saini surinder khasma khani şarkı sözleri
ਬੇਬੇ ਨਾਲ ਬਹਲਾ ਸੀ ਪਿਆਰ ਅੱਲੜੇ
ਸੋਂਦਾ ਵੀ ਸੀ ਬੇਬੇ ਦੇ ਮੈਂ ਨਾਲ ਅੱਲੜੇ
ਬੇਬੇ ਨਾਲ ਬਹਲਾ ਸੀ ਪਿਆਰ ਅੱਲੜੇ
ਸੋਂਦਾ ਵੀ ਸੀ ਬੇਬੇ ਦੇ ਮੈਂ ਨਾਲ ਅੱਲੜੇ
ਕੈਸਾ ਹੁਣ ਪੁੱਠਾ ਤੂੰ ਗਜਾ ਲਿਆ
ਕੈਸਾ ਹੁਣ ਪੁੱਠਾ ਤੂੰ ਗਜਾ ਲਿਆ
ਨੀ ਤੇਰੇ ਪਿਛੇ ਫਿਰੇ ਲੱਗਿਆ
ਬੇਬੇ ਮੇਰੀ ਹਾਏ ਓ ਮਾਤਾ ਮੇਰੀ
ਬੇਬੇ ਮੇਰੀ ਰਹਿੰਦੀ ਮੈਨੂ ਗੱਲਾਂ ਕੱਢਦੀ
ਓ ਕਿਹਦੀ ਖਸਮਾ ਖਾਣੀ ਨਾਲ ਰਹਿੰਦਾ ਲੱਗਿਆ
ਓ ਬੇਬੇ ਮੇਰੀ ਰਹਿੰਦੀ ਮੈਨੂ ਗੱਲਾਂ ਕੱਢਦੀ
ਓ ਕਿਹੜੀ ਖਸਮਾ ਖਾਣੀ ਨਾਲ ਰਹਿੰਦਾ ਲੱਗਿਆ
ਤੂ ਵਿਆਹ ਨੀ ਕਰੌਂਦਾ, ਬਾਪੂ ਫਿਰੇ ਚਿੜੈਯਾ
ਤੇਰੇ ਕਰਕੇ ਟੱਬਰ ਵਿਚ ਯੁੱਧ ਛਿੜਿਆ
ਓ ਓ...
ਤੂ ਵਿਆਹ ਨੀ ਕਰੌਂਦਾ, ਬਾਪੂ ਫਿਰੇ ਚਿੜੈਯਾ
ਤੇਰੇ ਕਰਕੇ ਟੱਬਰ ਵਿਚ ਯੁੱਧ ਛਿੜਿਆ
ਕਲ ਵੱਡੇ ਵੀਰੇ ਤਾ ਬਚਾ ਲਿਆ
ਕਲ ਵੱਡੇ ਵੀਰੇ ਤਾ ਬਚਾ ਲਿਆ
ਸੀ ਬਾਪੂ ਤੋਂ ਸ਼ਿੱਤਰ ਵਜਿਆਂ
ਬੇਬੇ ਮੇਰੀ ਹਾਏ ਓ ਮਾਤਾ ਮੇਰੀ
ਓ ਬੇਬੇ ਮੇਰੀ ਰਹਿੰਦੀ ਮੈਨੂ ਗੱਲਾਂ ਕੱਢਦੀ
ਓ ਕਿਹੜੀ ਖਸਮਾ ਖਾਣੀ ਨਾਲ ਰਹਿੰਦਾ ਲੱਗਿਆ
ਓ ਬੇਬੇ ਮੇਰੀ ਰਹਿੰਦੀ ਮੈਨੂ ਗੱਲਾਂ ਕੱਢਦੀ
ਓ ਕਿਹੜੀ ਖਸਮਾ ਖਾਣੀ ਨਾਲ ਰਹਿੰਦਾ ਲੱਗਿਆ
ਕਾਲੇਜ ਨੂ ਰੋਟੀ ਪਾਣੀ ਖਾ ਕੇ ਜਾਂਦਾ ਸੀ
ਹੁਣ ਜਾਂ ਲੱਗਾ ਰੋਟੀ ਵਲ ਮੂੰਹ ਨੀ ਕਰਦਾ
ਓ ਤੇਰੇ ਨਾਲ 5 ਮਿਨਿਟ ਗਲ ਨਾ ਹੋਵੇ ਤੇ
ਸਾਰੇ ਟੱਬਰ ਦੇ ਨਾਲ ਮੁੰਡਾ ਰਿਹੰਦਾ ਲੜਦਾ
ਬਾਪੂ ਨੂ ਉਲਾਂਬਾ ਕਿੱਸੇ ਭੇਜਿਆ
ਬਾਪੂ ਨੂ ਉਲਾਂਬਾ ਕਿੱਸੇ ਭੇਜਿਆ
ਓ ਮੇਰੇ ਉੱਤੇ ਆ ਦਮਾਗੇਯਾ
ਬੇਬੇ ਮੇਰੀ ਹਾਏ ਓ ਮਾਤਾ ਮੇਰੀ
ਓ ਬੇਬੇ ਮੇਰੀ ਰਹਿੰਦੀ ਮੈਨੂ ਗੱਲਾਂ ਕੱਢਦੀ
ਓ ਕਿਹੜੀ ਖਸਮਾ ਖਾਣੀ ਨਾਲ ਰਹਿੰਦਾ ਲੱਗਿਆ
ਓ ਬੇਬੇ ਮੇਰੀ ਰਹਿੰਦੀ ਮੈਨੂ ਗੱਲਾਂ ਕੱਢਦੀ
ਓ ਕਿਹੜੀ ਖਸਮਾ ਖਾਣੀ ਨਾਲ ਰਹਿੰਦਾ ਲੱਗਿਆ
ਜਬ ਹੀ ਮਕਾ ਲਿਆ ਮੈਂ ਰੋਜ਼ ਵਾਲਾ ਸੋਹਣੀਏ ਨੀ
ਮਾਪਿਆਂ ਦੇ ਨਾਲ ਤੂੰ ਵੀ ਗਲ ਕਰ ਲੇ
ਹੋ ਰਸਮਾ ਰਿਵਾਜਾ ਨਾਲ ਦਿਲ ਦੀਏ ਰਾਣੀਏ
ਨੀ Harp ਦੀ ਸ਼ਰੇਆਮ ਬਾਂਹ ਫੜ ਲੇ
ਵਿਆਹ ਦੀ ਖੁਸ਼ੀ ਦੀ ਆਜ ਸੁਬਹ ਦਾ
ਵਿਆਹ ਦੀ ਖੁਸ਼ੀ ਦੀ ਆਜ ਸੁਬਹ ਦਾ
ਨੀ ਚਾਚਾ ਮੇਰਾ ਫਿਰੇ ਰੱਜਿਆ
ਬੇਬੇ ਮੇਰੀ ਹਾਏ ਓ ਮਾਤਾ ਮੇਰੀ
ਓ ਬੇਬੇ ਮੇਰੀ ਰਹਿੰਦੀ ਮੈਨੂ ਗੱਲਾਂ ਕੱਢਦੀ
ਓ ਕਿਹੜੀ ਖਸਮਾ ਖਾਣੀ ਨਾਲ ਰਹਿੰਦਾ ਲੱਗਿਆ
ਓ ਬੇਬੇ ਮੇਰੀ ਰਹਿੰਦੀ ਮੈਨੂ ਗੱਲਾਂ ਕੱਢਦੀ
ਓ ਕਿਹੜੀ ਖਸਮਾ ਖਾਣੀ ਨਾਲ ਰਹਿੰਦਾ ਲੱਗਿਆ
ਓ ਬੇਬੇ ਮੇਰੀ ਰਹਿੰਦੀ ਮੈਨੂ ਗੱਲਾਂ ਕੱਢਦੀ
ਓ ਕਿਹੜੀ ਖਸਮਾ ਖਾਣੀ ਨਾਲ ਰਹਿੰਦਾ ਲੱਗਿਆ