sajjad ali sohni lag dee şarkı sözleri
ਓਏ ਓ, ਓਏ ਓ, ਓਏ ਓ, ਓਏ ਓ
ਪਿਆਰ ਨਸੀਬਾ ਨਾਲ ਮਿਲਦਾ ਹਜ਼ੂਰ ਆਇ
ਰੱਬ ਕੋਲੁ ਦਿਲਜਾਨੀ ਮੰਗਣਾ ਜ਼ਰੂਰ ਆਇ
ਹਾਲ ਨਾ ਜਾਣੇ ਮੇਰਾ ਦੁਨਿਆ ਨਿਮਾਣੀ
ਓ ਮੇਰੇ ਜੀਂਦ ਮੇਰੇ ਦਿਲ ਦਾ ਸਰੂਰ ਆਇ
ਤੇਰੇ ਪਿਛੇ ਮੇਨੂ ਆਇ ਸਾਰੀ
ਹਯਾਤੀ ਵੀ ਥੋੜੀ ਲਗਦੀ
ਸੋਹਣੀ ਲਗਦੀ ਓ ਮੇਨੂ ਸੋਹਣੀ ਲਗਦੀ
ਸੋਹਣੀ ਲਗਦੀ ਓ ਮੇਨੂ ਸੋਨਹੀ ਲਗਦੀ
ਓਏ ਓ, ਓਏ ਓ, ਓਏ ਓ, ਓਏ ਓ
ਤੂ ਮੇਰਾ ਕੁਛ ਵੀ ਨਹੀ ਓ ਮੇਨੂ ਕਿਹ ਗਈ
ਜਿਹੜੀ ਮੇਰਾ ਸੁਰ ਮੇਰੀ ਲੇ ਮੇਰੀ ਤਾਲ ਆਇ
ਲੋਕਾ ਦੀ ਅਖ ਚ ਖੋਰੇ ਕਿਸ ਸ਼ਏ ਦਾ ਵਾਲ ਆਇ
ਵਖੋ ਵਖ ਕੀਤਾ ਸਾਨੂ ਦੁਸ਼ਮਣ ਦੀ ਚਾਲ ਆਇ
ਮਨਤਾ ਮੁਰਦਾ ਨਾਲ ਬਣਦੀ
ਦੇ ਵਿਚ ਸਾਡੀ ਜੋੜੀ ਲਗਦੀ
ਸੋਹਣੀ ਲਗਦੀ ਓ ਮੇਨੂ ਸੋਹਣੀ ਲਗਦੀ
ਸੋਹਣੀ ਲਗਦੀ ਓ ਮੇਨੂ ਸੋਨਹੀ ਲਗਦੀ
ਸੋਹਣੀ ਲਗਦੀ ਓ ਮੇਨੂ ਸੋਹਣੀ ਲਗਦੀ
ਸੋਹਣੀ ਲਗਦੀ ਓ ਮੇਨੂ ਸੋਹਣੀ ਲਗਦੀ
ਓ ਮੈ ਲੋਕੋ ਬੇਲੀ ਇਸ਼੍ਕ਼
ਦਾ ਮੇਨੂ ਕੋਈ ਨਹੀ ਪਰਵਾ
ਹੁਣ ਕਰਲਾ ਜੋ ਵੀ ਹੋ
ਸਕਦਾ ਮੈ ਫੜ ਲੀ ਤੇਰੀ ਬਾ
ਤੂ ਮੇਰ ਤੂ ਹਿਲਨਾ ਕੋਈ ਨਾ
ਤੇਰਾ ਦੁਖੜਾ ਸੁਣਾ ਕੋਈ ਨਾ
ਓਏ ਕੁੜੀਏ ਮੇਰੇ ਹਾਣ ਦੀ
ਮੇਰੇ ਵਰਗਾ ਮਿਲਣਾ ਕੋਈ ਨਾ
ਤੇਰੇ ਪਿਛੇ ਮੇਨੂ ਆਇ ਸਾਰੀ
ਹਯਾਤੀ ਵੀ ਥੋੜੀ ਲਗਦੀ
ਸੋਹਣੀ ਲਗਦੀ ਓ ਮੇਨੂ ਸੋਹਣੀ ਲਗਦੀ
ਸੋਹਣੀ ਲਗਦੀ ਓ ਮੇਨੂ ਸੋਨਹੀ ਲਗਦੀ
ਪਿਆਰ ਨਸੀਬਾ ਨਾਲ ਮਿਲਦਾ ਹਜ਼ੂਰ ਆਇ
ਰੱਬ ਕੋਲੁ ਦਿਲ ਜਨਨੀ ਮੰਗਣਾ ਜ਼ਰੂਰ ਆਇ
ਹਾਲ ਨਾ ਜਾਣੇ ਮੇਰਾ ਦੁਨਯਾ ਨਿਮਾਣੀ
ਓ ਮੇਰੇ ਜੀਂਦ ਮੇਰੇ ਦਿਲ ਦਾ ਸਰੂਰ ਆਇ
ਤੇਰੇ ਪਿਛੇ ਮੇਨੂ ਆਇ ਸਾਰੀ
ਹਯਾਤੀ ਵੀ ਥੋੜੀ ਲਗਦੀ
ਸੋਹਣੀ ਲਗਦੀ ਓ ਮੇਨੂ ਸੋਹਣੀ ਲਗਦੀ
ਸੋਹਣੀ ਲਗਦੀ ਓ ਮੇਨੂ ਸੋਨਹੀ ਲਗਦੀ
ਸੋਹਣੀ ਲਗਦੀ ਓ ਮੇਨੂ ਸੋਹਣੀ ਲਗਦੀ
ਸੋਹਣੀ ਲਗਦੀ ਓ ਮੇਨੂ ਸੋਨਹੀ ਲਗਦੀ

