sahib brar parwaah şarkı sözleri
Sahib Brar
ਬੜਿਆ ਦੇ ਕੀਤੇ ਕੰਮ ਆਪਣੇ ਵਿਗਾੜ ਕੇ
ਹਾ ਮੋਢਾ ਜੋੜ ਖੜੇ ਨਾਲ ਦੁਨੀਆ ਪਿਛਾੜ ਕੇ
ਓ ਬੜਿਆ ਦੇ ਕੀਤੇ ਕੰਮ ਆਪਣੇ ਵਿਗਾੜ ਕੇ
ਮੋਢਾ ਜੋੜ ਖੜੇ ਨਾਲ ਦੁਨੀਆ ਪਿਛਾੜ ਕੇ
ਹਾ ਜਾਣਦਾ ਐ ਰੱਬ ਕਦੇ ਕੀਤੀ ਨਾ ਚਲਾਕੀ
ਮੂੰਹ ਦੇ ਮਿੱਠੇ ਬਣ ਪਿੱਠ ਤੇ ਨਾ ਜਹਿਰ ਭਰੀਏ
ਹੁਣ ਛੱਡ ਦਿੱਤਾ ਦਿਲ ਉੱਤੇ ਬੋਝ ਰੱਖਣਾ
ਓ ਜੀਹਨੂੰ ਸਾਡੀ ਪਰਵਾਹ ਨੀ ਅਸੀ ਕਾਹਤੋਂ ਕਰੀਏ
ਛੱਡ ਦਿੱਤਾ ਦਿਲ ਉੱਤੇ ਬੋਝ ਰੱਖਣਾ
ਓ ਜੀਹਨੂੰ ਸਾਡੀ ਪਰਵਾਹ ਨੀ ਅਸੀ ਕਾਹਤੋਂ ਕਰੀਏ
ਵੇਖ ਸਾਡੀ struggle ਪਿਆਰ ਦੂਰ ਹੋ ਗਏ
ਮਤਲਬੀ ਬਣੇ ਜਿਹੜੇ ਯਾਰ ਦੂਰ ਹੋ ਗਏ
ਅਸੂਲਾਂ ਵਿਚ ਕੋਰੇ ਨਾਲੇ ਕੱਬੇ ਵੀ ਬੜੇ ਆ
ਵੇਖ ਉਚਿਆ ਨੂੰ ਪਾਲਸ਼ਾ ਨਾ ਕਰੀਏ
ਹੁਣ ਛੱਡ ਦਿੱਤਾ ਦਿਲ ਉੱਤੇ ਬੋਝ ਰੱਖਣਾ
ਓ ਜੀਹਨੂੰ ਸਾਡੀ ਪਰਵਾਹ ਨੀ ਅਸੀ ਕਾਹਤੋਂ ਕਰੀਏ
ਛੱਡ ਦਿੱਤਾ ਦਿਲ ਉੱਤੇ ਬੋਝ ਰੱਖਣਾ
ਓ ਜੀਹਨੂੰ ਸਾਡੀ ਪਰਵਾਹ ਨੀ ਅਸੀ ਕਾਹਤੋਂ ਕਰੀਏ
ਭੇਤ ਦਿਲ ਵਾਲਾ ਸੁਣ ਓ ਸਕੀਮਾਂ ਲਾ ਕੇ ਠੱਗ ਗਏ
ਆਉਂਦੀ ਸਾਨੂੰ ਵੀ ਚਲਾਕੀ ਪਤਾ ਦਾਅ ਕਿੰਝ ਲਗਦੇ
ਓ ਬਦਲੇ ਸੁਬਾਹ ਅਸੀ ਲੋਕਾਂ ਵੱਲ ਦੇਖ
ਹੁਣ ਦੱਸਣਾ ਓਹਨਾ ਨੂੰ ਕਿੰਝ ਚੇਹਰੇ ਪੜੀ ਦੇ
ਹੁਣ ਛੱਡ ਦਿੱਤਾ ਦਿਲ ਉੱਤੇ ਬੋਝ ਰੱਖਣਾ
ਓ ਜੀਹਨੂੰ ਸਾਡੀ ਪਰਵਾਹ ਨੀ ਅਸੀ ਕਾਹਤੋਂ ਕਰੀਏ
ਛੱਡ ਦਿੱਤਾ ਦਿਲ ਉੱਤੇ ਬੋਝ ਰੱਖਣਾ
ਓ ਜੀਹਨੂੰ ਸਾਡੀ ਪਰਵਾਹ ਨੀ ਆਪਾ ਕਾਹਤੋਂ ਕਰੀਏ
ਹੋਣਾ ਨਹੀਓ ਜਜ਼ਬਾਤੀ ਹੁਣ ਲੁੱਟਣੇ ਆ ਬੁੱਲੇ
ਦੇਖ ਗਿੱਲ ਦੀ ਚੜਾਈ ਮੂੰਹ ਚ ਬੁਰਕੀ ਆ ਫੁੱਲੇ
ਹੋਣਾ ਨਹੀਓ ਜਜ਼ਬਾਤੀ ਹੁਣ ਲੁੱਟਣੇ ਆ ਬੁੱਲੇ
ਦੇਖ ਗਿੱਲ ਦੀ ਚੜਾਈ ਮੂੰਹ ਚ ਬੁਰਕੀ ਆ ਫੁੱਲੇ.
ਸਾਥੋਂ ਉਤਲੇ ਜਿਹੇ ਮਨੋ ਨਾ ਲਿਹਾਜ ਪੁਗਣੀ
ਨਾ ਕਦੇ ਛੱਡ ਕੇ ਗਿਆ ਨੂੰ ਨਾ ਫਿਰ ਬਾਹੋਂ ਫੜੀਏ
ਹੁਣ ਛੱਡ ਦਿੱਤਾ ਦਿਲ ਉੱਤੇ ਬੋਝ ਰੱਖਣਾ
ਓ ਜੀਹਨੂੰ ਸਾਡੀ ਪਰਵਾਹ ਨੀ ਅਸੀ ਕਾਹਤੋਂ ਕਰੀਏ
ਛੱਡ ਦਿੱਤਾ ਦਿਲ ਉੱਤੇ ਬੋਝ ਰੱਖਣਾ
ਓ ਜੀਹਨੂੰ ਸਾਡੀ ਪਰਵਾਹ ਨੀ ਅਸੀ ਕਾਹਤੋਂ ਕਰੀਏ

