sakshi holkar faraar [the tease] şarkı sözleri
Need ਥੋੜਾ ਪ੍ਯਾਰ ਜ਼ਰਾ ਸਾ divine
ਥੋਡੀ ਤਕਰਾਰ ਬੇਬੀ ਥੋੜੀ wine
Dance floor ਪੇ ਯਾਰਾ ਕਰਤੀ ਤੂ shine
ਜ਼ਰਾ ਇਤਨਾ ਬਤਾ ਦੇ ਚਾਲ your place or mine
I just wanna be yours ਕੁੜੀਏ ਮੇਂਨੂ ਯਾਰ ਤੇਰੇ ਜੇਹਾ ਚਾਹੀਦਾ
ਸੌਂ ਰੱਬ ਦੀ i mean it ਕੁੜੀਏ
ਮੈਂ ਮੁਰੀਦ ਤੇਰੀ ਆਂਖ ਦਾ
I just wanna be yours ਕੁੜੀਏ ਮੇਂਨੂ ਯਾਰ ਤੇਰੇ ਜੇਹਾ ਚਾਹੀਦਾ
ਸੌਂ ਰੱਬ ਦੀ i mean it ਕੁੜੀਏ
ਮੈਂ ਮੁਰੀਦ ਤੇਰੀ ਆਂਖ ਦਾ
ਨਖਰੇ ਚ ਤੇਰੇ ਮੇਰਾ ਸਾਹ ਵਸੇਯਾ
ਨਚਦੀ ਵੇਖ ਤੈਨੂੰ ਮੈਂ ਨੱਚਿਆ
ਨਖਰੇ ਚ ਤੇਰੇ ਮੇਰਾ ਸਾਹ ਵਸੇਯਾ
ਨਚਦੀ ਵੇਖ ਤੈਨੂੰ ਮੈਂ ਨੱਚਿਆ
ਪਰ ਤੂ ਨੀ ਕਰਦੀ ਹਾਂ ਸੋਨੇਯਾ ਵੇਯ ਤੇਰੇ ਨਾ ਦੇ ਮੈਂ ਸਜਦੇ ਕਰਾਂ
ਦਿਲ ਹੈ ਫਰਾਰ ਤੇਰੇ ਪ੍ਯਾਰ ਕਾ ਖੁਮਾਰ ਬੇਬੀ ਮੈਂ ਹੁਣ ਤੇਰਾ
ਕਰ ਲੇ ਸ੍ਵੀਕਾਰ ਮੇਰਾ ਪ੍ਯਾਰ ਮਜ਼ੇਦਾਰ ਬੇਬੀ ਮੈਂ ਹੁਣ ਤੇਰਾ
ਦਿਲ ਹੈ ਫਰਾਰ ਤੇਰੇ ਪ੍ਯਾਰ ਕਾ ਖੁਮਾਰ ਬੇਬੀ ਮੈਂ ਹੁਣ ਤੇਰਾ
ਕਰ ਲੇ ਸ੍ਵੀਕਾਰ ਮੇਰਾ ਪ੍ਯਾਰ ਮਜ਼ੇਦਾਰ ਬੇਬੀ ਮੈਂ ਹੁਣ ਤੇਰਾ
Time ਮੇਰਾ waste ਨੀ ਕਰਨਾ
Friend request ਨੀ ਕਰਨਾ
ਕੇ ਛੱਤੀ ਤੇਰੇ ਵਰਗੇ
ਮੇਂਨੂ irritate ਨੀ ਕਰਨਾ
Time ਮੇਰਾ waste ਨੀ ਕਰਨਾ
Friend request ਨੀ ਕਰਨਾ
ਕੇ ਛੱਤੀ ਤੇਰੇ ਵਰਗੇ
ਮੇਂਨੂ irritate ਨੀ ਕਰਨਾ
ਏਕ ਤੇਰੀ ਜ਼ੁਲਫੋਨ ਪੇ ਯੇ ਜੋ ਟਿਯਾਰਾ
ਲਗੇ ਬੜੀ ਕਾਇਮ ਤੂ ਜੈਸੇ ਕਿਆਰਾ
ਏਕ ਤੇਰੀ ਜ਼ੁਲਫੋਨ ਪੇ ਯੇਹ ਜੋ ਟਿਯਾਰਾ
ਲਗੇ ਬੜੀ ਕਾਇਮ ਤੂ ਜੈਸੇ ਕਿਆਰਾ
ਤੇਰੀ ਬਸ walk ਪੇ ਸੁਣ ਮੁਟਿਆਰੇ
ਦੇਖ ਏ ਲੜਕਾ ਤੋ ਬਸ ਗਯਾ ਮਾਰਾ
ਛੱਡ ਸ਼ੈਤਾਨੀ ਮੈਂ ਹੁ ਮਰਜ਼ੀ ਦੀ ਰਾਣੀ ਮੇਂਨੂ ਯਾਰ ਕੋਈ ਨਈ ਜਚਦਾ
I just wanna be free ਮੁੰਡੇਯਾ ਕੱਲਾ ਤੂ ਮੁਰੀਦ ਨਯੋ ਮੇਰਾ
ਨਖਰੇ ਤੇ ਮੇਰੇ ਸਾਰਾ ਪਿੰਡ ਮਰਦਾ
ਨਚਦੀ ਵੇਖ ਮੇਨੂ ਰਿਹ੍ਹ ਨੱਚਦਾ
ਨਖਰੇ ਤੇ ਮੇਰੇ ਸਾਰਾ ਪਿੰਡ ਮਰਦਾ
ਨਚਦੀ ਵੇਖ ਮੇਨੂ ਰਿਹ੍ਹ ਨੱਚਦਾ
ਪਰ ਮੈਂ ਨਈ ਕਰਨਾ ਹਾਂ ਸੋਨੇਯਾ go find some baby ਗੂਡਿਯਾ
ਦਿਲ ਹੈ ਫਰਰ ਤੇਰੇ ਪ੍ਯਾਰ ਕਾ ਖੁਮਾਰ ਬੇਬੀ ਮੈਂ ਹੁ ਤੇਰਾ
ਕਰ ਲੇ ਸ੍ਵੀਕਾਰ ਮੇਰਾ ਪ੍ਯਾਰ ਮਾਜ਼ੇਦਾਰ ਬੇਬੀ ਮੈਂ ਹੁ ਤੇਰਾ
ਦਿਲ ਹੈਈ ਫਰਾਰ ਤੇਰੇ ਪ੍ਯਾਰ ਕਾ ਖੁਮਾਰ ਬੇਬੀ ਮੈਂ ਹੁ ਤੇਰਾ
ਕਰ ਲੇ ਸ੍ਵੀਕਾਰ ਮੇਰਾ ਪ੍ਯਾਰ ਮਜ਼ੇਦਾਰ ਬੇਬੀ ਮੈਂ ਹੁ ਤੇਰਾ
Time ਮੇਰਾ waste ਨੀ ਕਰਨਾ
Friend request ਨੀ ਕਰਨਾ
ਕੇ ਛੱਤੀ ਤੇਰੇ ਵਰਗੇ
ਮੇਂਨੂ irritate ਨੀ ਕਰਨਾ
Time ਮੇਰਾ waste ਨੀ ਕਰਨਾ
Friend request ਨੀ ਕਰਨਾ
ਕੇ ਛੱਤੀ ਤੇਰੇ ਵਰਗੇ
ਮੇਂਨੂ irritate ਨੀ ਕਰਨਾ

