sajjan adeeb gal dohaan vich şarkı sözleri

ਇਸ ਦਿਲ ਦੇ ਅੰਦਰ ਵਸਦਾ ਰਿਹ ਧਦਕਣ ਦੇ ਨਾਲ ਹਸਦਾ ਰਿਹ ਇਸ ਦਿਲ ਦੇ ਅੰਦਰ ਵਸਦਾ ਰਿਹ ਧਦਕਣ ਦੇ ਨਾਲ ਹਸਦਾ ਰਿਹ ਜੋ ਗਲ ਇਸ਼੍ਕ਼ ਦੀ ਮੇਰੇ ਲਯੀ ਪਲ ਪਲ ਮੈਨੂ ਦਸਦਾ ਰਿਹ ਕਰ ਚੁਪ-ਚੁਪ ਵਿਚ ਹੀ ਜਾਵੀ ਕਰ ਚੁਪ-ਚੁਪ ਵਿਚ ਹੀ ਜਾਵੀ ਵੇ ਸ਼ੋਰ ਨਾ ਕਰੀ ਗਲ ਦੋਹਾਂ ਵਿਚ ਹੀ ਰਖ ਲੀ ਵੇ ਕਿੱਤੇ ਹੋਰ ਨਾ ਕਰੀ ਗਲ ਦੋਹਾ ਵਿਚ ਹੀ ਰਖ ਲੀ ਵੇ ਕਿੱਤੇ ਹੋਰ ਨਾ ਕਰੀ ਗਲ ਦੋਹਾਂ ਵਿਚ ਹੀ ਰਖ ਲੀ ਵੇ ਕਿੱਤੇ ਹੋਰ ਨਾ ਕਰੀ ਏਹ ਦੁਨਿਯਾ ਚੰਦਰੀ ਇਸ਼੍ਕ਼ ਵਾਲੇਯਾ ਕਿੱਥੇ ਹੈ ਜਰ ਦੀ ਜਿਥੋ ਤਕ ਸੋਚੇਗਾ ਏ ਓਥੇ ਜਾ ਵੜਦੀ ਏਹ ਦੁਨਿਯਾ ਚੰਦਰੀ ਇਸ਼੍ਕ਼ ਵਾਲੇਯਾ ਕਿੱਥੇ ਹੈ ਜਰ ਦੀ ਜਿਥੋ ਤਕ ਸੋਚੇਗਾ ਏ ਓਥੇ ਜਾ ਵੜਦੀ ਐਨੇ ਬੜਾ ਤੈਨੂ ਭੜਕਾਉਣਾ ਐਨੇ ਬੜਾ ਤੈਨੂ ਭੜਕਾਉਣਾ ਐਵੇ ਗੌਰ ਨਾ ਕਰੀ ਗਲ ਦੋਹਾਂ ਵਿਚ ਹੀ ਰਖ ਲੀ ਵੇ ਕੀਤੇ ਹੋਰ ਨਾ ਕਰੀ ਗਲ ਦੋਹਾ ਵਿਚ ਹੀ ਰਖ ਲੀ ਵੇ ਕੀਤੇ ਹੋਰ ਨਾ ਕਰੀ ਅੱਖ ਅੱਖਾ ਨਾਲ ਮਿਲਾਕੇ ਛੇਡ ਇਸ਼੍ਕ਼ ਦੇ ਰਾਗਾ ਨੂ ਏ ਜਦ ਤਕ ਬੋਲਣਗੇ ਬੋਲਣ ਦੇਈ ਸੱਜਣ ਨੇ ਅੱਖ ਅੱਖਾ ਨਾਲ ਮਿਲਾਕੇ ਛੇਡ ਇਸ਼੍ਕ਼ ਦੇ ਰਾਗਾ ਨੂ ਏ ਜਦ ਤਕ ਬੋਲਣਗੇ ਬੋਲਣ ਦੇਈ ਸੱਜਣ ਨੇ ਮੰਗ ਜਾਣੀ Udaar ਭਾਵੇ ਮੰਗ ਜਾਣੀ Udaar ਭਾਵੇ ਪਰ ਜ਼ੋਰ ਨਾ ਕਰੀ ਗਲ ਦੋਹਾ ਵਿਚ ਹੀ ਰਖ ਲੀ ਵੇ ਕੀਤੇ ਹੋਰ ਨਾ ਕਰੀ ਗਲ ਦੋਹਾ ਵਿਚ ਹੀ ਰਖ ਲੀ ਵੇ ਕਿੱਤੇ ਹੋਰ ਨਾ ਕਰੀ ਗਲ ਦੋਹਾਂ ਵਿਚ ਹੀ ਰਖ ਲੀ ਵੇ ਕਿੱਤੇ ਹੋਰ ਨਾ ਕਰੀ ਕੁਝ ਐਸਾ ਕਰ ਜਾਈ ਪ੍ਯਾਰ ਲਾਯੀ, ਕੇ ਕਿੱਸਾ ਬਣ ਜਾਵੇ, ਕਲਾਤ ਨਹੀ ਬਣ ਨਾ, ਨਾ ਹਿੱਸਾ ਬਣ ਜਾਵੇ, ਕੁਝ ਐਸਾ ਕਰ ਜਾਈ ਪ੍ਯਾਰ ਲਾਯੀ, ਕੇ ਕਿੱਸਾ ਬਣ ਜਾਵੇ, ਕਲਾਤ ਨਹੀ ਬਣ ਨਾ,ਨਾ ਹਿੱਸਾ ਬਣ ਜਾਵੇ, ਜੋ ਮੇਰੇ ਬਿਨ ਮੁੜ ਜਾਵੇ, ਜੋ ਮੇਰੇ ਬਿਨ ਮੁੜ ਜਾਵੇ, ਓ ਮੋੜ ਨਾ ਮੁੜੀ, ਗਲ ਦੋਹਾ ਵਿਚ ਹੀ ਰਖ ਲੀ ਵੇ ਕੀਤੇ ਹੋਰ ਨਾ ਕਰੀ ਗਲ ਦੋਹਾ ਵਿਚ ਹੀ ਰਖ ਲੀ ਵੇ ਕਿੱਤੇ ਹੋਰ ਨਾ ਕਰੀ ਗਲ ਦੋਹਾ ਵਿਚ ਹੀ ਰਖ ਲੀ ਵੇ ਕਿੱਤੇ ਹੋਰ ਨਾ ਕਰੀ ਗਲ ਦੋਹਾ ਵਿਚ ਹੀ ਰਖ ਲੀ ਵੇ ਕਿੱਤੇ ਹੋਰ ਨਾ ਕਰੀ
Sanatçı: Sajjan Adeeb
Türü: Belirtilmemiş
Ajans/Yapımcı: Belirtilmemiş
Şarkı Süresi: 4:17
Toplam: kayıtlı şarkı sözü
Sajjan Adeeb hakkında bilgi girilmemiş.

Fotoğrafı