sahil aadatan şarkı sözleri

ਓ ਤੂ ਕਵੇਂ ਭੁਲ ਜਾ, ਦਸ ਕਿਵੇਂ ਭੁਲਾਵਾ ਮੈਂ, ਓ ਯਾਦਾਂ ਤੇਰਿਆ , ਦਸ ਕਿਵੇਂ ਮਿਟਾਵਾਂ ਮੈਂ, ਓ ਤੂ ਕਵੇਂ ਭੁਲ ਜਾ, ਦਸ ਕਿਵੇਂ ਭੁਲਾਵਾ ਮੈਂ, ਯਾਦਾਂ ਤੇਰਿਆ , ਦਸ ਕਿਵੇਂ ਮਿਟਾਵਾਂ ਮੈਂ ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ ਪੈਗਿਆ ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ ਓ ਦਿਲ ਨਹਿਯੋ.. ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ ਪੈਗਿਆ ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ.. ਕੀਤੀਆਂ ਬਡੀ ਉਡੀਕਾਂ, ਵੇ ਮੈਂ ਹੰਜੂ ਬੜੇ ਬਹਾਏ , ਦਿਲ ਚੰਦਰਾ ਏ ਕਿਹੰਦਾ, ਓ ਮੇਰਾ ਸਜ੍ਣਾ ਵਾਪਸ ਆਏ ਕੀਤੀਆਂ ਬਡੀ ਉਡੀਕਾਂ, ਵੇ ਮੈਂ ਹੰਜੂ ਬੜੇ ਬਹਾਏ , ਦਿਲ ਚੰਦਰਾ ਏ ਕਿਹੰਦਾ, ਓ ਮੇਰਾ ਸਜ੍ਣਾ ਵਾਪਸ ਆਏ ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ ਪੈਗਿਆ ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ.. ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ ਪੈਗਿਆ ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ.. ਤੇਰੀ ਯਾਦ ਨਿੱਤ ਆਵੇ ਸਜ੍ਣਾ, ਹਰ ਪਲ ਤੜਪਾਵੈ ਸਜ੍ਣਾ, ਕੋਲ ਮੇਰੇ ਅੱਜ ਕਿਯੂ ਤੂ ਨਹੀ, ਗਲ ਬਸ ਏ ਸਤਾਵੇ ਸਜ੍ਣਾ ਤੇਰੀ ਯਾਦ ਨਿੱਤ ਆਵੇ ਸਜ੍ਣਾ, ਹਰ ਪਲ ਤੜਪਾਵੈ ਸਜ੍ਣਾ, ਕੋਲ ਮੇਰੇ ਅੱਜ ਕਿਯੂ ਤੂ ਨਹੀ, ਗਲ ਬਸ ਏ ਸਤਾਵੇ ਸਜ੍ਣਾ ਓ ਦਿਲ ਨਹਿਯੋ ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ ਪੈਗਿਆ ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ.. ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ ਪੈਗਿਆ ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ..
Sanatçı: Sahil
Türü: Belirtilmemiş
Ajans/Yapımcı: Belirtilmemiş
Şarkı Süresi: 4:24
Toplam: kayıtlı şarkı sözü
Sahil hakkında bilgi girilmemiş.

Fotoğrafı