sakshi holkar commander bhangde de şarkı sözleri
ਓਏ ਢੋਲ ਸ਼ਰਾਬੀ ਵੱਜਣ ਲਗਾ function ਹੋਇਆ start ਵੇ
ਓਏ ਸਿਰ ਤੇ turban ਪਾਕੇ ਨੱਚੀਏ different ਸਾਡੇ ਠਾਠ ਵੇ

ਪੂਰੀ ਦੁਨੀਆਂ ਵਿਚ famous ਚਰਚੇ ਸਾਡੀ ਸ਼ਾਨ ਦੇ
ਜਿਹੜਾ ਆਂਦਾ ਆਨ ਦੇ ਜਿਹੜਾ ਜਾਂਦਾ ਜਾਣ ਦੇ
ਅਸੀਂ commander ਭੰਗੜੇ ਦੇ ਸਾਨੂੰ ਭੰਗੜਾ ਪਾਨ ਦੇ
ਓ ਜਿਹੜਾ ਆਂਦਾ ਆਨ ਦੇ ਜਿਹੜਾ ਜਾਂਦਾ ਜਾਣ ਦੇ
ਅਸੀਂ commander ਭੰਗੜੇ ਦੇ ਸਾਨੂੰ ਭੰਗੜਾ ਸਾਨੂੰ ਭੰਗੜਾ ਸਾਨੂੰ ਭੰਗੜਾ ਪਾਨ ਦੇ
ਲੱਕ ਘੁਮਾਈ ਜਾ round ਲਗਾਈ ਜਾ
ਸੀਟੀਆਂ ਬਜਾਈ ਜਾ ਜੱਫੀਆਂ ਤੂੰ ਪਾਈ ਜਾ
ਲੱਕ ਘੁਮਾਈ ਜਾ round ਲਗਾਈ ਜਾ
ਛੱਡ ਦੇ ਸ਼ਰਮ ਲਿਹਾਜ ਵੇ
ਸੀਟੀਆਂ ਬਜਾਈ ਜਾ ਜੱਫੀਆਂ ਤੂੰ ਪਾਈ ਜਾ
ਛੱਡ ਸਾਰੇ ਕੰਮ ਕਾਜ ਵੇ
ਮੈ ਤਾ ਢੋਲੀ ਹਾਇਰ ਕੀਤਾ
ਗੱਜ ਕੇ ਢੋਲ ਵਜਾਣ ਦੇ
ਜਿਹੜਾ ਆਂਦਾ ਆਨ ਦੇ ਜਿਹੜਾ ਜਾਂਦਾ ਜਾਣ ਦੇ
ਅਸੀਂ commander ਭੰਗੜੇ ਦੇ ਸਾਨੂੰ ਭੰਗੜਾ ਪਾਨ ਦੇ
ਓ ਜਿਹੜਾ ਆਂਦਾ ਆਨ ਦੇ ਜਿਹੜਾ ਜਾਂਦਾ ਜਾਣ ਦੇ
ਅਸੀਂ commander ਭੰਗੜੇ ਦੇ ਸਾਨੂੰ ਭੰਗੜਾ ਸਾਨੂੰ ਭੰਗੜਾ ਸਾਨੂੰ ਭੰਗੜਾ ਪਾਨ ਦੇ
ਤੈਨੂੰ ਖੁਸ਼ ਦੇਖ ਕੇ ਦਿਲ ਮੇਰਾ happy happy ਹੋ ਗਯਾ
ਦੋ ਘੁੱਟ ਲਾ ਕੇ mood ਮੇਰਾ fabby fabby ਹੋ ਗਯਾ

ਓ ਸ਼ੇਰਾ ਦੀ ਕੌਮ ਏ ਲੋਕੀ ਦੂਰੋਂ ਹੀ ਪਹਿਚਾਣ ਦੇ