sajjan adeeb husan di raani şarkı sözleri

ਕਿਹੜੀ ਕਿਹੜੀ ਆਦਾ ਮੈਂ ਗਿਣਵਾ ਮੁਟਿਯਾਰ ਦੀ ਕਿਹੜੀ ਕਿਹੜੀ ਆਦਾ ਮੈਂ ਗਿਣਵਾ ਮੁਟਿਯਾਰ ਦੀ ਚਲਦੀ ਹਕੂਮਤ ਦਿਲਾਂ ਤੇ ਸਰਕਾਰ ਦੀ ਚਲਦੀ ਹਕੂਮਤ ਦਿਲਾਂ ਤੇ ਸਰਕਾਰ ਦੀ ਛੱਲਾ ਮਾਰ ਜਵਾਨੀ ਆਯੀ ਏ ਚੀਰੇ ਅੰਬਰਾ ਨੂ ਅੰਗੜਾਈ ਏ ਕੱਲੀ ਬਾਗ ਫਿਰੇ ਮਿਹਕਾਯੀ ਏ ਕੱਚੀ ਕਲੀ ਕੱਚ ਨਾਰ ਦੀ ਕਿਹੜੀ ਕਿਹੜੀ ਆਦਾ ਮੈਂ ਗਿਣਵਾ ਮੁਟਿਯਾਰ ਦੀ ਚਲਦੀ ਹਕੂਮਤ ਦਿਲਾਂ ਤੇ ਸਰਕਾਰ ਦੀ ਮੂਰਤ ਤਰਾਸ਼ੀ ਉੱਤੇ ਮੀਨਕਾਰੀ ਰਬ ਦੀ ਧਰਤੀ ਦੀ ਹਿੱਕ ਤੇ ਕਸੀਦੇ ਫਿਰੇ ਕੱਡ ਦੀ(ਕਸੀਦੇ ਫਿਰੇ ਕੱਡ ਦੀ) ਮੂਰਤ ਤਰਾਸ਼ੀ ਉੱਤੇ ਮੀਨਕਾਰੀ ਰਬ ਦੀ ਧਰਤੀ ਦੀ ਹਿੱਕ ਤੇ ਕਸੀਦੇ ਫਿਰੇ ਕੱਡ ਦੀ ਸੋਹਣੀ ਹੀਰ ਹੁਸਨ ਦੀ ਰਾਣੀ ਏ ਦੁਨਿਯਾ ਵੇਖੇ ਵਰਲਾ ਖਾਨੀ ਏ ਮਿਰਚਾਂ ਵਾਰ ਵਾਰ ਮਰਜਨੀ ਏ ਰਿਹੰਦੀ ਨਜ਼ਰਾਂ ਉਤਾਰ ਦੀ(ਨਜ਼ਰਾਂ ਉਤਾਰ ਦੀ) ਕਿਹੜੀ ਕਿਹੜੀ ਆਦਾ ਮੈਂ ਗਿਣਵਾ ਮੁਟਿਯਾਰ ਦੀ ਚਲਦੀ ਹਕੂਮਤ ਦਿਲਾਂ ਤੇ ਸਰਕਾਰ ਦੀ ਰੰਗਲੀ ਬਹਾਰ ਉੱਤੇ ਹਰ ਰੰਗ ਜਚਦਾ ਹੋਵੇ ਜੋ ਗੁਲਾਬ ਨੇ ਲਿਵਾਜ ਪਾਯਾ ਕੱਚ ਦਾ(ਲਿਵਾਜ ਪਾਯਾ ਕੱਚ ਦਾ) ਰੰਗਲੀ ਬਹਾਰ ਉੱਤੇ ਹਰ ਰੰਗ ਜਚਦਾ ਹੋਵੇ ਜੋ ਗੁਲਾਬ ਨੇ ਲਿਵਾਜ ਪਾਯਾ ਕੱਚ ਦਾ ਚੁੰਨੀ ਚਾਨਨੀਆ ਦੀ ਆਵੇ ਓਏ ਅੱਖ ਮਟਕਾਵੇ ਸ਼ੀਸ਼ਾ ਤਾੜੇ ਓਏ ਓਹਨੀ ਫੜ ਕੇ ਚੰਨ ਨਚਾਵੇ ਵੇ ਜਦੋਂ ਰੂਪ ਨੂ ਸ਼ਿੰਗਾਰ ਦੀ(ਜਦੋਂ ਰੂਪ ਨੂ ਸ਼ਿੰਗਾਰ ਦੀ) ਕਿਹੜੀ ਕਿਹੜੀ ਆਦਾ ਮੈਂ ਗਿਣਵਾ ਮੁਟਿਯਾਰ ਦੀ ਚਲਦੀ ਹਕੂਮਤ ਦਿਲਾਂ ਤੇ ਸਰਕਾਰ ਦੀ ਜ਼ੁਲਫਾ ਉਡਾਵੇ ਸਾਹ ਰੁਕ ਜਾਏ ਤੂਫਾਨ ਦਾ ਮੌਸਮ ਸ਼ਰਾਬੀ ਕਰੇ ਹੱਸਣਾ ਰਾਕਾਨ ਦਾ(ਹੱਸਣਾ ਰਾਕਾਨ ਦਾ) ਜ਼ੁਲਫਾ ਉਡਾਵੇ ਸਾਹ ਰੁਕ ਜਾਏ ਤੂਫਾਨ ਦਾ ਮੌਸਮ ਸ਼ਰਾਬੀ ਕਰੇ ਹੱਸਣਾ ਰਾਕਾਨ ਦਾ ਓ ਕਿ ਰਾਜ ਕਕਰਾ ਜਾਣੇ ਓਏ ਏ ਤਾਂ ਲਿਖੇ ਹੀਰ ਤੇ ਗਾਨੇ ਓਏ ਨਾਹੀਓ ਦਿਨ ਦੀ ਸੂਰਤ ਟਿਕਾਣੇ ਓਏ ਲੋਕੋ ਵੱਡੇ ਗੀਤਕਾਰ ਦੀ(ਵੱਡੇ ਗੀਤਕਾਰ ਦੀ) ਕਿਹੜੀ ਕਿਹੜੀ ਆਦਾ ਮੈਂ ਗਿਣਵਾ ਮੁਟਿਯਾਰ ਦੀ ਚਲਦੀ ਹਕੂਮਤ ਦਿਲਾਂ ਤੇ ਸਰਕਾਰ ਦੀ ਕਿਹੜੀ ਕਿਹੜੀ ਆਦਾ ਮੈਂ ਗਿਣਵਾ ਮੁਟਿਯਾਰ ਦੀ ਚਲਦੀ ਹਕੂਮਤ ਦਿਲਾਂ ਤੇ ਸਰਕਾਰ ਦੀ G Guri
Sanatçı: Sajjan Adeeb
Türü: Belirtilmemiş
Ajans/Yapımcı: Belirtilmemiş
Şarkı Süresi: 3:14
Toplam: kayıtlı şarkı sözü
Sajjan Adeeb hakkında bilgi girilmemiş.

Fotoğrafı