sahil kaalja şarkı sözleri
ਰੱਬ ਵਰਗੇ ਯਾਰਾਂ ਦੀ ਹੀ ਯਾਰੀ ਨੂ ਪੁਜਦੇ ਰਹੇ
Hostel ਸੀ ਨਹੋਂਦੇ ਘਟ ਵਧ
ਸੁੱਕਾ ਮੂਹ ਪੂੰਝਦੇ ਰਹੇ
ਹੋਏ ਨਾ ਯਾਰ Clear
ਸੁੱਪਲਿਆਂ ਵਿਚ ਝੂਜਦੇ ਰਹੇ
ਗੱਲਾਂ ਵਿਚ ਤਾਰੇ
ਚੰਨ ਦਿੰਦੇ ਸੀ ਭਨ
ਪਰ M1 ਨਾ ਨਿਕਲੀ
ਸਾਰੀ degree
GNE ਕਾਲੇਜ’ਆ
ਤੂ ਸਾਡਾ ਕਾਲਜਾ
ਤੂ ਸਾਡੇ ਨਾਲ ਜਾ
ਓ ਸਾਡੀ ਔਣ ਵਾਲੀ ਜਿੰਦਰੀ
ਓ ਮੇਰਿਆ ਕਾਲੇਜ’ਆ
ਤੂ ਸਾਡਾ ਕਾਲਜਾ
ਤੂ ਸਾਡੇ ਨਾਲ ਜਾ
ਓ ਸਾਡੀ ਔਣ ਵਾਲੀ ਜਿੰਦਰੀ
ਆਏ ਸੀ ਛੱਡੇ ਤੇ ਹੁਣ ਮੂਡ
ਚੱਲੇ ਨੇ ਛਡੇ ਜਨਾਬ
ਪਈਆਂ ਨਾ ਪੱਕੀਆਂ ਪ੍ਰੀਤਾਂ
ਹੋ ਗਏ ਸਭ ਹਵਾ ਖ਼ਵਾਬ
ਇਕ ਗਿਣਤੀ ਘਟ ਕੁੜੀਆਂ ਦੀ
ਉੱਤੋਂ ਬੜੀ ਹਵਾ ਖਰਾਬ
ਹੁਣ ਰਹੇ ਸੋਚ
ਹੁਣ ਰਹੇ ਲੋਚ
ਗਲਤ approach ਕਰਕੇ ਸਾਡੀ
ਗੱਲ ਤਾਂ ਵਿਗੜੀ
GNE ਕਾਲੇਜ’ਆ
ਤੂ ਸਾਡਾ ਕਾਲਜਾ
ਤੂ ਸਾਡੇ ਨਾਲ ਜਾ
ਓ ਸਾਡੀ ਔਣ ਵਾਲੀ ਜਿੰਦਰੀ
ਓ ਮੇਰਿਆ ਕਾਲੇਜ’ਆ
ਤੂ ਸਾਡਾ ਕਾਲਜਾ
ਤੂ ਸਾਡੇ ਨਾਲ ਜਾ
ਓ ਸਾਡੀ ਔਣ ਵਾਲੀ ਜਿੰਦਰੀ
ਲਗਦੀ ਕਦੇ ਸੀਪ ਜਾ ਭਾਭੀ
ਰਾਤਾਂ ਨੂ ਤਾਸ਼ ਹੁੰਦੀ ਸੀ
Happy Birthday ਕਂਬਲ ਕੁਟ
ਸੇਵਾ ਬੜੀ ਖਾਸ ਹੁੰਦੀ ਸੀ
ਜੱਦ ਸਾਰਾ ਕਾਲੇਜ ਕਟ ਤੇ
Civil ਦੀ class ਹੁੰਦੀ ਸੀ
Attendance Short ਯਾਰ ਪਰ ਲੋਟ
ਦੇਕੇ Report Medical ਫਰਜ਼ੀ
ਮੱਤ ਬੇਫਿਕਰੀ
GNE ਕਾਲੇਜ’ਆ
ਤੂ ਸਾਡਾ ਕਾਲਜਾ
ਤੂ ਸਾਡੇ ਨਾਲ ਜਾ
ਓ ਸਾਡੀ ਔਣ ਵਾਲੀ ਜਿੰਦਰੀ
ਓ ਮੇਰਿਆ ਕਾਲੇਜ’ਆ
ਤੂ ਸਾਡਾ ਕਾਲਜਾ
ਤੂ ਸਾਡੇ ਨਾਲ ਜਾ
ਓ ਸਾਡੀ ਔਣ ਵਾਲੀ ਜਿੰਦਰੀ
MBA ਗੇੜੀ ਲਾਉਣ ਨੂੰ ਰਹਿੰਦੇ ਅਸੀਂ ਅੱਗੇ ਸੀ
Teacher ਤਾ ਸਾਰੇ ਠੀਕ ਸੀ ਪਰ ਕਈ ਕੱਬੇ ਸੀ
ਮਿਨਤਾਂ ਤੇ ਤਰਲੇ ਕਰਕੇ ਨੰਬਰ ਮਸਾਂ ਲੱਗੇ ਸੀ
Internal Sessional ਯਾਰ ਨਾਲ halftime ਤੇ
ਬਾਰੇ ਆਉਣ ਦੀ ਉਹ ਰੀਤ ਵੀ ਵਿਛੜੀ
GNE ਕਾਲੇਜ’ਆ
ਤੂ ਸਾਡਾ ਕਾਲਜਾ
ਤੂ ਸਾਡੇ ਨਾਲ ਜਾ
ਓ ਸਾਡੀ ਔਣ ਵਾਲੀ ਜਿੰਦਰੀ
ਓ ਮੇਰਿਆ ਕਾਲੇਜ’ਆ
ਤੂ ਸਾਡਾ ਕਾਲਜਾ
ਤੂ ਸਾਡੇ ਨਾਲ ਜਾ
ਓ ਸਾਡੀ ਔਣ ਵਾਲੀ ਜਿੰਦਰੀ
ਕੁਝ ਵਿਚ ਕਿਡਾ Acting ਦਾ
ਕੁਝ ਨੇ ਬੜੇ ਪਾਏ ਭੰਗੜੇ
ਕਈ ਤਾਂ ਸੀ ਖੇਡ ਖਿਡਾਰੀ
ਕਈ ਲਾ gym ਹੋਏ ਤਗੜੇ
ਕੁਝ ਸੀ societyਆਂ ਵਿਚ
ਅੰਦਰ ਖਾਤੇ ਸੀ ਝਗੜੇ
Hostel ਵਾਲੀ ਓ Maggi
ਓਥੇ ਹੀ ਰਹਿ ਗਈ ਰਹੁ ਯਾਦ
ਦੂਰੋ ਹੀ ਆ ਜਾਂਦੀ ਸੀ ਖੁਸਬੂ ਮਿੱਠੜੀ
GNE ਕਾਲੇਜ’ਆ
ਤੂ ਸਾਡਾ ਕਾਲਜਾ
ਤੂ ਸਾਡੇ ਨਾਲ ਜਾ
ਓ ਸਾਡੀ ਔਣ ਵਾਲੀ ਜਿੰਦਰੀ
ਓ ਮੇਰਿਆ ਕਾਲੇਜ’ਆ
ਤੂ ਸਾਡਾ ਕਾਲਜਾ
ਤੂ ਸਾਡੇ ਨਾਲ ਜਾ
ਓ ਸਾਡੀ ਔਣ ਵਾਲੀ ਜਿੰਦਰੀ
ਆਖਣ ਮੁੰਡਿਆਂ ਦੇ hostel
ਮਹਿੰਗੇ ਜਹੇ brand ਸੀ ਖੁਲਦੇ
Woofer ਲਾ ਸੇਟ ਜਹੇ ਹੋ
ਬਣਕੇ ਫੇਰ ਘੈਂਟ ਸੀ ਰੁਲਦੇ
Heater ਤੇ chicken ਸੀ ਬਣਦਾ
ਔਂਦੇ ਸੀ mess ਤੌਂ ਫੁਲਕੇ
ਹਸਨਾ ਰੋਣਾ ਸਿੱਖਿਆ ਗਾਉਣਾ ਸਿੱਖਿਆ
ਵਿਚ ਮਹਿਫਲਾਂ ਜੱਦ ਟੁੱਟੇ ਦਿਲ ਦੀ ਗਲ ਸੀ ਛਿੜ ਦੀ
GNE ਕਾਲੇਜ’ਆ
ਤੂ ਸਾਡਾ ਕਾਲਜਾ
ਤੂ ਸਾਡੇ ਨਾਲ ਜਾ
ਓ ਸਾਡੀ ਔਣ ਵਾਲੀ ਜਿੰਦਰੀ
ਓ ਮੇਰਿਆ ਕਾਲੇਜ’ਆ
ਤੂ ਸਾਡਾ ਕਾਲਜਾ
ਤੂ ਸਾਡੇ ਨਾਲ ਜਾ
ਓ ਸਾਡੀ ਔਣ ਵਾਲੀ ਜਿੰਦਰੀ
Class’ਆ ਵਿਚ notes ਦੀ ਥਾਂ ਤੇ
ਲਿਖਦੇ ਸੀ ਸ਼ੇਰ bench ਤੇ
ਲਲਕਾਰੇ Common room ਵਿਚ
ਵੱਜਦੇ India ਦੇ ਮੈਚ ਤੇ
ਲਮਹੇ ਸਾਰੇ ਸੁਨਹੇਰੀ
12 ਤੌਂ 16 ਬੈਚ ਦੇ
Selfieਆਂ ਵਾਲੇ pose ਦਿਸਣੇ ਨਾ ਰੋਜ਼
ਰਿਹਜੂ ਅਫਸੋਸ ਗੁਮ ਹੋ ਗਏ ਸਾਰੇ ਜਿਗਰੀ
GNE ਕਾਲੇਜ’ਆ
ਤੂ ਸਾਡਾ ਕਾਲਜਾ
ਤੂ ਸਾਡੇ ਨਾਲ ਜਾ
ਓ ਸਾਡੀ ਔਣ ਵਾਲੀ ਜਿੰਦਰੀ
ਓ ਮੇਰਿਆ ਕਾਲੇਜ’ਆ
ਤੂ ਸਾਡਾ ਕਾਲਜਾ
ਤੂ ਸਾਡੇ ਨਾਲ ਜਾ
ਓ ਸਾਡੀ ਔਣ ਵਾਲੀ ਜਿੰਦਰੀ
ਲਿਖਣੇ ਨੂ ਹੋਰ ਬੋਹਤ ਨੇ
Sahilਦੇ ਜਿਹਨ ਚ ਯਾਦਾਂ
ਮਰਨੇ ਤਕ ਘੁੰਮਦੀਆਂ ਰਹਿਣੀਆਂ
ਸਚ ਵਾਲੇ ਵਹਿਮ ਚ ਯਾਦਾਂ
ਸਚ ਵਾਲੇ ਵਹਿਮ ਚ ਯਾਦਾਂ
ਸਚ ਵਾਲੇ ਵਹਿਮ ਚ ਯਾਦਾਂ

