਾ ਸਾਡਾ ਰਬ ਵਾਲਾ ਮਾਨੀਏ
ਦੱਸੀ ਰੱਖੀਏ ਬਣਾ ਕੇ ਤੱਕਦੀਰ ਨੂੰ
ਪਰਿੰਦਾ ਅੰਬਰਾਂ ਤੋਂ ਹੇਠਾਂ ਸੁੱਟ ਲਾਇਦਾ
ਐਸਾ ਬਿਨ ਕੇ ਤਿੱਖਾਨੇ ਲੈਈਏ ਤੀਰ ਨੂੰ
ਫਾਨਾ ਸਾਡਾ ਰਬ ਵਾਲਾ ਮਾਨੀਏ
ਦੱਸੀ ਰੱਖੀਏ ਬਣਾ ਕੇ ਤੱਕਦੀਰ ਨੂੰ
ਦਰ ਗਿੱਦਣਾ ਨੂੰ ਰੇਂਦਾ ਓਏ ਬਣਿਆ
ਦੱਸੋ ਸ਼ੇਰ ਕੱਢੋਂ ਮੰਨਦੇ ਆ ਸ਼ਹਿਮ ਨੂੰ
ਬੜੇ ਚਿਰ ਦਾ ਭੁਲੇਖਾ ਰੱਖੀ ਫਿਰਦੇ
ਅੱਜ ਕੱਢ ਦੰਗੇ ਦਿਲ ਵਾਲੇ ਵਹਿਮ ਨੂੰ
ਬੜੇ ਚਿਰ ਦਾ ਭੁਲੇਖਾ ਰੱਖੀ ਫਿਰਦੇ
ਅੱਜ ਕੱਢ ਦੰਗੇ ਦਿਲ ਵਾਲੇ ਵਹਿਮ ਨੂੰ
ਤੀਲਾ ਤੀਲਾ ਹੋ ਜਾਦੀ ਜ਼ਿੰਦਗੀ
ਔਕੜਾਂ ਨਾ ਭਰੇ ਹੋ ਤੂਫ਼ਾਨ ਚ
ਦਾਅਵੇ ਇੱਥੇ ਵੱਡੇ ਵੱਡੇ ਕਰਦੇ
ਕੋਇ ਵਿਰਲਾ ਹੀ ਖੜ ਦਾ ਮੈਦਾਨ ਚ
ਤੀਲਾ ਤੀਲਾ ਹੋ ਜਾਣਦੀ ਜ਼ਿੰਦਗੀ
ਔਕੜਾਂ ਨਾ ਭਰੇ ਹੋ ਤੂਫ਼ਾਨ ਚ
ਦਾਅਵੇ ਇੱਥੇ ਵੱਡੇ ਵੱਡੇ ਕਰਦੇ
ਕੋਇ ਵਿਰਲਾ ਹੀ ਖੜ ਦਾ ਮੈਦਾਨ ਚ
ਔਖੇ ਵੇਲੇ ਸਾਥ ਜੇੜਾ ਛੱਡ ਜੇ
ਕਰਨਾ ਕੀ ਯਾਰ ਸਾਲੇ ਕੇਮ ਨੂੰ
ਬੜੇ ਚਿਰ ਦਾ ਭੁਲੇਖਾ ਰੱਖੀ ਫਿਰਦੇ
ਅੱਜ ਕੱਢ ਦੰਗੇ ਦਿਲ ਵਾਲੇ ਵਹਿਮ ਨੂੰ
ਬੜੇ ਚਿਰ ਦਾ ਭੁਲੇਖਾ ਰੱਖੀ ਫਿਰਦੇ
ਅੱਜ ਕੱਢ ਦੰਗੇ ਦਿਲ ਵਾਲੇ ਵਹਿਮ ਨੂੰ
ਸਾਹਿਬ ਪੂਨੀਆ ਹੈਮੇਟੀ ਰਿਹਾ ਮੁੱਢ ਤੋਂ
ਗੱਲ ਨਿਭਦੇ ਜੋ ਬੈਠ ਕੇ ਦਲੀਲ ਨਾ
ਚੱਕੀ ਮੂਰਲਾ ਜੇ ਚਾਰੇ ਪੈਰ ਫਿਰਦਾ
ਸੋਣਿ ਕੀ ਬੰਦਾ ਕਰੂੰਗਾ ਅਪੀਲ ਨਾ
ਜੱਸੋਵਾਲੀਆ ਹੈਮੇਟੀ ਰਿਹਾ ਮੁੱਢ ਤੋਂ
ਗੱਲ ਨਿਭਦੇ ਜੋ ਬੈਠ ਕੇ ਦਲੀਲ ਨਾ
ਚੱਕੀ ਮੂਰਲਾ ਜੇ ਚਾਰੇ ਪੈਰ ਫਿਰਦਾ
ਸੋਣਿ ਕੀ ਬੰਦਾ ਕਰੂੰਗਾ ਅਪੀਲ ਨਾ
ਫੇਰ ਬਜਿਆ ਨੂੰ ਵਾਂਗ ਨਾਇਯੋ ਲੱਭਣੇ
ਜੇਦੇ ਫਿਰਦੇ ‘ਆਂ ਬੰਦੇ ਉਹ time ਨੂੰ
ਬੜੇ ਚਿਰ ਦਾ ਭੁਲੇਖਾ ਰੱਖੀ ਫਿਰਦੇ
ਅੱਜ ਕੱਢ ਦੰਗੇ ਦਿਲ ਵਾਲੇ ਵਹਿਮ ਨੂੰ
ਬੜੇ ਚਿਰ ਦਾ ਭੁਲੇਖਾ ਰੱਖੀ ਫਿਰਦੇ
ਅੱਜ ਕੱਢ ਦੰਗੇ ਦਿਲ ਵਾਲੇ ਵਹਿਮ ਨੂੰ
ਕੱਢ ਦੰਗੇ ਦਿਲ ਵਾਲੇ ਵਹਿਮ ਨੂੰ

