saippy gill akh ni sondi raatan nu şarkı sözleri

ਮਾਹੀਆ ਮੇਰੇ ਮਾਹੀਆ ਮੇਰੇ ਮਾਹੀਆ ਹਾਂ ਹਾਂ ਆ ਆ ਮਾਹੀਆ ਮੇਰੇ ਮਾਹੀਆ ਮੇਰੇ ਮਾਹੀਆ ਹਾਂ ਹਾਂ ਆ ਆ ਇਕ ਪੋਹ ਮਹੀਨਾ ਉੱਤੋ ਕੱਕਰ ਵਰਦਾ ਹਾਂ ਆ ਆ ਆ ਆ ਤੇਰੀ ਸਾਦਗੀ ਉੱਤੇ ਮੁੰਡਾ ਬਾਹਲਾ ਮਰਦਾ ਮਾਹੀਆ ਹਾਂ ਹਾਂ ਆ ਆ ਇਕ ਪੋਹ ਮਹੀਨਾ ਉੱਤੋ ਕੱਕਰ ਵਰਦਾ ਤੇਰੀ ਸਾਦਗੀ ਉੱਤੇ ਮੁੰਡਾ ਬਾਹਲਾ ਮਰਦਾ ਹਾਏ ਸਦੀਆਂ ਹੋਇਆ ਵਿਛੜਿਆ ਨੂੰ ਦਿਲ ਤਰਸਦਾ ਐ ਮੁਲਾਕਾਤਾਂ ਨੂੰ ਦਿਲ ਤਰਸਦਾ ਐ ਮੁਲਾਕਾਤਾਂ ਨੂੰ ਇਕ ਦਿਲ ਨ੍ਹੀ ਲਗਦਾ ਤੇਰੇ ਬਿਨ ਇਕ ਅੱਖ ਨ੍ਹੀ ਸੌਂਦੀ ਰਾਤਾ ਨੂੰ ਤੇਰੇ ਘਰ ਵਾਲ ਮੁੜਦੇ ਪੈਰ ਜਾਂਦੇ ਹਾਏ ਰੋਕਾ ਕਿੰਝ ਜਜ਼ਬਾਤਾ ਨੂੰ ਦਿਲ ਨ੍ਹੀ ਲਗਦਾ ਤੇਰੇ ਬਿਨ ਇਕ ਅੱਖ ਨ੍ਹੀ ਸੌਂਦੀ ਰਾਤਾ ਨੂੰ Love you love you i love you love you Love you love you i love you love you ਜੇ ਅੱਖ ਲੱਗ ਜਾਵੇ ਸੁਪਨੇ ਵਿਚ ਹੀ ਤੱਕ ਲਈਏ ਹਾਏ ਜਾਣ ਨਾ ਦੀਵਾ ਬਾਹੋ ਫੜ ਕੇ ਰਖ ਲਈਏ ਯਾਦ ਸਤਾਵੇ ਹਾਏ ਵੇ ਕੁੜੀ ਮਰਦੀ ਜਾਵੇ ਯਾਦ ਸਤਾਵੇ ਹਾਏ ਵੇ ਕੁੜੀ ਮਰਦੀ ਜਾਵੇ ਜੇ ਅੱਖ ਲੱਗ ਜਾਵੇ ਸੁਪਨੇ ਵਿਚ ਹੀ ਤੱਕ ਲਈਏ ਹਾਏ ਜਾਣ ਨਾ ਦੀਵਾ ਬਾਹੋ ਫੜ ਕੇ ਰਖ ਲਈਏ ਔੜਾ ਪਈਆਂ ਜ਼ਿੰਦਗੀ ਤੇ ਦਿਲ ਚੌਂਦਾ ਆ ਬਰਸਾਤਾ ਨੂੰ ਇਕ ਦਿਲ ਨ੍ਹੀ ਲਗਦਾ ਤੇਰੇ ਬਿਨ ਇਕ ਅੱਖ ਨ੍ਹੀ ਸੌਂਦੀ ਰਾਤਾ ਨੂੰ ਤੇਰੇ ਘਰ ਵਾਲ ਮੁੜਦੇ ਪੈਰ ਜਾਂਦੇ ਹਾਏ ਰੋਕਾ ਕਿੰਝ ਜਜ਼ਬਾਤਾ ਨੂੰ ਦਿਲ ਨ੍ਹੀ ਲਗਦਾ ਤੇਰੇ ਬਿਨ ਇਕ ਅੱਖ ਨ੍ਹੀ ਸੌਂਦੀ ਰਾਤਾ ਨੂੰ ਤੇਰੇ ਤੇ ਕਦੋ ਦੀ ਮਰਦੀ, ਤਾਣੇ ਦੁਨੀਆਂ ਦੇ ਜਰਦੀ ਦੋ ਘੁੱਟ ਆ ਇਸ਼ਕ ਪਿਲਾਜਾ, ਹੋ ਡੁਬਦੀ ਜ਼ਿੰਦਗੀ ਪਾਰ ਲੰਗਾ ਜਾ ਮਾਹੀਆ ਮੇਰੇ ਮਾਹੀਆ ਮੇਰੇ ਮਾਹੀਆ ਹਾਂ ਹਾਂ ਆ ਆ ਮਾਹੀਆ ਮੇਰੇ ਮਾਹੀਆ ਮੇਰੇ ਮਾਹੀਆ ਹਾਂ ਹਾਂ ਆ ਆ ਸੋਂਹ ਰੱਬ ਦੀ ਬੜਾ ਦਿਲ ਤੇ ਕੇਹਰ ਕਮਾਉਂਦੀ ਆ ਜਦ ਕੁੜੀਏ ਤੇਰੀ ਚੁੰਨੀ ਚੇਤੇ ਆਉਂਦੀ ਆ ਸੋਂਹ ਰੱਬ ਦੀ ਬੜਾ ਦਿਲ ਤੇ ਕੇਹਰ ਕਮਾਉਂਦੀ ਆ ਜਦ ਕੁੜੀਏ ਤੇਰੀ ਚੁੰਨੀ ਚੇਤੇ ਆਉਂਦੀ ਆ ਨੀ ਮੈਂ ਪਾਠੀ ਵੇਲੇ ਉਠ ਉਠ ਕੇ ਚੁੰਮਦਾ ਇਸ਼ਕ ਸੌਗਾਤਾ ਨੂੰ ਚੁੰਮਦਾ ਇਸ਼ਕ ਸੌਗਾਤਾ ਨੂੰ ਇਕ ਦਿਲ ਨ੍ਹੀ ਲਗਦਾ ਤੇਰੇ ਬਿਨ ਇਕ ਅੱਖ ਨ੍ਹੀ ਸੌਂਦੀ ਰਾਤਾ ਨੂੰ ਤੇਰੇ ਘਰ ਵਾਲ ਮੁੜਦੇ ਪੈਰ ਜਾਂਦੇ ਹਾਏ ਰੋਕਾ ਕਿੰਝ ਜਜ਼ਬਾਤਾ ਨੂੰ ਦਿਲ ਨ੍ਹੀ ਲਗਦਾ ਤੇਰੇ ਬਿਨ ਇਕ ਅੱਖ ਨ੍ਹੀ ਸੌਂਦੀ ਰਾਤਾ ਨੂੰ ਪਾਗਲ ਕਰਤਾ ਇਸ਼ਕ ਤੇਰੇ ਦਿਆਂ ਹੱਲੇਯਾ ਨੇ ਹੁਣ ਹੋਰ ਨੀ ਵਕਤ ਲੰਘਾਉਣ ਸੱਜਣਾ ਕਲਿਆ ਨੇ ਯਾਦ ਸਤਾਵੇ ਹਾਏ ਵੇ ਕੁੜੀ ਮਰਦੀ ਜਾਵੇ ਯਾਦ ਸਤਾਵੇ ਹਾਏ ਵੇ ਕੁੜੀ ਮਰਦੀ ਜਾਵੇ ਪਾਗਲ ਕਰਤਾ ਇਸ਼ਕ ਤੇਰੇ ਦਿਆਂ ਹੱਲੇਯਾ ਨੇ ਹੁਣ ਹੋਰ ਨੀ ਵਕਤ ਲੰਘਾਉਣ ਸੱਜਣਾ ਕਲਿਆ ਨੇ Happy ਦੇ ਦਿਲ ਤੋਂ ਧੜਕਣ ਤਾਈਂ ਜੋ ਸਾਹ ਨਾਲ ਜੁੜਦਾ ਨਾਤਾ ਤੂੰ ਇਕ ਦਿਲ ਨ੍ਹੀ ਲਗਦਾ ਤੇਰੇ ਬਿਨ ਇਕ ਅੱਖ ਨ੍ਹੀ ਸੌਂਦਾ ਰਾਤਾ ਨੂੰ ਤੇਰੇ ਘਰ ਵਾਲ ਮੁੜਦੇ ਪੈਰ ਜਾਂਦੇ ਹਾਏ ਰੋਕਾ ਕਿੰਝ ਜਜ਼ਬਾਤਾ ਨੂੰ ਇਕ ਦਿਲ ਨ੍ਹੀ ਲਗਦਾ ਤੇਰੇ ਬਿਨ (love you love you) ਇਕ ਅੱਖ ਨ੍ਹੀ ਸੌਂਦਾ ਰਾਤਾ ਨੂੰ (i love you love you)
Sanatçı: Saippy Gill
Türü: Belirtilmemiş
Ajans/Yapımcı: Belirtilmemiş
Şarkı Süresi: 5:56
Toplam: kayıtlı şarkı sözü
Saippy Gill hakkında bilgi girilmemiş.

Fotoğrafı