sahir ali bagga badnamiyan şarkı sözleri
ਬਿਜਲੀ ਆਏ ਬਲੇ , ਤੇਰੇ ਰੂਪ ਦਾ ਚਿਰਾਗ ਨੀ
ਮੱਥੇ ਤੇਰੇ ਸੱਜੇ ਸਾਰੀ ਸੋਹਣੀਆਂ ਦਾ ਤਾਜ ਨੀ
ਬਿਜਲੀ ਆਏ ਬਲੇ , ਤੇਰੇ ਰੂਪ ਦਾ ਚਿਰਾਗ ਨੀ
ਮੱਥੇ ਤੇਰੇ ਸੱਜੇ ਸਾਰੀ ਸੋਹਣੀਆਂ ਦਾ ਤਾਜ ਨੀ
ਯਾਰ ਤੇਰੇ ਲਾਡ ਚਾਵਾਂ
ਨਖਰੇ ਹਾਜ਼ਰ ਚਾਵਾਂ
ਜਿਵੇ ਚਾਹੇ ਯਾਰ ਸਾਡਾ ਦਿਲ ਆਜ਼ਮਾ
ਤੇਰੀ ਬਦ੍ਨਮਿਆ ਵੀ ਛਾਈ ਵਦੇਆ
ਤੇਰੇ ਨਾਲ ਆਖਿਆ ਵੀ ਲਾਈ ਵਦੇਆਂ
ਤੇਰੇ ਨਾਲ ਆਖਿਆ ਵੀ ਲਾਈ ਵਦੇਆਂ
ਊਵੂ
ਤੇਰੀ ਬਦ੍ਨਮਿਆ ਵੀ ਛਾਈ ਵਦੇਆ
ਤੇਰੇ ਨਾਲ ਆਖਿਆ ਵੀ ਲਾਈ ਵਦੇਆਂ
ਤੇਰੇ ਨਾਲ ਆਖਿਆ ਵੀ ਲਾਈ ਵਦੇਆਂ
ਜਿੰਦਰ ਓ ਜਾਨ ਮੇਰੀ
ਮੇਰੇ ਵਿਚ ਜਾਨ ਤੇਰੀ
ਜਿਵੇ ਚਾਹੇ ਯਾਰ ਸਾਡਾ ਦਿਲ ਆਜ਼ਮਾ
ਤੇਰੀ ਬਦ੍ਨਮਿਆ ਵੀ ਛਾਈ ਵਦੇਆ
ਤੇਰੇ ਨਾਲ ਆਖਿਆ ਵੀ ਲਾਈ ਵਦੇਆਂ
ਤੇਰੇ ਨਾਲ ਆਖਿਆ ਵੀ ਲਾਈ ਵਦੇਆਂ
ਤੇਰੀ ਬਦ੍ਨਮਿਆ ਵੀ ਛਾਈ ਵਦੇਆ
ਤੇਰੇ ਨਾਲ ਆਖਿਆ ਵੀ ਲਾਈ ਵਦੇਆਂ
ਤੇਰੇ ਨਾਲ ਆਖਿਆ ਵੀ ਲਾਈ ਵਦੇਆਂ
ਮਰ ਗਈ ਤੇਰੇ ਉੱਤੇ ਜਿਸ ਪੇ ਜਹਾਂਨ ਮਰੇ
ਜਿਤਨਾ ਮੈ ਕਰਾਂ ਤੈਨੂੰ ਕੋਈ ਵੀ ਨਾ ਪਿਆਰ ਕਰੇ
ਮਰ ਗਈ ਤੇਰੇ ਉੱਤੇ ਜਿਸ ਪੇ ਜਹਾਂਨ ਮਰੇ
ਜਿਤਨਾ ਮੈ ਕਰਾਂ ਤੈਨੂੰ ਕੋਈ ਵੀ ਨਾ ਪਿਆਰ ਕਰੇ
ਖਿਲ ਦਾ ਗੁਲਾਬ ਲਗੇ ਮੁਖ ਤੇਰਾ ਵੇਖ ਕ
ਹਸਦਿਆ ਆਖਿਆ ਆਏ’ਨ ਮੁਖ ਤੇਰਾ ਵੇਖ ਕ
ਮੁਖ ਤੇਰਾ ਵੇਖ ਕ
ਨਜ਼ਰਾਂ ਜਨਾਬ ਦਿਯਾ’ਨ ਸੱਚੀਆਂ ਛੇ ਵੇਖ ਦੀ
ਸ਼ੀਸ਼ਾ ਨਾ ਵੇਖਾ’ ਮੈ ਤੇਰੀ ਆਖਿਯਾ’ ਚ ਵੇਖ ਦੀ
ਨਜ਼ਰਾਂ ਜਨਾਬ ਦਿਯਾ’ਨ ਸੱਚੀਆਂ ਛੇ ਵੇਖ ਦੀ
ਸ਼ੀਸ਼ਾ ਨਾ ਵੇਖਾ’ ਮੈ ਤੇਰੀ ਆਖਿਯਾ’ ਚ ਵੇਖ ਦੀ
ਯਾਰ ਤੇਰੇ ਲਾਡ ਚਾਵਾਂ
ਨਖਰੇ ਹਾਜ਼ਰ ਚਾਵਾਂ
ਜਿਵੇ ਚਾਹੇ ਯਾਰ ਸਾਡਾ ਦਿਲ ਆਜ਼ਮਾ
ਤੇਰੀ ਬਦ੍ਨਮਿਆ ਵੀ ਛਾਈ ਵਦੇਆ
ਤੇਰੇ ਨਾਲ ਆਖਿਆ ਵੀ ਲਾਈ ਵਦੇਆਂ
ਤੇਰੇ ਨਾਲ ਆਖਿਆ ਵੀ ਲਾਈ ਵਦੇਆਂ
ਊਵੂ
ਤੇਰੀ ਬਦ੍ਨਮਿਆ ਵੀ ਛਾਈ ਵਦੇਆ
ਤੇਰੇ ਨਾਲ ਆਖਿਆ ਵੀ ਲਾਈ ਵਦੇਆਂ
ਤੇਰੇ ਨਾਲ ਆਖਿਆ ਵੀ ਲਾਈ ਵਦੇਆਂ
ਜੋ ਪਾ ਲੇ ਓ ਉਸ ਵਿਚ ਜਾਚ ਦਾ ਆਏ
ਹਰ ਹਾਲ ਚ ਸੋਹਣਾ ਲਗਦਾ ਆਏ
ਹਰ ਰੰਗ ਤੈਨੂੰ ਸੂਟ ਕ੍ਰੇਂਦਾ
ਹਿਕ ਰੰਗ ਪਰ ਜਾਂਨ ਕ੍ਡੇਨਦਾ
ਹਰ ਰੰਗ ਤੈਨੂੰ ਸੂਟ ਕ੍ਰੇਂਦਾ
ਹਿਕ ਰੰਗ ਪਰ ਜਾਂ ਕ੍ਡੇਨਦਾ
ਅੱਜ ਕਾਲਾ, ਅੱਜ ਕਾਲਾ, ਅੱਜ ਕਾਲਾ, ਅੱਜ ਕਾਲਾ
ਅੱਜ ਕਾਲਾ ਜੋੜਾ ਪਾ ਸਾਡੀ ਫਰਮੇਸ਼ ਤੇ
ਜ਼ਰਾ ਪਾ ਕੇ ਸਾਮਣੇ ਆ ਸਾਡੀ ਫਰਮੇਸ਼ ਤੇ
ਜੋ ਪਾ ਲੇ ਓ ਉਸ ਵਿਚ ਜਚ ਦਾ ਆਏ
ਹਰ ਹਾਲ ਚ ਸੋਹਣਾ ਲਗਦਾ ਆਏ
ਅੱਜ ਕਾਲਾ ਜੋੜਾ ਪਾ ਸਾਡੀ ਫਰਮੇਸ਼ ਤੇ
ਜ਼ਰਾ ਪਾ ਕੇ ਸਾਮਣੇ ਆ ਸਾਡੀ ਫਰਮੇਸ਼ ਤੇ
ਸਾਡੀ ਫਰਮੇਸ਼ ਤੇ, ਸਾਡੀ ਫਰਮੇਸ਼ ਤੇ
ਮੈ ਵੀ ਤੇਰੇ ਨਾਲ ਜੱਚਾ ਤੂ ਵੀ ਪਈ ਜਚ ਦੀ
ਲੋਕਿ ਕਹਿੰਦੇ ਨਾਲ ਖੜੇ ਜੋੜੀ ਸੋਹਣੀ ਲਗਦੀ
ਹੂਊ
ਮੈ ਵੀ ਤੇਰੇ ਨਾਲ ਜੱਚਾ ਤੂ ਵੀ ਪਈ ਜਚ ਦੀ
ਲੋਕਿ ਕਹਿੰਦੇ ਨਾਲ ਖੜੇ ਜੋੜੀ ਸੋਹਣੀ ਲਗਦੀ
ਦਿਲ ਆਪਣਾ ਮੈ ਤੇਰੇ ਨਾਂ ਲਿਖਵਾਇਆ ਹੈ
ਤੇਰੇ ਨਾਮ ਵਾਲਾ ਢੋਲਾ ਗੱਲ ਵਿੱਚ ਪਾਇਆ ਹੈ
ਗੱਲ ਵਿੱਚ ਪਾਇਆ ਹੈ
ਪਿਆਰ ਵਾਲਾ ਯਾਰ ਸਾਡਾ ਮਸਲਾ ਨਿਬੇੜ ਦੇ
ਦਿਲ ਵਾਲੇ ਤਾਰ ਨਾਲ ਪਲਕਾ ਦੇ ਛੇੜ ਦੇ
ਪਿਆਰ ਵਾਲਾ ਯਾਰ ਸਾਡਾ ਮਸਲਾ ਨਿਬੇੜ ਦੇ
ਦਿਲ ਵਾਲੇ ਤਾਰ ਨਾਲ ਪਲਕਾ ਦੇ ਛੇੜ ਦੇ
ਯਾਰ ਤੇਰੇ ਲਾਡ ਚਾਵਾਂ
ਨਖਰੇ ਹਜ਼ਾਰ ਚਾਵਾਂ
ਜਿਵੇ ਚਾਵੇ ਯਾਰ ਸਾਡਾ ਦਿਲ ਅਜ਼ਮਾ
ਤੇਰੀ ਬਦ੍ਨਮਿਆ ਵੀ ਛਾਈ ਵਦੇਆ
ਤੇਰੇ ਨਾਲ ਆਖਿਆ ਵੀ ਲਾਈ ਵਦੇਆਂ
ਤੇਰੇ ਨਾਲ ਆਖਿਆ ਵੀ ਲਾਈ ਵਦੇਆਂ
ਤੇਰੀ ਬਦ੍ਨਮਿਆ ਵੀ ਛਾਈ ਵਦੇਆ
ਤੇਰੇ ਨਾਲ ਆਖਿਆ ਵੀ ਲਾਈ ਵਦੇਆਂ
ਤੇਰੇ ਨਾਲ ਆਖਿਆ ਵੀ ਲਾਈ ਵਦੇਆਂ

