sahil sobti duniyaa şarkı sözleri
ਕਲ ਰਾਤੀ ਰੋਈ ਆਂ ਮੈਂ ਤੇਰੇ ਕਰਕੇ
ਸੁਨੇਆ ਏ ਤੂ ਵੀ ਰੋਇਆ ਮੇਰੇ ਕਰਕੇ
ਕੁੜੀਆ ਚ ਲੜਾ ਮੈਂ ਵੀ ਤੇਰੇ ਕਰਕੇ
ਮੁੰਡੇਆ ਚ ਅੱਡੇ ਤੂ ਵੀ ਮੇਰੇ ਕਰਕੇ
ਨਾਲ ਇਨਾ ਪ੍ਯਾਰ ਕਰਾਂ
ਮੈਂ ਇਨਾ ਪ੍ਯਾਰ ਕਰਾਂ
ਕ੍ਯੂਂ ਨਖਰੇ ਜਹੇ ਦਿਖਾਵੇ
ਕ੍ਯੂਂ ਨਖਰੇ ਜਹੇ ਦਿਖਾਵੇ
ਏਨਾ ਨਾ ਸਤਾਇਆ ਕਰ ਮੈਨੂ
ਮੇਰੀ ਜਾਨ ਨਿਕਲ ਨਾ ਜਾਵੇ
ਮੈਂ ਜਦ ਵੀ ਕੁਝ ਬੋਲਾਂ
ਤੇਰਾ ਨਾਮ ਬੁੱਲਾਂ ਤੇ ਆਵੇ
ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ
ਪੁਛਦੀ ਮੈਂ ਤੈਨੂ
ਮੈਨੂ ਸਚ ਸਚ ਦੱਸੀਂ ਵੇ
ਏਕ ਵੀ ਨਾ ਗੱਲ ਵੇ ਤੂ
ਦਿਲ ਵਿਚ ਰਖੀ ਵੇ
ਦੁਨਿਯਾ ਨੀ ਚੌਂਦੀ ਵੇ
ਤੇਰਾ ਮੇਰਾ ਪ੍ਯਾਰ ਵੇ
ਸੁਣ ਮੇਰੀ ਸੁਣ ਮੇਰੀ
ਸੁਣ ਲੈ ਯਾਰ ਵੇ
ਓਨਾ ਹੀ ਸੋਹਣਾ ਲਗਦਾ ਏ
ਹਾਏ ਜਦੋਂ ਜਦੋਂ ਵੀ ਲੜ ਦਾ ਏ
ਜਦ ਵੀ ਕਿਸੇ ਨਾਲ ਗੱਲ ਕਰਾਂ
ਮੈਨੂ ਪਤਾ ਵੇਖ ਕੇ ਸੜਦਾ ਏ
ਰਾਜ ਰਾਜ ਤੂ ਹਰ ਵਾਰੀ
ਹਾਏ ਰਾਜ ਰਾਜ ਤੂ ਹਰ ਵਾਰੀ
ਹਰ ਵਾਰੀ ਲਾਰੇ ਲਾਵੇ
ਏਨਾ ਨਾ ਸਤਾਇਆ ਕਰ ਮੈਨੂ
ਮੇਰੀ ਜਾਨ ਨਿਕਲ ਨਾ ਜਾਵੇ
ਮੈਂ ਜਦ ਵੀ ਕੁਝ ਬੋਲਾਂ
ਤੇਰਾ ਨਾਮ ਬੁੱਲਾਂ ਤੇ ਆਵੇ
ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ
ਉਹ ਆਜਾ ਹਾਏ ਵੇ ਸੋਹਣਿਆਂ Tiktok ਬਣਾਉਂਦੇ ਆ
ਦੋਨੋ ਜਾਣੇ ਆਪਾਂ ਇਕ duet ਵੀ ਪਾਉਂਦੇ ਆ
ਉਹ ਆਜਾ ਹਾਏ ਵੇ ਸੋਹਣਿਆਂ Tiktok ਬਣਾਉਂਦੇ ਆ
ਦੋਨੋ ਜਾਣੇ ਆਪਾਂ ਇਕ duet ਵੀ ਪਾਉਂਦੇ ਆ
ਉਹ ਮੇਰੀ ਹਰ ਗੱਲ ਦੇ ਵਿੱਚ ਤੇਰਾ ਪਿਆਰ ਬੋਲਦਾ ਹੈ
ਮੈਨੂੰ ਸਖੀਆਂ ਕਹਿੰਦਿਆਂ ਨੇ ਤੇਰਾ ਯਾਰ ਬੋਲਦਾ ਹੈ
ਮੈਂ ਪਾਣੀ ਪਾਣੀ ਹੋ ਜਾਵਾਂ
ਮੈਂ ਪਾਣੀ ਪਾਣੀ ਹੋ ਜਾਵਾਂ
ਜਦੋ ਸਾਮਣੇ ਮੇਰੇ ਆਵੇ
ਏਨਾ ਨਾ ਸਤਾਇਆ ਕਰ ਮੈਨੂ
ਮੇਰੀ ਜਾਨ ਨਿਕਲ ਨਾ ਜਾਵੇ
ਮੈਂ ਜਦ ਵੀ ਕੁਝ ਬੋਲਾਂ
ਤੇਰਾ ਨਾਮ ਬੁੱਲਾਂ ਤੇ ਆਵੇ
ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ

