saishah khan ros kisana de şarkı sözleri

ਭਾਵੇ ਮੈਂ ਨਹੀ ਪੰਜਾਬ ਦਾ ਪਰ ਆਪਣੇ ਫ਼ਰਜ਼ ਮੈਂ ਜਾੰਨਦਾ ਜੇ ਰੱਲ ਓਥੇ ਸਬ ਖੜ ਜੀਏ ਫੇਰ ਅੰਨ ਦਾਤਾ ਨਹੀਓ ਹਾਰਦਾ ਲੈਕੇ ਜੋਸ਼ ਅਥਰੂ ਅਖਾਂ ਵਿਚ ਹਕ ਲੈਣ ਪੋਹਿਚੇ ਲਖਾਂ ਵਿਚ ਜੇੜੇ ਵੇਹਮ ਰਖਦੇ ਨੇ ਮੁੜ ਜਾਣੇ ਇਤਹਾਸ ਚਕ ਸਰਦਾਰ ਦਾ ਕਾਲੀ Delhi ਏ ਤੂ ਏ ਸੋਛੇਯਾ ਭੁਖੇਆਂ ਦਾ ਰੌਲਾ ਅੱਜ ਕਲ ਦਾ ਏ ਦੇਖ ਬਾਬੇ ਨਾਨਕ ਵਾਲਾ ਲੰਗਰ ਅੱਜ ਅਟੁੱਟ ਓਥੇ ਚਲਦਾ ਏ ਜੇੜੀ ਧਰਤੀ ਤੋਂ ਏ ਆਏ ਨੇ ਓਸ ਲਖਾਂ ਸੀਸ ਕਟਾਏ ਨੇ ਵੇਖੀ ਕੀਤੇ ਅੜਿਕੇ ਨਾ ਤੂ ਚੜ ਜਾਵੀ ਚੰਗੇ ਚੰਗੇਯਾ ਦੇ ਸਿਰ ਲਾਹੇ ਨੇ ਨਕਲੀ ਪੰਜਾਬੀ ਦਿਖ ਗਏ ਭਾਵੇ ਖਬਰਾ ਵੇਲ ਵਿੱਕ ਗਏ ਫੇਰ ਵੀ ਅਧੀ ਜੁਂਗ ਜਿੱਤ ਗਏ ਕ੍ਯੋਂ ਸੇ ਸ਼ੇਰਾ ਦੀ ਏ ਕੌਮ ਹੈ ਬੰਦ ਰਾਵਾ ਚੋ ਏਹ੍ਨਾ ਰਾਹ ਕੱਡੇ ਦੇਖ ਮੇਲੇ ਜੇ ਏਹ੍ਨਾ ਲਾ ਛੱਡੇ ਪੋਹਚ Delhi ਦੇ ਦਰਵਾਜੇਯਾ ਤੇ ਵੇਖ ਨਵੇ ਪਿੰਡ ਹੀ ਵੱਸਾ ਛੱਡੇ ਏ ਛੱਡੇਯਾ ਦੀ ਸਰਕਾਰ ਏ ਈਨੂ ਪਤਾ ਨਈ ਕਿ ਪਰਿਵਾਰ ਏ ਹਰ ਗਲ ਦੇ ਵਿਚ ਕਾਰੋਬਾਰ ਏ ਅੱਜ ਦੇਸ਼ ਬਨੇਯਾ ਬਾਜ਼ਾਰ ਏ ਜੇੜੀ ਧੱਕੇ ਸ਼ਾਹੀ ਤੂ ਕਰਦਾ ਏ ਹੋਰਾ ਨਾਲ ਏਥੇ ਨਹੀਓ ਚਲਨੀ ਅੱਜੇ ਤਾ ਨਿਹੰਗ ਸਿੰਘ ਚੁਪ ਬੇਠੇ ਨੇ ਦੇਖੀ ਕੀਤੇ ਚੰਨ ਚੜ੍ਵਾ ਨਾ ਲਈ ਕੱਲਾ ਕੱਲਾ ਪੰਜਾਬੀ ਆਏਗਾ ਝੰਡਾ ਜਿੱਤ ਆਲਾ ਲਿਹਰਾਏਗਾ ਥੋਡੀ ਅਖਾਂ ਮੂਹਰੇ ਅੱਜ ਏ ਸਮਾ ਅੱਜ ਇਤਹਾਸ ਨੂ ਦੁਹਰਾਏਗਾ ਨਾਲ ਖੜੇ ਨੇ ਪੁੱਤ ਅੱਜ ਖੰਨਾ ਦੇ ਪਿਛੋ ਭਾਈ ਵੀ ਨੇ ਭਗਵਾਣਾ ਦੇ ਕਠੇ ਹੋਕੇ ਸਿੰਘ ਕਿਰਪਾਣਾ ਦੇ ਆ ਕੇ ਵੇਖ ਰੋਸ ਕਿਸਾਣਾ ਦੇ ਆ ਕੇ ਵੇਖ ਰੋਸ ਕਿਸਾਣਾ ਦੇ ਆ ਕੇ ਵੇਖ ਰੋਸ ਕਿਸਾਣਾ ਦੇ
Sanatçı: Saishah Khan
Türü: Belirtilmemiş
Ajans/Yapımcı: Belirtilmemiş
Şarkı Süresi: 2:39
Toplam: kayıtlı şarkı sözü
Saishah Khan hakkında bilgi girilmemiş.

Fotoğrafı