sahil chandi necklace [lofi] şarkı sözleri

ਹੋ ਪਰੀਆਂ ਤੋਂ ਸੋਹਣੇ ਤੇਰੇ Feature ਆ ਗੋਰੀਏ ਨੀ ਮਿੱਤਰਾਂ ਨੂੰ ਫੱਬਦੀ ਏ ਗੰਨੇ ਦੀਏ ਪੋਰੀਏ ਨੀ (ਮਿੱਤਰਾਂ ਨੂੰ ਫੱਬਦੀ ਏ ਗੰਨੇ ਦੀਏ ਪੋਰੀਏ ਨੀ) ਹੋ ਪੌਹਨਚਆਂ ਨੂੰ ਤੁਰਦੀ ਏਂ ਚੱਕ-ਚੱਕ ਕੇ ਨੱਖਰੇ ਦੇ ਨਾਲ ਪੱਬ ਰੱਖ-ਰੱਖ ਕੇ ਗੋਰੇ-ਗੋਰੇ ਪੈਰਾਂ ਦਾ ਵੀ ਸੌਂ ਰੱਬ ਦੀ ਝਾਂਜਰਾਂ ਨੇ ਦੌਰ ਏ ਬਣਾਇਆ ਹਾਂਨਣੇ ਲੰਡਨੋ ਤਿਆਰ ਕਰਵਾਇਆ ਹਾਂਨਣੇ ਖਾਸ ਤੇਰੇ ਲਈ ਬਣਵਾਇਆ ਹਾਂਨਣੇ ਗੋਰੇ ਰੰਗ ਉੱਤੇ ਵੇਖੀਂ Shine ਕਰਦਾ Necklace ਜਦੋਂ ਗੱਲ ਪਾਇਆ ਹਾਂਨਣੇ ਲੰਡਨੋ ਤਿਆਰ ਕਰਵਾਇਆ ਹਾਂਨਣੇ ਖਾਸ ਤੇਰੇ ਲਈ ਬਣਵਾਇਆ ਹਾਂਨਣੇ ਗੋਰੇ ਰੰਗ ਉੱਤੇ ਵੇਖੀਂ Shine ਕਰਦਾ Necklace ਜਦੋਂ ਗੱਲ ਪਾਇਆ ਹਾਂਨਣੇ ਹੋ Natural ਮੁੱਖ ਤੇ Glow ਮੁਟਿਆਰੇ ਨੀ ਪਾਣੀ ਜੇਹਾ ਤੋਰ ਚ Flow ਮੁਟਿਆਰੇ ਨੀ ਹੋ Natural ਮੁੱਖ ਤੇ Glow ਮੁਟਿਆਰੇ ਨੀ ਪਾਣੀ ਜੇਹਾ ਤੋਰ ਚ Flow ਮੁਟਿਆਰੇ ਨੀ (ਪਾਣੀ ਜੇਹਾ ਤੋਰ ਚ Flow ਮੁਟਿਆਰੇ ਨੀ) ਜ਼ੁਲਫ਼ਾਂ ਦਾ Puff ਜਿਯਾ ਬਣਾਕੇ ਰੱਖਦੀ ਪਹਿਲੀ ਐਂ ਤੂੰ ਪਹਿਲੀ ਐਂ ਪਸੰਦ ਜੱਟ ਦੀ ਸ਼ਰਬਤੀ ਨੈਣਾਂ ਵਿੱਚ ਲੱਪ ਭਰਕੇ ਸੂਰਮਾ ਲਾਹੌਰੀ ਮਟਕਾਇਆ ਹਾਂਨਣੇ ਲੰਡਨੋ ਤਿਆਰ ਕਰਵਾਇਆ ਹਾਂਨਣੇ ਖਾਸ ਤੇਰੇ ਲਈ ਬਣਵਾਇਆ ਹਾਂਨਣੇ ਗੋਰੇ ਰੰਗ ਉੱਤੇ ਵੇਖੀਂ Shine ਕਰਦਾ Necklace ਜਦੋਂ ਗੱਲ ਪਾਇਆ ਹਾਂਨਣੇ ਲੰਡਨੋ ਤਿਆਰ ਕਰਵਾਇਆ ਹਾਂਨਣੇ ਖਾਸ ਤੇਰੇ ਲਈ ਬਣਵਾਇਆ ਹਾਂਨਣੇ ਗੋਰੇ ਰੰਗ ਉੱਤੇ ਵੇਖੀਂ Shine ਕਰਦਾ Necklace ਜਦੋਂ ਗੱਲ ਪਾਇਆ ਹਾਂਨਣੇ ਤੇਰੀਆਂ ਡਿਮਾਂਡ-ਆਂ ਉੱਤੇ ਸੋਚ ਕੇ ਨਾ ਖਰਚੇ ਗਬਰੂ ਦੇ ਬਿੱਲੋ ਏਸ ਸ਼ੌਂਕ ਦੇ ਵੀ ਚਰਚੇ ਤੇਰੀਆਂ ਡਿਮਾਂਡ-ਆਂ ਉੱਤੇ ਸੋਚ ਕੇ ਨਾ ਖਰਚੇ ਗਬਰੂ ਦੇ ਬਿੱਲੋ ਏਸ ਸ਼ੌਂਕ ਦੇ ਵੀ ਚਰਚੇ (ਗਬਰੂ ਦੇ ਬਿੱਲੋ ਏਸ ਸ਼ੌਂਕ ਦੇ ਵੀ ਚਰਚੇ) ਹੂਰ ਤੈਨੂੰ ਰੱਖਣਾ ਬਣਾਕੇ ਜੱਟ ਨੇ ਪੱਟਆ ਜ਼ਮਾਨਾ ਛੱਲੇ ਜਿੰਨੇ ਲੱਕ ਨੇ ਖਾਸ ਹੀ ਤੂੰ ਹੋਂਵੇ ਜੱਗੀ ਜੋਗੋਵਾਲ ਦਾ ਦਿਲ ਅੱਜ ਤੇਰੇ ਉੱਤੇ ਆਇਆ ਹਾਂਨਣੇ ਲੰਡਨੋ ਤਿਆਰ ਕਰਵਾਇਆ ਹਾਂਨਣੇ ਖਾਸ ਤੇਰੇ ਲਈ ਬਣਵਾਇਆ ਹਾਂਨਣੇ ਗੋਰੇ ਰੰਗ ਉੱਤੇ ਵੇਖੀਂ Shine ਕਰਦਾ Necklace ਜਦੋਂ ਗੱਲ ਪਾਇਆ ਹਾਂਨਣੇ ਲੰਡਨੋ ਤਿਆਰ ਕਰਵਾਇਆ ਹਾਂਨਣੇ ਖਾਸ ਤੇਰੇ ਲਈ ਬਣਵਾਇਆ ਹਾਂਨਣੇ ਗੋਰੇ ਰੰਗ ਉੱਤੇ ਵੇਖੀਂ Shine ਕਰਦਾ Necklace ਜਦੋਂ ਗੱਲ ਪਾਇਆ ਹਾਂਨਣੇ
Sanatçı: Sahil Chandi
Türü: Belirtilmemiş
Ajans/Yapımcı: Belirtilmemiş
Şarkı Süresi: 3:19
Toplam: kayıtlı şarkı sözü
Sahil Chandi hakkında bilgi girilmemiş.

Fotoğrafı