sajjan adeeb gabru badam warga [remix] şarkı sözleri

ਗਬਰੂ ਬਦਾਮ ਵਰਗਾ ਨਿਰਣੇ ਕਾਲਜੇ ਖਾ ਗਯੀ ਓ ਸਾਡਾ ਤਾ ਹੁਣ ਦਿਲ ਨਹੀ ਲੱਗਦਾ ਆਪਣਾ ਚਿਤ ਪਰਚਾ ਗਯੀ ਗਲੀ ਬਾਤੀ ਰਹੀ ਸਾਰਦੀ ਅੰਬਰੀ ਟਾਕੀ ਲਾ ਗਯੀ ਗਲੀ ਬਾਤੀ ਰਹੀ ਸਾਰਦੀ ਅੰਬਰੀ ਟਾਕੀ ਲਾ ਗਯੀ ਗਬਰੂ ਬਦਾਮ ਵਰਗਾ ਨਿਰਣੇ ਕਾਲਜੇ ਖਾ ਗਯੀ ਗਬਰੂ ਬਦਾਮ ਵਰਗਾ ਨਿਰਣੇ ਕਾਲਜੇ ਖਾ ਗਯੀ ਨਿਰਣੇ ਕਾਲਜੇ ਖਾ ਗਯੀ ਓ ਤੇਰਾ ਮੇਰਾ ਇਸ਼੍ਕ਼ ਖੇਡਿਯਾ ਖੇਡੇ ਲੁੱਕਣ ਮਚਾਈਆ ਅਸੀ ਸਾਹਾਂ ਦੇ ਕਰੇ ਬੈਯਾਨੇ ਤੂ ਕਰ ਗਯੀ ਚਤੁਰਾਈਯਾ ਅਸੀ ਸਾਹਾਂ ਦੇ ਕਰੇ ਬੈਯਾਨੇ ਤੂ ਕਰ ਗਯੀ ਚਤੁਰਾਈਯਾ ਨੀ ਜਿਦੇ ਓਹਲੇ ਮਿਲਦੀ ਰਹੀ ਓ ਭਰੂ ਕਮਾਦ ਗਵਾਹੀਆਂ ਨੀ ਜਿਦੇ ਓਹਲੇ ਮਿਲਦੀ ਰਹੀ ਓ ਭਰੂ ਕਮਾਦ ਗਵਾਹੀਆ ਓ ਭਰੂ ਕਮਾਦ ਗਵਾਹੀਆਂ ਓ ਮਨਕੇ ਮਨਕੇ ਮਨਕੇ ਮਨਕੇ ਮਨਕੇ ਮਨਕੇ ਮਨਕੇ ਮਨਕੇ ਮਨਕੇ ਮਨਕੇ ਮਨਕੇ ਮਨਕੇ ਨੇ ਗੈਰਾਂ ਦੇ ਬਾਨੇਰੇਯਾ ਉੱਤੇ ਹੋ ਚਢ ਗਯੀ ਬਿੱਲੋ ਤੂ ਚੰਨ ਬਣ ਕੇ ਨੇ ਗੈਰਾਂ ਦੇ ਬਾਨੇਰੇਯਾ ਉੱਤੇ ਹੋ ਚਢ ਗਯੀ ਬਿੱਲੋ ਤੂ ਚੰਨ ਬਣ ਕੇ ਤੋੜ ਤੋੜ ਕੇ ਰਹੀ ਵੇਖਦੀ ਦਿਲ ਜੋ ਹੋਵੇ ਖਡੌਣਾ ਹਾਏ ਪਿੱਤਲ ਦੇ ਛੱਲੇ ਵਰਗੀ ਛੱਡ ਗਯੀ ਯਾਰ ਸੇਓਨਾ ਹਾਏ ਪਿੱਤਲ ਦੇ ਛੱਲੇ ਵਰਗੀ ਛੱਡ ਗਯੀ ਯਾਰ ਸੇਓਨਾ ਨੀ ਰਖ ਕੇ ਤੂ ਭੁੱਲ ਗਯੀ ਹੁਣ ਤੈਨੂ ਮਾਨ ਨਹੀ ਥਿਓਨਾ ਨੀ ਰਖ ਕੇ ਤੂ ਭੁੱਲ ਗਾਯੀ ਹੁਣ ਤੈਨੂ ਮਾਨ ਨਹੀ ਥਿਓਨਾ ਹੁਣ ਤੈਨੂ ਮਾਨ ਨਹੀ ਥਿਓਨਾ ਹੁਣ ਤੈਨੂ ਮਾਨ ਨਹੀ ਥਿਓਨਾ The Bose ਨਿਰਣੇ ਕਾਲਜੇ ਖਾ ਗਯੀ ਨਿਰਣੇ ਕਾਲਜੇ
Sanatçı: Sajjan Adeeb
Türü: Belirtilmemiş
Ajans/Yapımcı: Belirtilmemiş
Şarkı Süresi: 2:38
Toplam: kayıtlı şarkı sözü
Sajjan Adeeb hakkında bilgi girilmemiş.

Fotoğrafı