sakhowalia dhokha mutiyare şarkı sözleri
Jassi Oye
ਓ ਤੇਰੀ ਖਾਤਰ ਮਰਜਾ ਗੇ ਦਾਵਾ ਹਾਂ ਕਰਦੇ
ਓ fire ਹਿੱਕ ਤੇ ਜਰਜਾ ਗੇ ਭੋਰਾ ਨੀ ਡਰਦੇ
ਹੂ ਚੋਗ ਚੁੱਗਾ ਕੇ ਤਲੀਆ ਤੇ ਲਾਈ ਨਾ ਲਾਰੇ
ਝੱਲ ਨੀ ਹੋਣਾ ਸਾਡੇ ਤੋਂ ਧੋਖਾ ਮੁਟਿਆਰੇ
ਝੱਲ ਨੀ ਹੋਣਾ ਸਾਡੇ ਤੋਂ ਧੋਖਾ ਮੁਟਿਆਰੇ
ਓ ਜਿਹੜੀ ਗੱਲ ਤੋਂ ਡਰਦੇ ਆ ਓਹੀ ਨਾ ਕਰ ਜੀ
ਤੁਰਦੀ ਤੁਰਦੀ ਨਾਲ਼ ਨੀ ਕਿਤੇ ਰਾਹ ਵਿਚ ਖੜ ਜੀ
ਸੁਪਨਾ ਵੀ ਏਹੋ ਜਿਹਾ ਆਵੇ ਨਾ ਕਦੇ ਤੇਰੇ ਬਾਰੇ
ਝੱਲ ਨੀ ਹੋਣਾ ਸਾਡੇ ਤੋਂ ਧੋਖਾ ਮੁਟਿਆਰੇ
ਝੱਲ ਨੀ ਹੋਣਾ ਸਾਡੇ ਤੋਂ ਧੋਖਾ ਮੁਟਿਆਰੇ
ਓ ਆਖੇ ਗੀ ਜੋ ਤੇਰੇ ਲਈ ਮੈਂ ਓਹੀ ਕਰਦੂ
ਚਾਂਦੀ ਰੰਗੀਏ ਸਾਰੀ ਨੂੰ ਸੋਨੇ ਵਿੱਚ ਮੜ ਦੂ
ਚੁੰਨੀਆਂ ਤਾਂ ਤੈਨੂੰ ਲੈ ਦਾ ਗੇ ਟੁੱਟਣੇ ਨੀ ਤਾਰੇ
ਝੱਲ ਨੀ ਹੋਣਾ ਸਾਡੇ ਤੋਂ ਧੋਖਾ ਮੁਟਿਆਰੇ
ਝੱਲ ਨੀ ਹੋਣਾ ਸਾਡੇ ਤੋਂ ਧੋਖਾ ਮੁਟਿਆਰੇ
ਵਫ਼ਾ ਤੇਰੇ ਤੋਂ ਮੰਗਦਾ ਹਾਂ ਮੈਂ ਮਿੰਨਤਾਂ ਕਰਕੇ
ਬੈਂਸ ਬੈਂਸ ਨੇ ਆਖਤਾ ਅੱਜ ਅੱਖਾਂ ਭਰ ਕੇ
ਹੋਰ ਕਿਸੇ ਤੋਂ ਮਰਦਾ ਨਹੀਂ ਬਸ ਰੱਬ ਨਾ ਮਾਰੇ
ਝੱਲ ਨੀ ਹੋਣਾ ਸਾਡੇ ਤੋਂ ਧੋਖਾ ਮੁਟਿਆਰੇ
ਝੱਲ ਨੀ ਹੋਣਾ ਸਾਡੇ ਤੋਂ ਧੋਖਾ ਮੁਟਿਆਰੇ
ਧੋਖਾ ਮੁਟਿਆਰੇ ਧੋਖਾ ਮੁਟਿਆਰੇ

