sajjan adeeb lottery şarkı sözleri
G-Guri music
ਤੇਰੀ ਮੇਰੀ ਕੁੰਡਲੀ ਤਾ ਫਿੱਟ ਹੋ ਗਈ
ਹਾਂ ਗੱਲ ਸੱਚੀ ਹੈ
ਜਿੰਦ ਜਾਨ ਨਖਰੋ ਨੀ ਇਕ ਹੋ ਗਈ
ਯਾਰੀ ਪੱਕੀ ਹੈ
ਹੋ ਚੋਬਰ ਜੱਟੀਏ ਮਾਰ ਥਾਪੀਆਂ
ਤੂ ਵੀ ਪੋਂਦੀ ਕਿਕਲੀ ਏ
ਮੇਰਾ ਗੁੱਡ ਲੱਕ ਮੈਨੂੰ ਤੋ ਮਿਲਿਆ
ਤੂ ਵੀ ਜੱਟ ਨੂੰ ਲਾਟਰੀ ਹੀ ਨਿਕਲੀ ਹੈ
ਮੇਰਾ ਗੁੱਡ ਲੱਕ ਮੈਨੂੰ ਤੋ ਮਿਲਿਆ
ਤੂ ਵੀ ਜੱਟ ਨੂੰ ਲਾਟਰੀ ਹੀ ਨਿਕਲੀ ਹੈ
ਤੈਨੂੰ ਜੱਟੀਏ ਨੀ ਬਹਲਾ ਏ ਹੁਸਨ ਚੜਿਆ
ਜੱਟਾ ਤੂੰ ਧੀ ਦੇ ਫੱਟ ਵਰਗਾ
ਲੱਖਾਂ ਦਾ ਮੈਂ ਹੋਜਾ ਤੇਰੇ ਨਾਲ ਖੜਿਆ
ਹਾਏ ਜੱਟੀ ਨੂੰ ਜੱਟਾ ਚਾ ਜੇਹਾ ਚੜਦਾ
ਲੱਖਾਂ ਦਾ ਮੈਂ ਹੋਜਾ ਤੇਰੇ ਨਾਲ ਖੜਿਆ
ਹਾਏ ਜੱਟੀ ਨੂੰ ਜੱਟਾ ਚਾ ਜੇਹਾ ਚੜਦਾ
ਹੋ ਗਬਰੂ ਮਿੱਠੀਏ ਫੁੱਲ ਜਿਹਾ ਨੀ
ਤੂ ਵੀ ਲਗਦੀ ਤਿਤਲੀ ਏ
ਮੇਰਾ ਗੁੱਡ ਲੱਕ ਮੈਨੂੰ ਤੋ ਮਿਲਿਆ
ਤੂ ਵੀ ਜੱਟ ਨੂੰ ਲਾਟਰੀ ਹੀ ਨਿਕਲੀ ਹੈ
ਮੇਰਾ ਗੁੱਡ ਲੱਕ ਮੈਨੂੰ ਤੋ ਮਿਲਿਆ
ਤੂ ਵੀ ਜੱਟ ਨੂੰ ਲਾਟਰੀ ਹੀ ਨਿਕਲੀ ਹੈ
ਨੀ ਤੂ ਪਰੀਆਂ ਦੀ ਵਿਛੜੀ ਹੋਈ ਭੈਣ ਲਗਦੀ
ਸੱਚੀ ਕਾਤਿਲ ਟੋਹਰ ਏ ਚੋਬਰ ਦੀ
ਨੀ ਐ ਦਿਨ ਜਾਨੀ ਏ ਨੀ ਗਿੱਠ ਵਧਦੀ
ਵੇ ਅੱਖ ਤੇਰੀ ਰੋਂਦ ਬਾਰਬਰ ਦੀ
ਨੀ ਐ ਦਿਨ ਜਾਨੀ ਏ ਨੀ ਗਿੱਠ ਵਧਦੀ
ਵੇ ਅੱਖ ਤੇਰੀ ਰੋਂਦ ਬਾਰਬਰ ਦੀ
ਜੱਟ ਨੂੰ ਜਿਹੜੀ ਚੰਗੀ ਲਗਦੀ
ਹਰ ਅਦਾ ਹੀ ਸਿਖਲੀ ਏ
ਮੇਰਾ ਗੁੱਡ ਲੱਕ ਮੈਨੂੰ ਤੋ ਮਿਲਿਆ
ਤੂ ਵੀ ਜੱਟ ਨੂੰ ਲਾਟਰੀ ਹੀ ਨਿਕਲੀ ਹੈ
ਮੇਰਾ ਗੁੱਡ ਲੱਕ ਮੈਨੂੰ ਤੋ ਮਿਲਿਆ
ਤੂ ਵੀ ਜੱਟ ਨੂੰ ਲਾਟਰੀ ਹੀ ਨਿਕਲੀ ਹੈ
ਦਿਲ ਤੇਰਾ ਸਾਫ ਸੱਫਿਆਂ ਦੇ ਵਰਗਾ
ਬੱਬੂ ਤੇਰੇ ਨਾਲ ਮਿਲਦਾ nature ਵੇ
ਕਈ ਸਾਲਾਂ ਦਾ ਸੀ ਤੇਰੇ ਉੱਤੇ ਮਰਦਾ
ਕੀਤੇ ਉਮਰਾਂ ਲਈ signature ਵੇ
ਕਈ ਸਾਲਾਂ ਦਾ ਸੀ ਤੇਰੇ ਉੱਤੇ ਮਰਦਾ
ਕੀਤੇ ਉਮਰਾਂ ਲਈ signature ਵੇ
ਉਡੀਆਣੇ ਵਾਲੇ ਦੇ ਤੂੰ ਤਾ ਨਖਰੋ
ਤੂ ਤਾ ਦਿਲ ਤੇ ਹੀ ਲਿਖ ਲਿਆ ਏ
ਮੇਰਾ ਗੁੱਡ ਲੱਕ ਮੈਨੂੰ ਤੋ ਮਿਲਿਆ
ਤੂ ਵੀ ਜੱਟ ਨੂੰ ਲਾਟਰੀ ਹੀ ਨਿਕਲੀ ਹੈ
ਮੇਰਾ ਗੁੱਡ ਲੱਕ ਮੈਨੂੰ ਤੋ ਮਿਲਿਆ
ਤੂ ਵੀ ਜੱਟ ਨੂੰ ਲਾਟਰੀ ਹੀ ਨਿਕਲੀ ਹੈ

