sajjan adeeb akh na lagdi şarkı sözleri
ਤੂੰ ਤਾਂ ਹਾਣੀ ਢੋਲਣ ਲੱਗ ਪਈ
ਤੂੰ ਤਾਂ ਹਾਣੀ ਢੋਲਣ ਲੱਗ ਪਈ
ਸਮਝੇ ਜੋ ਜਜ਼ਬਾਤਾਂ ਨੂੰ
ਹਾਏ ਮੈਂ ਸੁਣਿਆ ਅੱਜਕਲ ਤੇਰੀ
ਅੱਖ ਨਾ ਲੱਗਦੀ ਰਾਤਾਂ ਨੂੰ
ਮੈਂ ਸੁਣਿਆ ਅੱਜਕਲ ਤੇਰੀ
ਅੱਖ ਨਾ ਲੱਗਦੀ ਰਾਤਾਂ ਨੂੰ
ਅੱਖ ਨਾ ਲੱਗਦੀ ਰਾਤਾਂ ਨੂੰ
ਇਕ ਗੱਲ ਦੱਸ ਦੇ ਹਾਂ ਦਿੱਏ ਨੀ
ਖਾਲੀ ਹੱਥ ਸੀ ਜਾਂਦੀ ਦਾ
ਚੀਚੀ ਦੇ ਵਿੱਚ ਕਿਥੋਂ ਆ ਗਿਆ
ਕੁੜੀਏ ਛੱਲਾ ਚਾਂਦੀ ਦਾ
ਚੀਚੀ ਦੇ ਵਿੱਚ ਕਿਥੋਂ ਆ ਗਿਆ
ਕੁੜੀਏ ਛੱਲਾ ਚਾਂਦੀ ਦਾ
ਸਦਾ ਹੀ ਹਿਕ ਨਾਲ ਲਾ ਕੇ ਰੱਖਦੀ
ਇਸ਼ਕ ਦੀਆਂ ਸੌਗਾਤਾਂ ਨੂੰ
ਹਾਏ ਮੈਂ ਸੁਣਿਆ ਅੱਜਕਲ ਤੇਰੀ
ਅੱਖ ਨਾ ਲੱਗਦੀ ਰਾਤਾਂ ਨੂੰ
ਮੈਂ ਸੁਣਿਆ ਅੱਜਕਲ ਤੇਰੀ
ਅੱਖ ਨਾ ਲੱਗਦੀ ਰਾਤਾਂ ਨੂੰ
ਅੱਖ ਨਾ ਲੱਗਦੀ ਰਾਤਾਂ ਨੂੰ
ਸਿੱਖਰ ਦੁਪਹਿਰੇ ਛਾਂ ਕਰ ਦਿੰਦੇ
ਹਾਏ ਜੁਲਫਾਂ ਦੇ ਘੇਰੇ ਨੀ
ਜਾਨ ਦਿਨੋਦਿਨ ਗੂੜ੍ਹੇ ਹੁੰਦੇ
ਸੂਟ ਸੋਹਣੀਏ ਤੇਰੇ ਨੀ
ਜਾਨ ਦਿਨੋਦਿਨ ਗੂੜ੍ਹੇ ਹੁੰਦੇ
ਸੂਟ ਸੋਹਣੀਏ ਤੇਰੇ ਨੀ
ਜਦ ਵੀ ਤੂੰ ਅੰਗੜਾਈਆਂ ਲੈਂਦੀ
ਪੈਂਦੇ ਗਸ਼ ਪਰਬਤਾਂ ਨੂੰ
ਹਾਏ ਮੈਂ ਸੁਣਿਆ ਅੱਜਕਲ ਤੇਰੀ
ਅੱਖ ਨਾ ਲੱਗਦੀ ਰਾਤਾਂ ਨੂੰ
ਮੈਂ ਸੁਣਿਆ ਅੱਜਕਲ ਤੇਰੀ
ਅੱਖ ਨਾ ਲੱਗਦੀ ਰਾਤਾਂ ਨੂੰ
ਅੱਖ ਨਾ ਲੱਗਦੀ ਰਾਤਾਂ ਨੂੰ
Mista Baaz
ਪਹਿਲੀ ਵਾਰੀ ਤੱਕਿਆ ਦੀਵਾਨਾ ਤੇਰਾ ਹੋ ਗਿਆ
ਦਿਨ ਰਾਤ ਤੇਰਿਆਂ ਖ਼ਿਆਲਾਂ ਵਿੱਚ ਖੋ ਗਿਆ
ਰੂਹ ਦੀ ਖੁਰਾਕ ਸੱਚਾ ਇਸ਼ਕ ਤੇਰਾ
ਜਿਵੇਂ ਮੂੰਹ ਮੰਨਾਂ ਨੂੰ ਹਜ ਓਵੇਂ ਪਿਆਰ ਮੇਰਾ
ਤੇਰੇ ਅੱਗੇ ਕਿਵੇਂ ਲੈਕੇ
ਆਵਾਂ ਦਿਲ ਵਾਲੀ ਗੱਲ ਨੂੰ
ਹਰ ਰੋਜ਼ ਸੋਚਾਂ ਤੈਨੂੰ ਕਹਿ ਦੇਣਾ ਕਲ ਨੂੰ
ਮੇਰੇ ਜਜ਼ਬਾਤ ਹੁਣ ਟੱਲਣੇ ਨਹੀਂ
ਜੇ ਤੂੰ ਕਰ ਦਿੱਤੀ ਨਾ ਸਾਹ ਚੱਲਣੇ ਨਹੀਂ
ਤੱਕ ਕੇ ਜਿਸ ਨੂੰ ਸੋਹਣ ਹੋ ਜਾਏ
ਰੰਗ ਕਪਾਹ ਦੇ ਫੁੱਟ ਵਰਗਾ
ਤੇਰੇ ਉੱਤੇ ਮਰ ਗਿਆ ਮੁੰਡਾ
ਅੱਧ ਰਿੜਕੇ ਦੀ ਘੁੱਟ ਵਰਗਾ
ਤੇਰੇ ਉੱਤੇ ਮਰ ਗਿਆ ਮੁੰਡਾ
ਅੱਧ ਰਿੜਕੇ ਦੀ ਘੁੱਟ ਵਰਗਾ
ਲੱਗਦਾ ਲੱਗ ਪਏ ਮਿਲਣ ਹੰਗਾਰੇ
ਦਿਲ ਤੇਰੇ ਦੀਆਂ ਬਾਤਾਂ ਨੂੰ
ਮੈਂ ਚਾਹੁੰਦਾ ਹਾਂ ਏਦਾਂ ਹੀ ਤੂੰ ਹੱਸਦੀ ਰਹੇ
ਦੂਰੋਂ ਦੂਰੋਂ ਦਿਲ ਮੇਰੇ ਵਿੱਚ ਵੱਸਦੀ ਰਹੇ
ਮਿਲ ਕੇ ਮੈਨੂੰ ਮੂੰਹ ਤੋਂ ਤੇਰੇ ਹੱਸਾ ਨਾ ਉੱਡ ਜਾਏ
ਬਿਨ ਦੇਖੇ ਹੀ ਮੇਰੀਆਂ ਗੱਲਾਂ ਦੱਸਦੀ ਰਹੇ
ਬਿਨ ਦੇਖੇ ਹੀ ਮੇਰੀਆਂ ਗੱਲਾਂ ਦੱਸਦੀ ਰਹੇ
ਹਾਏ ਮੈਂ ਸੁਣਿਆ ਅੱਜਕਲ ਤੇਰੀ
ਅੱਖ ਨਾ ਲੱਗਦੀ ਰਾਤਾਂ ਨੂੰ
ਮੈਂ ਸੁਣਿਆ ਅੱਜਕਲ ਤੇਰੀ
ਅੱਖ ਨਾ ਲੱਗਦੀ ਰਾਤਾਂ ਨੂੰ
ਅੱਖ ਨਾ ਲੱਗਦੀ ਰਾਤਾਂ ਨੂੰ

