sahib 9 mm şarkı sözleri
ਡਿੱਕੀ ਫੁੱਲ ਗੋਲੀਆਂ ਨਾਲ
ਹਾਕੀ ਬੱਟ ਰਖੀ ਨਾਲ ਵਾਲੀ ਸੀਟ ਤੇ
ਮਿਰਜ਼ੇ ਦਾ ਗੀਤ ਚਲਦਾ
ਰਿਹਨਾ ਚਲਦਾ ਏ ਅੱਜ ਤਾ ਰਿਪੀਟ ਤੇ
ਡਿੱਕੀ ਫੁੱਲ ਗੋਲੀਆਂ ਨਾਲ
ਹਾਕੀ ਬੱਟ ਰਖੀ ਨਾਲ ਵਾਲੀ ਸੀਟ ਤੇ
ਮਿਰਜ਼ੇ ਦਾ ਗੀਤ ਚਲਦਾ
ਰਿਹਨਾ ਚਲਦਾ ਏ ਅੱਜ ਤਾ ਰਿਪੀਟ ਤੇ
ਸੀਨੇਆਂ ਨੂ ਪਾੜ ਲੰਗਦਾ
ਸੀਨੇਆਂ ਨੂ ਪਾੜ ਲੰਗਦਾ
ਰੋਂਦ ਕੱਲਾ ਕੱਲਾ 9 MM ਦਾ
Full race ਛੱਡੀ ਜੱਟ ਨੇ
Full race ਛੱਡੀ ਜੱਟ ਨੇ
Dial ਲਾਲ ਹੋਯਾ RPM ਦਾ
ਬੱਗੀਏ ਕਰਾਦੇ ਅੱਤ ਨੀ
ਤੂ ਬੱਗੀਏ ਕਰਾਦੇ ਅੱਤ ਨੀ
ਮੋੜ ਆ ਗੇਯਾ ਏ ਸਹਿਬਾ ਵਾਲੇ ਪਿੰਡ ਦਾ
ਇੱਜ਼ਤਾਂ ਨਾਲ ਤੋਰ ਦਿੰਦੇ ਜੇ
ਬਿੱਲੋ ਅਸਲਾ ਨਾ ਬੌਡ ਦਾ ਬਰਾਤ ਚ
ਆਸ਼ਿਕ਼ਾਂ ਦੀ ਜੂਨ ਵਿਚ ਨੀ
ਹੁੰਦਾ ਖੇਡਣਾ ਨੀ ਕੰਗਨਾ ਪਰਾਤ ਚ
ਇੱਜ਼ਤਾਂ ਨਾਲ ਤੋਰ ਦਿੰਦੇ ਜੇ
ਬਿੱਲੋ ਅਸਲਾ ਨਾ ਬੌਡ ਦਾ ਬਰਾਤ ਚ
ਆਸ਼ਿਕ਼ਾਂ ਦੀ ਜੂਨ ਵਿਚ ਨੀ
ਹੁੰਦਾ ਖੇਡਣਾ ਨੀ ਕੰਗਨਾ ਪਰਾਤ ਚ
ਔਂਦੀ ਪਿਛੇ ਫੌਜਯਾਰ ਦੀ
ਔਂਦੀ ਪਿਛੇ ਫੌਜਯਾਰ ਦੀ
ਜੱਟ ਆਸ਼ਿਕ਼ ਆ ਨੀ ਵਖਰੇ ਟ੍ਰੇਂਡ ਦਾ.
Full race ਛੱਡੀ ਜੱਟ ਨੇ
Dial ਲਾਲ ਹੋਯਾ RPM ਦਾ
ਬੱਗੀਏ ਕਰਾਦੇ ਅੱਤ ਨੀ
ਤੂ ਬੱਗੀਏ ਕਰਾਦੇ ਅੱਤ ਨੀ
ਮੋੜ ਆ ਗੇਯਾ ਏ ਸਹਿਬਾ ਵਾਲੇ ਪਿੰਡ ਦਾ
ਅੱਖ ਗੂੜ੍ਹੇ ਲਾਲ ਰੰਗ ਦੀ
ਲਾਲ ਰਖੀ ਨੀ ਸਿਰਾਹਿਨਾ ਲਾਕੇ ਸੌਂ ਨੂ
ਅਸਲਾ ਚਲੋਣਾ ਜਾਂਦੇ
ਕੱਲਾ ਰਖਯਾ ਗੁਠੇ ਤੇ ਘਮੌਨ ਨੂ
ਅੱਖ ਗੂੜ੍ਹੇ ਲਾਲ ਰੰਗ ਦੀ
ਲਾਲ ਰਖੀ ਨੀ ਸਿਰਾਹਿਨਾ ਲਾਕੇ ਸੌਂ ਨੂ
ਅਸਲਾ ਚਲੋਣਾ ਜਾਂਦੇ
ਕੱਲਾ ਰਖਯਾ ਗੁਠੇ ਤੇ ਘਮੌਨ ਨੂ
ਲਗਿਯਨ ਪਗੋ ਆੜਕੇ
ਖਾਰੇ ਵਾਲਾ ਨੀ ਬ੍ਰਾੜ ਪਕਾ ਹਿੰਡ ਦਾ
Full race ਛੱਡੀ ਜੱਟ ਨੇ
Dial ਲਾਲ ਹੋਯਾ RPM ਦਾ
ਬੱਗੀਏ ਕਰਾਦੇ ਅੱਤ ਨੀ
ਤੂ ਬੱਗੀਏ ਕਰਾਦੇ ਅੱਤ ਨੀ
ਮੋੜ ਆ ਗੇਯਾ ਏ ਸਹਿਬਾ ਵਾਲੇ ਪਿੰਡ ਦਾ

