sahil v without you şarkı sözleri
ਓ ਮਾਸਾ ਅੱਲਾਹ ਹੁਸਨ ਕੋਹਿਨੂਰ ਜੇਯਾ
ਕਦੇ ਗੌਰ ਤਾਂ ਕਰਿਯੋ ਥੋਡੇ ਤੇ ਮਰਡੇਯਾ
ਥੋਡੇ ਤੇ ਮਰਡੇਯਾ
ਅੱਖਾਂ ਚੋ ਪੜ ਲਵੀ ਦਿਲ ਦੇ ਜਜ਼ਬਤਾ ਨੂ
ਮੈਂ ਤੜਿਯਾ ਤੇ ਲਿਖਦਾ ਤੇਰਾ ਨਾ ਰਾਤਾਂ ਨੂ
ਤੇਰਾ ਨਾ ਰਾਤਾਂ ਨੂ
ਤੇਰਾ ਨਾ ਰਾਤਾਂ ਨੂ
ਤੂ ਕਰ ਐਤਬਾਰ ਮੇਰਾ
ਨੀ ਪੜ ਲੇ ਪ੍ਯਾਰ ਮੇਰਾ
ਤੇਰੇ ਦਿਨ ਲਗਦਾਏ ਨਈ ਕਿਵੇਈਂ ਮੇਰੇ ਬਿਨਾ
ਤੇਰੇ ਨਾਲ ਜਿਨਾ ਤੇਰੇ ਨਾਲ ਮਰਨਾ
ਹੈ ਮੇਤੋ ਹੋਵੇ ਨਾ ਤੇਰੇ ਬਿਨਾ
ਤੇਰੇ ਬਿਨਾ, ਤੇਰੇ ਬਿਨਾ
ਹੋ
ਰੂਪ ਤੇਰੇ ਨੂ ਲਿਸਕਰ ਦੇ
ਕੰਨਾ ਦੇ ਵਿਚ ਚੁਮਕੇ ਨੀ
ਸੂਰਜ ਦੀ ਕਿਰਨਾ ਖਿਡ ਜਵਾਨ
ਗੱਲਾਂ ਤੇਰਿਯਾ ਛ੍ਮਕੇ ਨੀ
ਗੱਲਾਂ ਤੇਰਿਯਾ ਛ੍ਮਕੇ ਨੀ
ਗੱਲਾਂ ਤੇਰਿਯਾ ਛ੍ਮਕੇ ਨੀ
ਮੈਂ ਚੰਨ ਨਾਲ ਵੇ ਲਦ ਦਾ ਹਨ
ਹਕ ਤੇਰੇ ਤੇ ਰਖਦਾ ਹਨ
ਨਾ ਮੈਨੂ ਰਿਹੰਦਾ ਯਾਦ ਕੋਯੀ
ਤੇਰੇ ਚਿਹਰੇ ਬਿਨਾ
ਤੇਰੇ ਨਾਲ ਜਿਨਾ ਤੇਰੇ ਨਾਲ ਮਰਨਾ
ਹੈ ਮੇਤੋਂ ਹੋਵੇ ਨਾ ਤੇਰੇ ਬਿਨਾ
ਤੇਰੇ ਬਿਨਾ, ਤੇਰੇ ਬਿਨਾ
ਹਰ ਪਲ ਕਰ੍ਡਾਏ ਰਹੀਏ ਦੁਆਵਾਂ
ਸਜਨਾ ਤੈਨੂ ਚੋਂ ਦਿਯਾ
ਕਿੰਨੀਯਾ ਕੁ ਲਮਿਯਾ ਰਹਿਆ ਨੇ
ਸਜਨਾ ਤੈਨੂ ਪੌਣ ਦਿਯਾ
ਸਜਨਾ ਤੈਨੂ ਪੌਣ ਦਿਯਾ
ਜਿੰਨੇ ਮਿਰਜ਼ੇ ਦੇ ਸਾਹਨੀ
ਸਾਰੇ ਤੇਰੇ ਹੀ ਨਾਨੀ
ਕੋਈ ਹੋਰ ਨਾ ਮੇਰਾ ਨੀ
ਤੇਰੇ ਬਿਨਾ
ਤੇਰੇ ਨਾਲ ਜਿਨਾ ਤੇਰੇ ਨਾਲ ਮਰਨਾ
ਹੈ ਮੇਤੋਂ ਹੋਵੇ ਨਾ ਤੇਰੇ ਬਿਨਾ
ਤੇਰੇ ਨਾਲ ਜਿਨਾ ਤੇਰੇ ਨਾਲ ਮਰਨਾ
ਹੈ ਮੇਤੋਂ ਹੋਵੇ ਨਾ ਤੇਰੇ ਬਿਨਾ
ਤੇਰੇ ਬਿਨਾ, ਤੇਰੇ ਬਿਨਾ ਤੇਰੇ ਬਿਨਾ, ਤੇਰੇ ਬਿਨਾ

