sahil aadatan reprise version şarkı sözleri
ਓ ਤੂੰ ਕਹਿੰਦੀ ਸੀ ਭੁੱਲ ਜਾ ਪਾਰ ਮੈਂ ਤਾ ਭੁੱਲ ਨਾ ਪਾਇਆ
ਯਾਦਾਂ ਤੇਰਿਆ ਨੂੰ ਮੈਂ ਰੂਹ ਦੇ ਵਿਚ ਵਸਾਯਾ
ਗੱਲਾਂ ਤੇਰੀਆਂ ਮਾਣਿਆ ਤੇ ਕੋਸ਼ਿਹ ਬੜੀ ਕੀਤੀ
ਪਰ ਇਸ ਕਮਲੇ ਦਿਲ ਨੂੰ ਮੈਂ ਤਾ ਸਮਝ ਨਾ ਪਾਯਾ
ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ ਪੈਗਿਆ
ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ
ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ ਪੈਗਿਆ
ਤੜਪ ਨਿੱਤ ਤੇਰੀ ਯਾਦ ਵਿਚ ਮਈ ਤਰਲੇ ਪਾ
ਮੁੜਿਆ ਵੇ ਸੋਹਣਿਆ ਸੱਜਣਾ ਕੀਤੇ ਮਰ ਨਾ ਜਾਵਾ
ਤੇਰੇ ਬੱਜੋਂ ਸਾਹ ਵੀ ਲੈਣੇ ਮੈਨੂੰ ਜਹਿਰ ਨੇ ਲੱਗਦੇ
ਤੂੰ ਦੱਸਦੇ ਤੈਨੂੰ ਮੰਗਾਂ ਕਿਹੜੇ ਦਰ ਤੇ ਜਾਵਾ
ਕਿਹੜੇ ਦਰ ਤੇ ਜਾਵਾ ਕਿਹੜੇ ਦਰ ਤੇ ਜਾਵਾ
ਤੇਰੀ ਯਾਦ ਨਿੱਤ ਆਵੇ ਸਜ੍ਣਾ, ਹਰ ਪਲ ਤੜਪਾਵੈ ਸਜ੍ਣਾ,
ਕੋਲ ਮੇਰੇ ਅੱਜ ਕਿਯੂ ਤੂ ਨਹੀ, ਗਲ ਬਸ ਏ ਸਤਾਵੇ ਸਜ੍ਣਾ
ਤੇਰੀ ਯਾਦ ਨਿੱਤ ਆਵੇ ਸਜ੍ਣਾ, ਹਰ ਪਲ ਤੜਪਾਵੈ ਸਜ੍ਣਾ,
ਕੋਲ ਮੇਰੇ ਅੱਜ ਕਿਯੂ ਤੂ ਨਹੀ, ਗਲ ਬਸ ਏ ਸਤਾਵੇ ਸਜ੍ਣਾ
ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ ਪੈਗਿਆ
ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ..